ਖਬਰਾਂ/Newsਖਾਸ-ਖਬਰਾਂ/Important NewsWeather Update: ਨਵੀਂ ਪੱਛਮੀ ਗੜਬੜੀ ਦਾ ਅਲਰਟ, ਇਲਾਕਿਆਂ ਵਿਚ ਮੀਂਹ, ਹਨੇਰੀ ਅਤੇ ਗੜੇਮਾਰੀ ਦੀ ਚਿਤਾਵਨੀOn PunjabFebruary 26, 2024 by On PunjabFebruary 26, 20240987 ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ ਹੈ, ਪਰ ਰਾਤ ਨੂੰ ਹਲਕੀ ਠੰਢ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ।...
ਖਬਰਾਂ/Newsਖਾਸ-ਖਬਰਾਂ/Important Newsਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੱਖ ਨੌਜਵਾਨਾਂ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ CM ਭਗਵੰਤ ਮਾਨ ਨੂੰ ਪੱਤਰOn PunjabFebruary 26, 2024 by On PunjabFebruary 26, 20240744 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ...
ਸਮਾਜ/Socialਖਾਸ-ਖਬਰਾਂ/Important NewsWatch: NASA ਨੇ ਪ੍ਰਾਪਤ ਕੀਤੀ ਵੱਡੀ ਸਫ਼ਲਤਾ, ਪ੍ਰਾਈਵੇਟ ਕੰਪਨੀ ਨੇ ਪਹਿਲੀ ਵਾਰ ਚੰਦ ‘ਤੇ ਉਤਾਰਿਆ ਲੈਂਡਰ; ‘ਓਡੀਸੀਅਸ’ ਦੱਖਣੀ ਧਰੁਵ ‘ਤੇ ਪਹੁੰਚਿਆOn PunjabFebruary 24, 2024 by On PunjabFebruary 24, 20240650 ਅਮਰੀਕੀ ਪੁਲਾੜ ਏਜੰਸੀ NASA ਦੀ ਮਦਦ ਨਾਲ, ਦੇਸ਼ ਦੀ ਇੱਕ ਨਿੱਜੀ ਕੰਪਨੀ, ਹਿਊਸਟਨ ਸਥਿਤ ਏਰੋਸਪੇਸ ਕੰਪਨੀ ਇਨਟਿਊਟਿਵ ਮਸ਼ੀਨਾਂ (Houston-based aerospace company Intuitive Machines) ਦੀ ਅਗਵਾਈ...
ਖਾਸ-ਖਬਰਾਂ/Important NewsRussia-Ukraine Conflict: ਨੌਕਰੀ ਦਾ ਝਾਂਸਾ ਦੇ ਕੇ ਰੂਸ ਭੇਜੇ ਭਾਰਤੀ ਨੌਜਵਾਨ, ਯੂਕਰੇਨ ਨਾਲ ਜੰਗ ਲੜਨ ਲਈ ਕੀਤਾ ਜਾ ਰਿਹਾ ਮਜਬੂਰ! ਪੜ੍ਹੋ ਪੂਰਾ ਮਾਮਲਾOn PunjabFebruary 24, 2024 by On PunjabFebruary 24, 20240714 ਭਾਰਤ ਨੇ ਸ਼ੁੱਕਰਵਾਰ ਨੂੰ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ “ਸਾਵਧਾਨੀ ਵਰਤਣ” ਅਤੇ “ਇਸ ਸੰਘਰਸ਼ ਤੋਂ ਦੂਰ ਰਹਿਣ”। ਕੁਝ ਰਿਪੋਰਟਾਂ ਮੁਤਾਬਕ ਭਾਰਤੀਆਂ ਨੂੰ...
ਖਾਸ-ਖਬਰਾਂ/Important Newsਇਜ਼ਰਾਈਲ-ਹਮਾਸ ਜੰਗ ਨੇ ਬਦਲੀ ਬਰਤਾਨੀਆ ਦੀ ਤਸਵੀਰ, ਮੁਸਲਿਮ ਵਿਰੋਧੀ ਮਾਮਲਿਆਂ ‘ਚ 335 ਫੀਸਦੀ ਵਾਧਾOn PunjabFebruary 24, 2024 by On PunjabFebruary 24, 20240748 ਹਮਾਸ ਦੇ ਹਮਲਿਆਂ ਤੋਂ ਬਾਅਦ ਬਰਤਾਨੀਆ ਵਿੱਚ ਇਸਲਾਮ ਵਿਰੋਧੀ ਮਾਮਲਿਆਂ ਵਿਚ 335 ਫੀਸਦੀ ਦਾ ਵਾਧਾ ਹੋਇਆ ਹੈ। ਚੈਰਿਟੀ ਟੇਲ ਮਾਮਾ ਦੇ ਅਨੁਸਾਰ, 7 ਅਕਤੂਬਰ ਤੋਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਮੈਂਡੀ ਤੱਖਰ ਦੇ ਹਲਦੀ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪੰਜਾਬੀ ਅਦਾਕਾਰਾ ਦੀਆਂ ਅਦਾਵਾਂOn PunjabFebruary 19, 2024 by On PunjabFebruary 19, 20240818 ਪੰਜਾਬੀ ਅਦਾਕਾਰਾ ਮੈਂਡੀ ਤੱਖਰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ। ਉਸ ਦੇ ਵਿਆਹ ਫੰਕਸ਼ਨਜ਼ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ।ਇਸ...
ਸਮਾਜ/Socialਖਾਸ-ਖਬਰਾਂ/Important Newsਐਕਸ਼ਨ ‘ਚ ਐਲੋਨ ਮਸਕ ਦਾ ਐਕਸ, ਭਾਰਤ ਵਿੱਚ ਬੈਨ ਕੀਤੇ 2 ਲੱਖ ਤੋਂ ਵੱਧ ਖਾਤੇOn PunjabFebruary 19, 2024 by On PunjabFebruary 19, 20240780 ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ 26 ਦਸੰਬਰ ਤੋਂ 25 ਜਨਵਰੀ ਦਰਮਿਆਨ ਭਾਰਤ ਵਿੱਚ ਰਿਕਾਰਡ 2,31,215 ਖਾਤਿਆਂ ਨੂੰ ਬੈਨ ਕੀਤਾ ਹੈ।...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics4 ਫਸਲਾਂ ਦੀ MSP ‘ਤੇ 5 ਸਾਲ ਦਾ Contract, ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇਹ ਪ੍ਰਸਤਾਵ, ਜਾਣੋ ਪੂਰੀ ਜਾਣਕਾਰੀOn PunjabFebruary 19, 2024 by On PunjabFebruary 19, 20240829 ਚੰਡੀਗੜ੍ਹ। ਕੇਂਦਰੀ ਮੰਤਰੀ ਪਿਸ਼ੂ ਗੋਇਲ ਨੇ ਐਤਵਾਰ ਦੇਰ ਰਾਤ ਕਿਸਾਨ ਨੇਤਾਵਾਂ ਨਾਲ ਗੱਲਬਾਤ ਖਤਮ ਹੋਣ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਸਹਿਕਾਰੀ ਸਭਾਵਾਂ NCCF (ਨੈਸ਼ਨਲ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਝੋਨੇ ਦੇ ਨਵੇਂ ਬੀਜ ਦੀ ਖੋਜ, ਫਸਲ ਪੱਕਣ ‘ਚ ਲੱਗੇਗਾ ਘੱਟ ਸਮਾਂ, ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਹੱਲOn PunjabFebruary 19, 2024 by On PunjabFebruary 19, 20240622 ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਦੇ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ, ਪਹਿਲਾ ਇੱਥੇ ਦਿਨ-ਰਾਤ ਲੱਖਾਂ ਵਾਹਨਾਂ ਦਾ ਚੱਲਣਾ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਚੰਡੀਗੜ੍ਹ ਮੇਅਰ ਚੋਣ ‘ਚ ‘ਧੱਕੇਸ਼ਾਹੀ’ ਖਿਲਾਫ ਧਰਨੇ ‘ਤੇ ਬੈਠਣ ਵਾਲੇ ਹੁਣ BJP ਨਾਲ ਆਣ ਰਲੇ!On PunjabFebruary 19, 2024 by On PunjabFebruary 19, 20240730 ਚੰਡੀਗੜ੍ਹ ਵਿਚ ਮੇਅਰ ਚੋਣਾਂ ਸਬੰਧੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਸ਼ਹਿਰ ਦੇ ਨਵੇਂ ਚੁਣੇ ਮੇਅਰ ਮਨੋਜ ਸੋਨਕਰ ਨੇ ਦੇਰ ਰਾਤ ਆਪਣੇ ਅਹੁਦੇ ਤੋਂ...