ਪਟਿਆਲਾ: ਘਰਾਂ ਵਿੱਚ ਮੀਂਹ ਦਾ ਪਾਣੀ ਵੜਿਆ ਨਿਗਮ ਦੇ ਨਿਕਾਸੀ ਪ੍ਰੰਬਧਾਂ ਦੀ ਪੋਲ ਖੁੱਲ੍ਹੀ; ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ
ਪਟਿਆਲਾ ਵਿੱਚ ਮੀਂਹ ਨੇ ਪ੍ਰਸ਼ਾਸਨ ਵੱਲੋਂ ਕੀਤੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਅੱਜ ਅਰਬਨ ਅਸਟੇਟ ਵਿੱਚ ਪਿਛਲੇ ਸਾਲ ਵਰਗੇ ਹਾਲਾਤ ਦੇਖਣ ਨੂੰ ਮਿਲੇ ਅਤੇ...

