ਖਾਸ-ਖਬਰਾਂ/Important Newsਪਟਿਆਲਾ ‘ਚ ਦਾਖ਼ਲ ਹੋਣ ਲੱਗਿਆ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਿਆ ; ਮਾਨ ਨੇ ਕਿਹਾ – ਕੈਪਟਨ ਨੂੰ ਹਾਰਣ ਦਾ ਡਰ, ਤਾਂ ਪਾਇਆ ਅੜਿੱਕਾOn PunjabFebruary 17, 2022 by On PunjabFebruary 17, 20220577 ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਕਾਫ਼ਲੇ ਨੂੰ ਪਟਿਆਲਾ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਵੱਲੋਂ ਕੁਝ ਸਮੇਂ ਲਈ ਰੋਕ ਦਿੱਤਾ ਗਿਆ,...
ਖਾਸ-ਖਬਰਾਂ/Important NewsRajnath Singh News: ਰਾਜਨਾਥ ਸਿੰਘ ਨੇ ਕਿਹਾ- ਚੰਨੀ ਕਹਿੰਦੇ ਹਨ ਕਿ ਭਈਏ ਪੰਜਾਬ ਨਹੀਂ ਆਉਣਗੇ, ਵੰਡ ਕੇ ਸੱਤਾ ਹਥਿਆਉਣਾ ਕਾਂਗਰਸ ਦੀ ਨੀਤੀOn PunjabFebruary 17, 2022 by On PunjabFebruary 17, 202201100 ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਭਈਏ ਨੂੰ ਪੰਜਾਬ ਨਾ ਆਉਣ ਦੇਣ ਦਾ ਬਿਆਨ ਦੇ ਰਿਹਾ ਸੀ ਤਾਂ ਪ੍ਰਿਅੰਕਾ ਗਾਂਧੀ ਵਾਡਰਾ ਤਾੜੀਆਂ...
ਖਾਸ-ਖਬਰਾਂ/Important NewsEmergency Imposed in Canada : ਕੈਨੇਡਾ ‘ਚ ਐਮਰਜੈਂਸੀ ਲਾਗੂ, ਜਾਣੋ ਪ੍ਰਧਾਨ ਮੰਤਰੀ ਟਰੂਡੋ ਨੇ ਕਿਉਂ ਲਿਆ ਸਖ਼ਤ ਫ਼ੈਸਲਾOn PunjabFebruary 16, 2022 by On PunjabFebruary 16, 202201391 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟਰੱਕ ਡਰਾਈਵਰਾਂ ਤੇ ਹੋਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਐਮਰਜੈਂਸੀ ਲਗਾਈ ਜਾ ਰਹੀ ਹੈ।...
ਖਾਸ-ਖਬਰਾਂ/Important NewsPunjab Election 2022 : ਪੰਜਾਬ ‘ਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਮੁਕੰਮਲ, 3.61 ਫ਼ੀਸਦ ਨੇ ਹੀ ਕੀਤੀ ਵੋਟਿੰਗOn PunjabFebruary 16, 2022 by On PunjabFebruary 16, 20220638 ਕੋਵਿਡ ਦੇ ਓਮੀਕ੍ਰੋਨ ਵੇਰੀਐਂਟ (Omicron Variant) ਦੌਰਾਨ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ‘ਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ...
ਖਾਸ-ਖਬਰਾਂ/Important NewsValentine Day Special: ਡਾ. ਨਵਜੋਤ ਕੌਰ ਨੂੰ ਮਨਾਉਣ ਲਈ ਸਿੱਧੂ ਨੂੰ ਵੇਲਣੇ ਪਏ ਸਨ ਪਾਪੜ, ਵਿਆਹ ਤੋਂ ਪਹਿਲਾਂ ਰੱਖੀ ਸੀ ਵੱਡੀ ਸ਼ਰਤOn PunjabFebruary 14, 2022 by On PunjabFebruary 14, 202204286 ਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ...
ਖਾਸ-ਖਬਰਾਂ/Important Newsਸੁਖਬੀਰ ਨੇ ਕਾਂਗਰਸ ਦੇ ਪੰਜੇ ਨੂੰ ਦੱਸਿਆ ਖੂਨੀ ਪੰਜਾ, ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ‘ਤੇ ਕੀਤੇ ਤਿੱਖੇ ਹਮਲੇOn PunjabFebruary 14, 2022 by On PunjabFebruary 14, 20220552 ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਸੁਖਬੀਰ ਬਾਦਲ...
ਖਾਸ-ਖਬਰਾਂ/Important Newsਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਕਾਰੀਆਂ ਨੂੰ ਘਰ ਜਾਣ ਦੀ ਕੀਤੀ ਅਪੀਲ, ਹਡ਼ਤਾਲ ਨੂੰ ਖਤਮ ਕਰਵਾਉਣ ਦਾ ਲਿਆ ਸੰਕਲਪOn PunjabFebruary 13, 2022 by On PunjabFebruary 13, 20220424 ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਘਰ ਜਾਣ ਲਈ ਅਪੀਲ ਕੀਤੀ ਹੈ। ਇਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੈਰਕਨੂੰਨੀ ਕਾਰਵਾਈ ਖਤਮ...
ਖਾਸ-ਖਬਰਾਂ/Important NewsHijab Controversy : ਪਾਕਿਸਤਾਨ ਤੇ ਅਮਰੀਕਾ ਦੇ ਬਿਆਨਾਂ ’ਤੇ ਵਿਦੇਸ਼ ਮੰਤਰਾਲੇ ਦਾ ਢੁੱਕਵਾਂ ਜਵਾਬ, ਕਿਹਾ- ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇOn PunjabFebruary 13, 2022 by On PunjabFebruary 13, 202202999 ਕਰਨਾਟਕ ’ਚ ਚੱਲ ਰਹੇ ਹਿਜਾਬ ਵਿਵਾਦ ’ਤੇ ਪਾਕਿਸਤਾਨ ਤੇ ਅਮਰੀਕਾ ਦੇ ਬਿਆਨਾਂ ਦਾ ਵਿਦੇਸ਼ ਮੰਤਰਾਲੇ ਨੇ ਕਰਾਰਾ ਜਵਾਬ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ...
ਖਾਸ-ਖਬਰਾਂ/Important NewsPunjab Election 2022 : ਸਖ਼ਤ ਮੁਕਾਬਲੇ ‘ਚ ਫਸੇ ਹਨ ਪੰਜਾਬ ਦੇ ਦਿੱਗਜ, ਪੜ੍ਹੋ ਚੰਨੀ, ਭਗਵੰਤ ਮਾਨ, ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਦੀ ਸੀਟ ਦੀ ਗਰਾਊਂਡ ਰਿਪੋਰਟOn PunjabFebruary 13, 2022 by On PunjabFebruary 13, 20220488 ਪੰਜਾਬ ਵਿਧਾਨ ਸਭਾ ਚੋਣਾਂ (Punjab Assemਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਮੈਦਾਨ ‘ਚ ਹਨ। ਚੰਨੀ ਚਮਕੌਰ ਵਿਧਾਨ ਸਭਾ ਸੀਟ...
ਖਾਸ-ਖਬਰਾਂ/Important Newsਇਮਰਾਨ ਖਾਨ ਨੇ ਮੰਨਿਆ ਆਪਣੇ ਵਾਅਦੇ ਮੁਤਾਬਕ ਨਹੀਂ ਬਦਲ ਸਕੇ ਦੇਸ਼, ਸਿਸਟਮ ‘ਤੇ ਭੰਨਿਆਂ ਆਪਣੀ ਨਾਕਾਮਯਾਬੀ ਦਾ ਭਾਂਡਾOn PunjabFebruary 11, 2022 by On PunjabFebruary 11, 20220519 ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਹਾਲ ‘ਚ ਹੀ ਹੋਈ ਚੀਨ ਦੀ ਯਾਤਰਾ ਉਨ੍ਹਾਂ ਦੇ ਰਾਜਨੀਤਿਕ ਭਵਿੱਖ ਨੂੰ ਬਚਾਉਣ ਤੇ ਚੀਨ ਤੋਂ ਵਧ ਪੈਸੈ ਲੈਣ...