ਖਾਸ-ਖਬਰਾਂ/Important Newsਲੋਕ ਸਭਾ MP ਸਿਮਰਨਜੀਤ ਮਾਨ ਨੇ ਕਿਹਾ SC ‘ਚ ਸਿੱਖ ਜੱਜ ਕਿਉਂ ਨਹੀਂ? ਪੜ੍ਹੋ ਕੇਂਦਰੀ ਕਾਨੂੰਨ ਮੰਤਰੀ ਦਾ ਜਵਾਬOn PunjabJuly 27, 2022 by On PunjabJuly 27, 20220646 ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਇਕ ਹੋਰ ਮੁੱਦਾ ਖੜ੍ਹਾ ਕਰ ਦਿੱਤਾ ਹੈ। ਹੁਣ ਉਨ੍ਹਾਂ ਨੇ ਸੁਪਰੀਮ ਕੋਰਟ (Supreme Court)...
ਖਾਸ-ਖਬਰਾਂ/Important Newsਰੂਸ ਦੇ ਸਾਹਮਣੇ ਮੁੱਠੀ ਭਰ ਫ਼ੌਜਾ ਹੋਣ ਦੇ ਬਾਵਜੂਦ ਯੂਕਰੇਨ ਨਹੀਂ ਚਾਹੁੰਦਾ ਜੰਗਬੰਦੀ ! ਇਸ ਦੇ ਹਨ 3 ਵੱਡੇ ਕਾਰਨOn PunjabJuly 26, 2022 by On PunjabJuly 26, 20220689 ਰੂਸ ਅਤੇ ਯੂਕਰੇਨ ਦੀ ਜੰਗ ਦੇ ਪੰਜ ਮਹੀਨੇ ਪੂਰੇ ਹੋ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਉਸ ਤੋਂ ਨਾ...
ਖਾਸ-ਖਬਰਾਂ/Important NewsSri Lanka Crisis : ਸ੍ਰੀਲੰਕਾ ‘ਚ ਹਸਪਤਾਲਾਂ ਦੀ ਹਾਲਤ ਵਿਗੜੀ, ਦੇਸ਼ ‘ਚ ‘ਇੰਧਨ ਸੰਕਟ’ ਬਣਿਆ ਹੋਇਐ ਵੱਡੀ ਸਮੱਸਿਆOn PunjabJuly 26, 2022July 26, 2022 by On PunjabJuly 26, 2022July 26, 20220497 ਸ੍ਰੀਲੰਕਾ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੈ। ਸ੍ਰੀਲੰਕਾ ਵਿੱਚ ਸਰਕਾਰ ਬਦਲਣ ਤੋਂ...
ਖਾਸ-ਖਬਰਾਂ/Important Newsਖੇਡ-ਜਗਤ/Sports NewsCommonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪOn PunjabJuly 25, 2022 by On PunjabJuly 25, 20220480 ਟੋਕੀਓ ਓਲੰਪਿਕ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ ਮੁੜੀ ਵਿਨੇਸ਼ ਫੋਗਾਟ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੁਲਾਇਆ। ਇਸ ਦੌਰਾਨ...
ਖਾਸ-ਖਬਰਾਂ/Important Newsਰਾਜਨੀਤੀ/PoliticsPresident Droupadi Murmu: ਪਹਿਲਾਂ ਦ੍ਰੌਪਦੀ ਨਹੀਂ ਸੀ ਰਾਸ਼ਟਰਪਤੀ ਮੁਰਮੂ ਦਾ ਨਾਂ, ਜਾਣੋ ਕਿਸ ਨੇ ਕੀਤਾ ਬਦਲਾਅ; ਖੁਦ ਕੀਤਾ ਖੁਲਾਸਾOn PunjabJuly 25, 2022 by On PunjabJuly 25, 202203889 ਦ੍ਰੌਪਦੀ ਮੁਰਮੂ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣ ਗਈ ਹੈ। ਸਹੁੰ ਚੁੱਕਦੇ ਹੀ ਆਪਣੇ ਪਹਿਲੇ ਸੰਬੋਧਨ ‘ਚ ਮੁਰਮੂ ਨੇ ਦੇਸ਼ ਦੇ ਪਛੜੇ, ਆਦਿਵਾਸੀ ਅਤੇ ਗਰੀਬ...
ਖਾਸ-ਖਬਰਾਂ/Important Newsਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਦੀ ਮੌਤOn PunjabJuly 25, 2022 by On PunjabJuly 25, 20220596 ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਡੇਵਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸਮੁੰਦਰੀ ਤੱਟ ਤੋਂ ਘੱਟੋ-ਘੱਟ 17 ਹੈਤੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਡੇਵਿਸ ਨੇ...
ਖਾਸ-ਖਬਰਾਂ/Important Newsਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖਾਸ ਤਸਵੀਰਾਂOn PunjabJuly 25, 2022 by On PunjabJuly 25, 20220498 ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਅੱਜ ਜਨਮ ਦਿਨ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...
ਖਾਸ-ਖਬਰਾਂ/Important NewsEupore : ਪੂਰੇ ਯੂਰਪ ‘ਚ ਹੀਟਵੇਵ ਕਾਰਨ ਬੁਰਾ ਹਾਲ, ਬਰਤਾਨੀਆ ‘ਚ ਟੁੱਟਿਆ ਗਰਮੀ ਦਾ ਰਿਕਾਰਡ, ਸੜਕਾਂ ਪਿਘਲੀਆਂ, ਸਪੇਨ ‘ਚ ਰੈੱਡ ਅਲਰਟOn PunjabJuly 22, 2022 by On PunjabJuly 22, 20220548 ਯੂਰਪ ਇਸ ਸਮੇਂ ਭਿਆਨਕ ਗਰਮੀ ਨਾਲ ਜੂਝ ਰਿਹਾ ਹੈ। ਬ੍ਰਿਟੇਨ ਦੇ ਇਤਿਹਾਸ ‘ਚ ਪਹਿਲੀ ਵਾਰ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਹੀਥਰੋ ਹਵਾਈ...
ਖਾਸ-ਖਬਰਾਂ/Important Newsਦੁਨੀਆ ਦੇ ਸਭ ਤੋਂ ਮਜ਼ਬੂਤ ਮੰਨੇ ਜਾਣ ਵਾਲੇ ਅਮਰੀਕੀ ਡਾਲਰ ‘ਤੇ ਕਿਸ ਦੀ ਛਪੀ ਹੈ ਤਸਵੀਰ, ਕੀ ਤੁਸੀਂ ਜਾਣਦੇ ਹੋ ਇਸ ਦਾ ਜਵਾਬOn PunjabJuly 22, 2022 by On PunjabJuly 22, 20220589 ਅਮਰੀਕੀ ਡਾਲਰ ਪੂਰੀ ਦੁਨੀਆ ਦੀ ਅਰਥਵਿਵਸਥਾ ‘ਤੇ ਆਪਣਾ ਪ੍ਰਭਾਵ ਦਿਖਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ਾਂ ਦੀ ਤੁਲਨਾ ਇਸ ਡਾਲਰ ਨਾਲ ਕੀਤੀ ਜਾਂਦੀ ਹੈ। ਇਹੀ...
ਸਮਾਜ/Socialਖਾਸ-ਖਬਰਾਂ/Important Newsਆਖ਼ਰ ਕੀ ਰੰਗ ਦਿਖਾਵੇਗੀ, ਤੁਰਕੀ ਤੋਂ ਇਲਾਵਾ ਇਨ੍ਹਾਂ ਤਿੰਨਾਂ ਦੇਸ਼ਾਂ ਦੀ ਤਿਕੜੀ, ਅਮਰੀਕਾ ਲਈ ਬਣ ਰਹੇ ਖ਼ਤਰੇ ਦੇ ਨਿਸ਼ਾਨ ?On PunjabJuly 21, 2022 by On PunjabJuly 21, 20220658 ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਲਈ ਆਉਣ ਵਾਲੇ ਸਮੇਂ ਵਿੱਚ ਵਧਦੀਆਂ ਚੁਣੌਤੀਆਂ ਅਤੇ ਖ਼ਤਰਿਆਂ ਦੇ ਸੰਕੇਤ ਸਾਫ਼ ਨਜ਼ਰ ਆ ਰਹੇ ਹਨ। ਇਹ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ...