‘ਨਿੱਝਰ ਹੱਤਿਆਕਾਂਡ ਬਾਰੇ ਸਾਂਝੀ ਨਹੀਂ ਕੀਤੀ ਕੋਈ ਜਾਣਕਾਰੀ’, ਵਿਦੇਸ਼ ਮੰਤਰਾਲੇ ਨੇ ਕਿਹਾ- ਕੈਨੇਡਾ ਬਣ ਗਿਆ ਹੈ ਅੱਤਵਾਦੀਆਂ ਦੀ ਪਨਾਹਗਾਹ
ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲੇ...

