ਖਾਸ-ਖਬਰਾਂ/Important NewsUS-Taiwan-China : ਚੀਨ ਦੀ ਧਮਕੀ ਨੂੰ ਦਰਕਿਨਾਰ ਕਰਦੇ ਹੋਏ ਇਕ ਹੋਰ ਅਮਰੀਕੀ ਵਫ਼ਦ ਤਾਈਵਾਨ ਪਹੁੰਚਿਆOn PunjabSeptember 8, 2022 by On PunjabSeptember 8, 202202266 ਚੀਨ ਦੀ ਧਮਕੀ ਨੂੰ ਇਕ ਪਾਸੇ ਰੱਖਦਿਆਂ ਅਮਰੀਕੀ ਸੰਸਦ ਮੈਂਬਰਾਂ ਦਾ ਇਕ ਹੋਰ ਵਫ਼ਦ ਤਾਈਵਾਨ ਦੇ ਦੌਰੇ ‘ਤੇ ਹੈ। ਦੋਵਾਂ ਅਮਰੀਕੀ ਪਾਰਟੀਆਂ ਦੇ ਸੰਸਦ ਮੈਂਬਰਾਂ...
ਖਾਸ-ਖਬਰਾਂ/Important NewsIndia US Relations : ਅਮਰੀਕਾ ਨੇ 82,000 ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਵੀਜ਼ੇ, ਪਿਛਲੇ ਸਾਰੇ ਰਿਕਾਰਡ ਤੋੜੇOn PunjabSeptember 8, 2022 by On PunjabSeptember 8, 20220615 ਭਾਰਤ ਵਿੱਚ ਯੂਐੱਸ ਮਿਸ਼ਨ ਨੇ 2022 ਵਿੱਚ ਰਿਕਾਰਡ ਤੋੜ 82,000 ਵਿਦਿਆਰਥੀ ਵੀਜ਼ੇ ਜਾਰੀ ਕੀਤੇ, ਜੋ ਕਿ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਹਨ, ਜਿਸ ਵਿੱਚ...
ਖਾਸ-ਖਬਰਾਂ/Important NewsUK New Home Minister: ਬ੍ਰਿਟੇਨ ‘ਚ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲੇਗੀ ਭਾਰਤ ਦੀ ਧੀ, ਜਾਣੋ ਕੌਣ ਹੈ ਸੁਏਲਾ ਬ੍ਰੇਵਰਮੈਨOn PunjabSeptember 7, 2022 by On PunjabSeptember 7, 20220560 ਬਰਤਾਨੀਆ ਵਿਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾ ਕੇ ਲਿਜ਼ ਟਰੱਸ ਨਵੀਂ ਪ੍ਰਧਾਨ ਮੰਤਰੀ ਚੁਣੀ ਗਈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਨਾਂ...
ਖਾਸ-ਖਬਰਾਂ/Important NewsChina Earthquake : ਚੀਨ ਦੇ ਸਿਚੁਆਨ ‘ਚ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 74On PunjabSeptember 7, 2022September 7, 2022 by On PunjabSeptember 7, 2022September 7, 20220418 ਚੀਨ ਦੇ ਸਿਚੁਆਨ ਸੂਬੇ ‘ਚ ਸੋਮਵਾਰ ਨੂੰ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ 74 ਤਕ ਪਹੁੰਚ ਗਈ ਹੈ। ਸਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ...
ਖਾਸ-ਖਬਰਾਂ/Important Newsਸੰਕਟ ਦੀ ਘੜੀ ‘ਚ China ਨੂੰ ਮਿਲਿਆ Taiwan ਦਾ ਸਮਰਥਨ, ਕਿਹਾ- ਅਜੇ ਸਰਹੱਦਾਂ ਤੋਂ ਪਾਰ ਮਦਦ ਪਹੁੰਚਣਾ ਜ਼ਰੂਰੀ ਹੈOn PunjabSeptember 6, 2022 by On PunjabSeptember 6, 20220540 ਚੀਨ ਦੇ ਦੱਖਣ-ਪੱਛਮ ਵਿਚ ਸਥਿਤ ਸਿਚੁਆਨ ਸੂਬੇ ਵਿਚ ਸੋਮਵਾਰ ਨੂੰ ਆਏ ਭੂਚਾਲ ਨੇ ਬਹੁਤ ਤਬਾਹੀ ਮਚਾਈ ਹੈ। ਇਸ ਵਿੱਚ ਹੁਣ ਤਕ 65 ਲੋਕਾਂ ਦੀ ਮੌਤ...
ਖਾਸ-ਖਬਰਾਂ/Important NewsBritain PM: ਲਿਜ਼ ਟਰੱਸ ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ, ਬੋਰਿਸ ਜੌਨਸਨ ਮਹਾਰਾਣੀ ਐਲਿਜ਼ਾਬੈਥ ਨੂੰ ਸੌਂਪਣਗੇ ਅਸਤੀਫਾOn PunjabSeptember 6, 2022 by On PunjabSeptember 6, 20220675 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਲਿਜ਼ ਟਰੱਸ ਅੱਜ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਨੇ ਭਾਰਤੀ ਮੂਲ...
ਖਾਸ-ਖਬਰਾਂ/Important Newsਯੂਰਪ ਤੇ ਅਮਰੀਕਾ ਦੇ ਬਾਜ਼ਾਰ ‘ਚ ਸੁਸਤੀ ਦਾ ਅਸਰ, ਪੰਜਾਬ ਦੀ ਇੰਡਸਟਰੀ ‘ਚ 30 ਫੀਸਦੀ ਤਕ ਘਟਿਆ ਉਤਪਾਦਨOn PunjabSeptember 6, 2022 by On PunjabSeptember 6, 20220469 ਕੋਰੋਨਾ ਤੋਂ ਬਾਅਦ ਦੋ ਸ਼ਿਫਟਾਂ ਵਿੱਚ ਕੰਮ ਕਰਨ ਵਾਲੀ ਇੰਡਸਟਰੀ ਹੁਣ ਅੱਠ ਘੰਟੇ ਦੀ ਇਕ ਸ਼ਿਫਟ ਵਿੱਚ ਕੰਮ ਕਰ ਰਹੀ ਹੈ। ਬਰਾਮਦਕਾਰਾਂ ਦਾ ਕਹਿਣਾ ਹੈ...
ਖਾਸ-ਖਬਰਾਂ/Important Newsਲਾਸ ਵੇਗਾਸ ਦੇ ਪੱਤਰਕਾਰ ਜੈਫ ਜਰਮਨ ਦੀ ਚਾਕੂ ਮਾਰ ਕੇ ਹੱਤਿਆ, ਘਰ ਦੇ ਬਾਹਰ ਮਿਲੀ ਲਾਸ਼On PunjabSeptember 5, 2022 by On PunjabSeptember 5, 20220679 ਅਮਰੀਕਾ ਦੇ ਲਾਸ ਵੇਗਾਸ ਵਿੱਚ ਸ਼ਨੀਵਾਰ ਨੂੰ ਇੱਕ ਪੱਤਰਕਾਰ ਆਪਣੇ ਘਰ ਦੇ ਬਾਹਰ ਮ੍ਰਿਤਕ ਪਾਇਆ ਗਿਆ। ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਪੁਲਿਸ ਨੇ ਰਿਪੋਰਟਰ ਜੇਫ...
ਖਾਸ-ਖਬਰਾਂ/Important Newsਅਮਰੀਕਾ: ਹਾਦਸੇ ‘ਚ ਸ਼ਿਕਾਰ ਹੋਇਆ Float Plane, ਇਕ ਦੀ ਮੌਤ; 8 ਲੋਕ ਲਾਪਤਾOn PunjabSeptember 5, 2022September 5, 2022 by On PunjabSeptember 5, 2022September 5, 20220616 ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇਕ ਵੱਡਾ ਹਾਦਸਾ ਹੋਇਆ ਹੈ। ਪੁਗੇਟ ਸਾਊਂਡ ਖੇਤਰ ਵਿੱਚ ਇਕ ਫਲੋਟ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਅਮਰੀਕੀ ਕੋਸਟ ਗਾਰਡ ਨੇ ਦੱਸਿਆ...
ਖਾਸ-ਖਬਰਾਂ/Important Newsਕੈਨੇਡਾ ‘ਚ 10 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ, ਦੋ ਭਾਈਚਾਰਿਆਂ ਨੂੰ ਬਣਾਇਆ ਨਿਸ਼ਾਨਾ; 15 ਲੋਕ ਬੁਰੀ ਤਰ੍ਹਾਂ ਜ਼ਖਮੀOn PunjabSeptember 5, 2022 by On PunjabSeptember 5, 20220444 ਕੈਨੇਡਾ ਵਿੱਚ ਐਤਵਾਰ ਨੂੰ ਦੋ ਭਾਈਚਾਰਿਆਂ ਨੂੰ ਭਿਆਨਕ ਨਿਸ਼ਾਨਾ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਕਿਹਾ ਕਿ ਸਸਕੈਚਵਨ ਸੂਬੇ ਵਿੱਚ ਦੋ ਭਾਈਚਾਰਿਆਂ...