ਖਾਸ-ਖਬਰਾਂ/Important NewsChinese warplanes : ਕੈਨੇਡਾ ਨੇ ਚੀਨ ਦੀ ਕੀਤੀ ਨਿੰਦਾ, ਹਵਾਈ ਵਿਵਾਦ ਨੂੰ ਦੱਸਿਆ ਬੇਹੱਦ ਚਿੰਤਾਜਨਕ ਤੇ ਗੈਰ-ਪੇਸ਼ੇਵਰOn PunjabJune 12, 2022 by On PunjabJune 12, 202201643 ਕੈਨੇਡਾ ਨੇ ਚੀਨ ਦੀ ਨਿੰਦਾ ਕੀਤੀ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਦੇ ਨੇੜੇ ਆਪਣਾ ਗਸ਼ਤੀ ਜਹਾਜ਼ ਭੇਜ ਕੇ...
ਖਾਸ-ਖਬਰਾਂ/Important Newsਕੈਲੀਫੋਰਨੀਆ ‘ਚ ਟਰੇਨਿੰਗ ਦੌਰਾਨ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤOn PunjabJune 11, 2022 by On PunjabJune 11, 20220607 ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਸਿਖਲਾਈ ਦੌਰਾਨ ਓਸਪ੍ਰੇ ਟਿਲਟ੍ਰੋਟਰ ਜਹਾਜ਼ ਹਾਦਸੇ ਵਿੱਚ ਮਾਰੇ ਗਏ ਪੰਜ ਲੋਕਾਂ ਦੀ ਪਛਾਣ ਕੀਤੀ। ਮਾਰੇ ਗਏ...
ਖਾਸ-ਖਬਰਾਂ/Important NewsRecord Breaking Inflation in US : ਅਮਰੀਕਾ ‘ਚ ਮਹਿੰਗਾਈ ਦਾ ਕਹਿਰ, 40 ਸਾਲ ਦਾ ਰਿਕਾਰਡ ਟੁੱਟਿਆ, ਹਰ ਜ਼ਰੂਰੀ ਚੀਜ਼ ਹੋਈ ਮਹਿੰਗੀOn PunjabJune 11, 2022 by On PunjabJune 11, 20220623 ਇਨ੍ਹੀਂ ਦਿਨੀਂ ਅਮਰੀਕਾ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ‘ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 8.6...
ਖਾਸ-ਖਬਰਾਂ/Important NewsSidhu Moosewala Murder: ਸੌਰਭ ਮਹਾਕਾਲ ਨੇ ਕਤਲ ਦੀ ਸਾਜ਼ਿਸ਼ ਬਾਰੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਛੇ ਸ਼ੂਟਰਾਂ ਦੀ ਹੋਈ ਪਛਾਣ; ਦੋ ਨੂੰ ਦਿੱਤੇ ਸਨ ਸਾਢੇ ਤਿੰਨ – ਤਿੰਨ ਲੱਖ ਰੁਪਏOn PunjabJune 11, 2022 by On PunjabJune 11, 202201869 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਲਈ ਉਸ ਦੇ ਖ਼ਾਸ ਵਿਕਰਮ ਬਰਾਡ਼ ਨੇ ਰਚੀ ਸੀ। ਬਰਾਡ਼ ਨੇ ਹੀ...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ – ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ਕਰ ਰਿਹੈ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈOn PunjabJune 11, 2022 by On PunjabJune 11, 20220658 ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।...
ਖਾਸ-ਖਬਰਾਂ/Important NewsSidhu Moosewla Birthday : ਅੱਜ 29 ਸਾਲ ਦੇ ਹੋ ਜਾਂਦੇ ਗਾਇਕ ਸਿੱਧੂ ਮੂਸੇਵਾਲਾ, ਜਨਮਦਿਨ ‘ਤੇ ਉਨ੍ਹਾਂ ਦੇ ਪੰਜ ਸਭ ਤੋਂ ਮਸ਼ਹੂਰ ਗੀਤ ਗੁਣਗੁਣਾਓOn PunjabJune 11, 2022 by On PunjabJune 11, 202201157 ਅੱਜ ਸਿੱਧੂ ਮੂਸੇਵਾਲਾ ਦੇ ਕਤਲ ਨੂੰ 13 ਦਿਨ ਹੋ ਗਏ ਹਨ। ਜੇਕਰ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦੇ ਤਾਂ 29 ਸਾਲ ਦੇ ਹੁੰਦੇ। 11 ਜੂਨ...
ਖਬਰਾਂ/Newsਖਾਸ-ਖਬਰਾਂ/Important Newsਕੈਨੇਡਾ ਦੇ ਸਬਜ਼ਬਾਗ ਦਿਖਾ ਕੇ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥਣ ਪਤੀ ਨੂੰ ਧੋਖਾ ਦੇ ਕੇ ਪਹੁੰਚੀ ਕੈਨੇਡਾOn PunjabJune 10, 2022June 10, 2022 by On PunjabJune 10, 2022June 10, 20220489 -ਲੜਕੀ ਨੇ ਪਰਿਵਾਰ ਨਾਲ ਮਿਲ ਕੇ ਵਿਦੇਸ਼ ਲਿਜਾਣ ਦੇ ਨਾਮ ’ਤੇ ਮਾਰੀ 26 ਲੱਖ ਰੁਪਏ ਦੀ ਠੱਗੀ -ਦੋਸ਼ ਸਾਬਤ ਹੋਣ ‘ਤੇ ਧੋਖਾਧੜੀ ਅਤੇ ਜਾਅਲਸਾਜੀ ਦਾ...
ਖਾਸ-ਖਬਰਾਂ/Important NewsHuman Rights Violations : ਅਮਰੀਕਾ ਨੇ ਅਫ਼ਰੀਕਾ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨ ਨੂੰ ਫਿਰ ਦਿੱਤੀ ਚਿਤਾਵਨੀOn PunjabJune 2, 2022 by On PunjabJune 2, 202201423 9 ਤੋਂ 12 ਮਈ ਤੱਕ ਕੇਪ ਟਾਊਨ, ਦੱਖਣੀ ਅਫ਼ਰੀਕਾ ਦੀ ਆਪਣੀ ਫੇਰੀ ਦੌਰਾਨ, ਜੋਸ ਡਬਲਯੂ. ਫਰਨਾਂਡੇਜ਼, ਅਮਰੀਕਾ ਦੇ ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਣ ਲਈ ਉਪ...
ਖਾਸ-ਖਬਰਾਂ/Important NewsPakistan Bankrupt : ਇਮਰਾਨ ਨੇ ਜ਼ਾਹਰ ਕੀਤੀ ਪਾਕਿਸਤਾਨ ਦੇ ਤਿੰਨ ਟੁਕੜਿਆਂ ‘ਚ ਵੰਡਣ ਦੀ ਸੰਭਾਵਨਾ, ਸ਼ਾਹਬਾਜ਼ ਨੇ ਦਿੱਤੀ ਚਿਤਾਵਨੀ- ਇਹ ਦਲੇਰੀ ਸਹੀ ਨਹੀਂOn PunjabJune 2, 2022 by On PunjabJune 2, 20220463 ਇਮਰਾਨ ਖਾਨ ਵੱਲੋਂ ਪਾਕਿਸਤਾਨ ਦੇ ਤਿੰਨ ਟੁਕੜਿਆਂ ਵਿੱਚ ਵੰਡੇ ਜਾਣ ਦੇ ਡਰ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ...
ਖਾਸ-ਖਬਰਾਂ/Important Newsਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦੈ, ਵਿਸ਼ਵ ਲਈ ਇਹ ਹੋਵੇਗਾ ਫਾਇਦੇਮੰਦ : ਅਮਰੀਕੀ ਕਾਨੂੰਨਸਾਜ਼On PunjabJune 2, 2022 by On PunjabJune 2, 20220672 ਅਮਰੀਕਾ ਦੇ ਇੱਕ ਚੋਟੀ ਦੇ ਸੰਸਦ ਮੈਂਬਰ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਏਕਤਾ ਨੂੰ ਵਿਸ਼ਵ ਹਿੱਤ ਲਈ ਚੰਗਾ ਦੱਸਿਆ ਹੈ। ਸੰਸਦ ਮੈਂਬਰ ਡੈਰੇਨ ਸੋਟੋ ਨੇ...