ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/FilmyTV Awards 2023 ‘ਚ ਆਲੀਆ, ਕਾਰਤਿਕ, ਅਨੁਪਮ ਖੇਰ ਦਾ ਰਿਹਾ ਦਬਦਬਾ, ਜਾਣੋ ਕਿਸ ਨੇ ਕਿੰਨੇ ਅਵਾਰਡ ਕੀਤੇ ਆਪਣੇ ਨਾਂOn PunjabFebruary 28, 2023 by On PunjabFebruary 28, 20230500 ਮਨੋਰੰਜਨ ਜਗਤ ਲਈ ਅੱਜ ਦੀ ਸ਼ਾਮ ਕਾਫੀ ਖਾਸ ਰਹੀ। ਸਿਨੇ ਪ੍ਰੇਮੀਆਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਜ਼ੀ ਸਿਨੇ ਐਵਾਰਡਜ਼ 2023 ਦਾ ਆਯੋਜਨ ਕੀਤਾ ਗਿਆ,...
ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਦਿ ਕਸ਼ਮੀਰ ਫਾਈਲਜ਼’ ‘ਚ ਕਿਵੇਂ ਅਨੁਪਮ ਖੇਰ ਦਾ ਨਾਂ ਪਿਆ ‘ਪੁਸ਼ਕਰ ਨਾਥ’, ਵਿਵੇਕ ਅਗਨੀਹੋਤਰੀ ਨੇ ਦੱਸੀ ਦਿਲਚਸਪ ਕਹਾਣੀOn PunjabFebruary 28, 2023 by On PunjabFebruary 28, 20230464 ਜੇਕਰ ਪਿਛਲੇ ਸਾਲ ਬਾਲੀਵੁੱਡ ਦੀ ਸਭ ਤੋਂ ਚਰਚਿਤ ਫਿਲਮ ਦੀ ਗੱਲ ਕਰੀਏ ਤਾਂ ‘ਦਿ ਕਸ਼ਮੀਰ ਫਾਈਲਜ਼’ ਦਾ ਨਾਂ ਸਭ ਤੋਂ ਉੱਪਰ ਹੋਵੇਗਾ। ਹਿੰਦੀ ਸਿਨੇਮਾ ਦੇ...
ਖਬਰਾਂ/Newsਖਾਸ-ਖਬਰਾਂ/Important Newsਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਿਦਿਆਰਥੀ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ ,ਦੋ ਹੋਰ ਵਿਦਿਆਰਥੀ ਵੀ ਜ਼ਖ਼ਮੀOn PunjabFebruary 28, 2023 by On PunjabFebruary 28, 20230522 ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਅੱਜ ਦੋ ਧੜਿਆਂ ਦਰਮਿਆਨ ਲੜਾਈ ਦੌਰਾਨ ਇੰਜਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ‘ਚ ਹੋਏ...
ਸਮਾਜ/Socialਖਾਸ-ਖਬਰਾਂ/Important Newsसोच का विस्तार ही सफलता की राह तय करता हैOn PunjabFebruary 27, 2023 by On PunjabFebruary 27, 20230473 विजय गर्ग हर कोई कम समय में सफलता पाना चाहता है लेकिन सफलता यूं ही नहीं मिल सकती। सफल होने के लिए कड़ी मेहनत और...
ਸਮਾਜ/Socialਖਾਸ-ਖਬਰਾਂ/Important Newsਜਿਹੜੇ ਚਰਖੜੀਆਂ ‘ਤੇ ਚੜ੍ਹੇ, ਭਾਈ ਸੁਬੇਗ ਸਿੰਘ – ਭਾਈ ਸ਼ਾਹਬਾਜ਼ ਸਿੰਘ।On PunjabFebruary 27, 2023 by On PunjabFebruary 27, 202301228 ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਸਿੱਖ ਪੰਥ ਦੇ ਉਹ ਅਣਮੋਲ ਹੀਰੇ ਹਨ, ਜਿਹਨਾਂ ਨੂੰ ਪੰਥ ਵੱਲੋਂ ਲੱਖਾਂ ਅਰਦਾਸਾਂ ਰਾਹੀਂ ਰੋਜ਼ਾਨਾ ਯਾਦ ਕੀਤਾ ਜਾਂਦਾ...
ਸਮਾਜ/Socialਖਾਸ-ਖਬਰਾਂ/Important Newsਗੀਤ (ਹੋਲੀ ‘ਤੇ ਵਿਸ਼ੇਸ)On PunjabFebruary 27, 2023 by On PunjabFebruary 27, 20230629 ਸਾਰਵਲੌਕਿਕ ਅੰਬਰ ਹੇਠਾਂ ਪ੍ਰਤੀਬਧ ਪਿਆਰ | ਢੋਲ ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ | ਆਜ਼ਾਦੀ ਸੌਂਦਰਯ ਮੁਹੱਬਤ ਦੀ ਉਪਮਾ ਹੈ ਹੋਲੀ | ਨੀਲ ਗਗਨ ਤੱਕ...
ਸਮਾਜ/Socialਖਾਸ-ਖਬਰਾਂ/Important Newsਭਗਵੰਤ ਮਾਨ ਜੀ, ਪੰਜਾਬ ਸਿਆਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ On PunjabFebruary 27, 2023 by On PunjabFebruary 27, 20230637 ਇਸ ਸਮੇਂ ਪੰਜਾਬ ਦੀ ਵਾਂਗਡੋਰ ਆਪ ਦੇ ਹੱਥ ਹੈ। ਭਗਵੰਤ ਮਾਨ ਦੇ ਹੱਥ ਪੰਜਾਬ ਦੀ ਕਮਾਨ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ...
ਸਮਾਜ/Socialਖਾਸ-ਖਬਰਾਂ/Important Newsਵਿਸ਼ਵ ਪ੍ਰਸਿੱਧ ਸਥਾਨ : ਵਾਟਰਟਨ ਲੇਕਸ ਨੈਸ਼ਨਲ ਪਾਰਕ ਸ਼ਹਿਰ, ਕਨੇਡਾOn PunjabFebruary 27, 2023 by On PunjabFebruary 27, 20230701 ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਂਦਾ ਹੈ ਵਿਸ਼ਵ ਪਿ੍ਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾਂ, ਨਦ-ਨਦੀਆਂ ਦਾ ਅਦਭੁਤ, ਰਮਣੀਕ, ਅਲੌਕਿਕ ਸ਼ਹਿਰ ‘ਵਾਟਰਟਨ ਲੇਕਸ ਨੈਸ਼ਨਲ ਪਾਰਕ’...
ਖਾਸ-ਖਬਰਾਂ/Important Newsਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ ’ਚ ਸ਼ਾਮਲ ਹੋਇਆ ਭਾਰਤ, ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਇਹ ਜਾਣਕਾਰੀOn PunjabFebruary 25, 2023 by On PunjabFebruary 25, 20230578 ਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ (ਏਆਈਐੱਮ4ਸੀ) ’ਚ ਭਾਰਤ ਸ਼ਾਮਿਲ ਹੋ ਗਿਆ ਹੈ। ਇਸ ਆਲਮੀ ਪਲੈਟਫਾਰਮ ਦਾ ਮਕਸਦ ਨਿਵੇਸ਼ ਵਧਾਉਣਾ, ਜਲਵਾਯੂ-ਸਮਾਰਟ ਖੇਤੀ...
ਖਾਸ-ਖਬਰਾਂ/Important Newsਅਮਰੀਕੀ ਅਰਬਪਤੀ ਫਾਈਨਾਂਸਰ ਥਾਮਸ ਲੀ ਨੇ 78 ਸਾਲ ਦੀ ਉਮਰ ‘ਚ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀOn PunjabFebruary 25, 2023 by On PunjabFebruary 25, 20230706 ਅਮਰੀਕੀ ਅਰਬਪਤੀ ਫਾਇਨਾਂਸਰ ਥਾਮਸ ਐਚ. ਲੀ, ਜੋ ਕਿ ਪ੍ਰਾਈਵੇਟ ਇਕੁਇਟੀ ਨਿਵੇਸ਼ ਅਤੇ ਲੀਵਰੇਜ ਖਰੀਦਦਾਰੀ ਦੇ ਮੋਢੀ ਮੰਨੇ ਜਾਂਦੇ ਸਨ, ਦੀ 78 ਸਾਲ ਦੀ ਉਮਰ ਵਿੱਚ...