‘ਭਾਰਤੀ ਨੌਜਵਾਨਾਂ ਦੇ ਦਿਮਾਗਾਂ ਦਾ ਫਾਇਦਾ ਉਠਾਓ’, ਪਿਯੂਸ਼ ਗੋਇਲ ਤੇ ਯੂਟਿਊਬ ਦੇ ਸੀਈਓ ਵਿਚਕਾਰ ਵਿਸ਼ੇਸ਼ ਗੱਲਬਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ
ਪੀਯੂਸ਼ ਗੋਇਲ ਨੇ ਯੂਟਿਊਬ ਦੇ ਸੀਈਓ ਨੀਲ ਮੋਹਨ ਨਾਲ ਮੁਲਾਕਾਤ ਕੀਤੀ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ (ਸਥਾਨਕ ਸਮੇਂ) ਨੂੰ ਯੂਟਿਊਬ ਦੇ...

