ਖਾਸ-ਖਬਰਾਂ/Important Newsਵੱਡੀ ਖ਼ਬਰ: ਸ੍ਰੀਲੰਕਾ ‘ਚ ਐਮਰਜੈਂਸੀ ਦਾ ਐਲਾਨ, ਰਾਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਲਾਇਆ ਗਿਆOn PunjabJuly 13, 2022 by On PunjabJuly 13, 20220831 ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਮਗਰੋਂ ਸ਼੍ਰੀਲੰਕਾ ਦੇ ਲੋਕ ਗੁੱਸੇ ‘ਚ ਹਨ। ਪ੍ਰਦਰਸ਼ਨਕਾਰੀਆਂ ਨੇ ਸੰਸਦ ਅਤੇ ਪ੍ਰਧਾਨ ਮੰਤਰੀ ਹਾਊਸ ‘ਤੇ ਧਾਵਾ ਬੋਲ ਦਿੱਤਾ।ਜਿਸ ਮਗਰੋਂ ਦੇਸ਼...
ਖਾਸ-ਖਬਰਾਂ/Important Newsਬ੍ਰਿਟੇਨ ਨੂੰ ਪੰਜ ਸਤੰਬਰ ਨੂੰ ਮਿਲ ਜਾਵੇਗਾ ਨਵਾਂ ਪ੍ਰਧਾਨ ਮੰਤਰੀ, ਚੋਣ ਕਰਵਾਉਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਕਮੇਟੀ ਨੇ ਕੀਤਾ ਸਮਾਂ ਸਾਰਣੀ ਤੇ ਨਿਯਮਾਂ ਦਾ ਐਲਾਨOn PunjabJuly 13, 2022 by On PunjabJuly 13, 20220473 ਬ੍ਰਿਟੇਨ ਵਿਚ ਬੋਰਿਸ ਜੌਨਸਨ ਦੀ ਜਗ੍ਹਾ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਪੰਜ ਸਤੰਬਰ ਨੂੰ ਕੀਤਾ ਜਾਵੇਗਾ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਕਰਨ...
ਖਾਸ-ਖਬਰਾਂ/Important Newsਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਹੋਏ ਹਮਲੇ ਦੇ ਮਾਮਲੇ ‘ਚ FIR ਦਰਜOn PunjabJuly 13, 2022 by On PunjabJuly 13, 20220820 ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ (Anmol Ratan Sidhu) ‘ਤੇ ਮੰਗਲਵਾਰ ਸ਼ਾਮ ਹੋਏ ਹਮਲੇ ਦੇ ਮਾਮਲੇ ‘ਚ ਪਾਣੀਪਤ ਦੇ ਜੀਆਰਪੀ ਥਾਣੇ ‘ਚ ਐੱਫਆਈਆਰ ਦਰਜ...
ਖਾਸ-ਖਬਰਾਂ/Important NewsSupermoon : ਅੱਜ ਤੋਂ 3 ਦਿਨ ਦਿਖੇਗਾ ਸਾਲ 2022 ਦਾ ਦੂਜਾ ਸੁਪਰਮੂਨ, ਕਿਹੋ ਜਿਹਾ ਲੱਗੇਗਾ ਚੰਨ..? ਨਾਸਾ ਨੇ ਦਿੱਤੀ ਜਾਣਕਾਰੀOn PunjabJuly 12, 2022 by On PunjabJuly 12, 202201166 ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਸਾਲ 2022 ਦਾ ਦੂਜਾ ਸੁਪਰਮੂਨ ਇਸ ਹਫਤੇ ਤਿੰਨ ਦਿਨ ਚੱਲੇਗਾ। ਨਾਸਾ ਨੇ ਆਪਣੇ ਬਿਆਨ ‘ਚ ਕਿਹਾ ਕਿ...
ਖਾਸ-ਖਬਰਾਂ/Important NewsHeatwave In China : ਚੀਨ ਦੇ 68 ਸ਼ਹਿਰਾਂ ‘ਚ ਹੀਟਵੇਵ ਦਾ ਰੈੱਡ ਅਲਰਟ, ਗਰਮੀ ਨਾਲ ਉਖੜੀਆਂ ਸੜਕਾਂ, ਬਚਾਅ ਲਈ ਅੰਡਰਗ੍ਰਾਊਂਡ ਸ਼ੈਲਟਰਾਂ ਦਾ ਸਹਾਰਾ ਲੈ ਰਹੇ ਲੋਕOn PunjabJuly 12, 2022 by On PunjabJuly 12, 202201623 ਚੀਨ ਦੇ ਕਈ ਸ਼ਹਿਰ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਕਹਿਰ ਦੀ ਗਰਮੀ ਤੋਂ ਬਚਣ ਲਈ ਲੋਕਾਂ ਨੇ ਜ਼ਮੀਨਦੋਜ਼ ਸ਼ੈਲਟਰਾਂ ਵਿੱਚ ਸ਼ਰਨ...
ਖਾਸ-ਖਬਰਾਂ/Important Newsਸ੍ਰੀਲੰਕਾ ‘ਚ ਸਾਰੇ ਕੈਬਨਿਟ ਮੰਤਰੀ ਦੇਣਗੇ ਅਸਤੀਫਾ, ਸਰਬ ਪਾਰਟੀ ਅੰਤਰਿਮ ਸਰਕਾਰ ਦੇ ਗਠਨ ‘ਤੇ ਸਮਝੌਤਾOn PunjabJuly 11, 2022 by On PunjabJuly 11, 20220594 ਸ਼੍ਰੀਲੰਕਾ ਦੇ ਮੰਤਰੀਆਂ ਦੀ ਪੂਰੀ ਕੈਬਨਿਟ ਨੇ ਸੋਮਵਾਰ ਨੂੰ ਸਰਬ ਪਾਰਟੀ ਅੰਤਰਿਮ ਸਰਕਾਰ ਦੇ ਗਠਨ ‘ਤੇ ਸਮਝੌਤੇ ‘ਤੇ ਪਹੁੰਚਣ ਤੋਂ ਬਾਅਦ ਅਸਤੀਫਾ ਦੇਣ ਲਈ ਸਹਿਮਤੀ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਚ ਹੋਵੇਗਾ ਇਸਲਾਮੀ ਕਾਨੂੰਨ ਲਾਗੂ, ਜੋ ਵੀ ਸ਼ੀਰੀਆ ਜਾਂ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹੋਵੇਗਾ ਉਸ ਨੂੰ ਹਟਾ ਦੇਵਾਂਗੇ-ਅਖੁਦਾਨਜ਼ਾਦਾOn PunjabJuly 11, 2022 by On PunjabJuly 11, 20220492 ਤਾਲਿਬਾਨ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਨੇ ਅਫਗਾਨਿਸਤਾਨ ਵਿੱਚ ਇਸਲਾਮਿਕ ਕਾਨੂੰਨ ਲਾਗੂ ਕਰਨ ਦੀ ਸਹੁੰ ਖਾਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ...
ਖਾਸ-ਖਬਰਾਂ/Important NewsCM ਭਗਵੰਤ ਮਾਨ ਧਰਮ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਇਨ੍ਹਾਂ ਮੁੱਦਿਆਂ ‘ਤੇ ਘੇਰਿਆ ਵਿਰੋਧੀਆਂ ਨੂੰOn PunjabJuly 11, 2022 by On PunjabJuly 11, 20220436 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri harmandir Sahib) ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ (Dr. Gurpreet...
ਖਾਸ-ਖਬਰਾਂ/Important Newsਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਚੇਤੇ ਕਰਵਾਇਆ-ਤੁਹਾਡੇ ਵੇਲੇ ਸਰਕਾਰੀ ਦਫ਼ਤਰ ਮੋਹਾਲੀ ਤਬਦੀਲ ਕਰਨ ‘ਤੇ ਨਿਊ ਚੰਡੀਗੜ੍ਹ ਹੋਇਆ ਸੀ ਸਥਾਪਤOn PunjabJuly 11, 2022 by On PunjabJuly 11, 20220520 ਅਕਾਲੀ ਆਗੂਆਂ ਵੱਲੋਂ ਸੂਬੇ ਦੀ ਰਾਜਧਾਨੀ ਦੇ ਮੁੱਦੇ ‘ਤੇ ਕੀਤੀ ਬੇਬੁਨਿਆਦ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ...
ਖਾਸ-ਖਬਰਾਂ/Important NewsSri Lanka Crisis : ਸ੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਦੇ ਘਰ ‘ਚੋ ਮਿਲੇ ਕਰੋੜਾਂ ਰੁਪਏ, ਪ੍ਰਦਰਸ਼ਨਕਾਰੀ ਨੋਟ ਗਿਣਦੇ ਹੋਏ ਆਏ ਨਜ਼ਰOn PunjabJuly 10, 2022 by On PunjabJuly 10, 20220564 ਬੁਰੀ ਤਰ੍ਹਾਂ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ‘ਚ ਬੀਤੇ ਦਿਨ ਭਿਆਨਕ ਹਿੰਸਾ ਹੋਈ। ਹਿੰਸਾ ਅਜਿਹੀ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਵਿਕਰਮਾਸਿੰਘੇ...