ਖਾਸ-ਖਬਰਾਂ/Important NewsLuna 25 ਕਰੈਸ਼ ਦੀ ਕਹਾਣੀ, ਰੂਸੀ ਪੁਲਾੜ ਏਜੰਸੀ ਦੇ ਮੁਖੀ ਨੇ ਕਿਹਾ…ਰੂਸ ਦੇ ਚੰਦਰਮਾ ਮਿਸ਼ਨ ਦੀ ਅਸਫਲਤਾ ਦਾ ਮੁੱਖ ਕਾਰਨ ਇਹ ਸੀOn PunjabAugust 22, 2023 by On PunjabAugust 22, 20230647 ਰੂਸੀ ਪੁਲਾੜ ਯਾਨ ‘ਲੂਨਾ 25’ ਦੇ ਹਾਦਸਾਗ੍ਰਸਤ ਹੋਣ ਨਾਲ ਰੂਸ ਦਾ ਚੰਦਰਮਾ ਮਿਸ਼ਨ ਵੀ ਅਸਫਲ ਹੋ ਗਿਆ ਹੈ। ਹੁਣ ਰੂਸ ਦੀ ਪੁਲਾੜ ਏਜੰਸੀ ਰੋਸਕੋਸਮੌਸ ਦੇ...
ਖਾਸ-ਖਬਰਾਂ/Important Newsਭਾਰਤ ਨੂੰ ਵੱਡਾ ਝਟਕਾ : 26/11 ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਦੀ ਹਵਾਲਗੀ ‘ਤੇ ਅਮਰੀਕੀ ਅਦਾਲਤ ਨੇ ਲਾਈ ਰੋਕOn PunjabAugust 22, 2023 by On PunjabAugust 22, 20230626 ਅਮਰੀਕਾ ਦੀ ਇਕ ਜ਼ਿਲ੍ਹਾ ਅਦਾਲਤ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਕਥਿਤ ਸ਼ਮੂਲੀਅਤ ਦੇ ਮਾਮਲੇ ਵਿੱਚ ਤਹੱਵੁਰ ਹੁਸੈਨ ਰਾਣਾ...
ਖਾਸ-ਖਬਰਾਂ/Important Newsਰਾਜ ਸਭਾ ਤੋਂ ਸਸਪੈਂਡ ਕੀਤੇ ਰਾਘਵ ਚੱਡਾ ਦਾ ਵੱਡਾ ਬਿਆਨ ,ਦੱਸਿਆ – ਕਿਉਂ ਕੀਤਾ ਮੈਨੂੰ ਰਾਜ ਸਭਾ ਤੋਂ ਸਸਪੈਂਡOn PunjabAugust 12, 2023 by On PunjabAugust 12, 20230495 : ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ...
ਖਾਸ-ਖਬਰਾਂ/Important Newsਅਨਵਰ-ਉਲ-ਹੱਕ ਹੋਣਗੇ ਪਾਕਿਸਤਾਨ ਦੇ 8ਵੇਂ ਕਾਰਜਕਾਰੀ ਪ੍ਰਧਾਨ ਮੰਤਰੀ, ਇਨ੍ਹਾਂ ਆਗੂਆਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਫੈਸਲਾOn PunjabAugust 12, 2023 by On PunjabAugust 12, 20230315 ਪਾਕਿਸਤਾਨ ਵਿੱਚ ਅਨਵਰ-ਉਲ-ਹੱਕ ਕੱਕੜ ਨੂੰ ਉੱਥੇ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ...
ਖਾਸ-ਖਬਰਾਂ/Important Newsਕੀ ਅਮਰੀਕੀ ਕੇਂਦਰੀ ਖੁਫੀਆ ਏਜੰਸੀ ਲੈ ਰਹੀ ਸੀ ਚੀਨ ਨਾਲ ਜੁੜੀ ਅਹਿਮ ਜਾਣਕਾਰੀ, ਚੀਨ ਤੇ ਅਮਰੀਕਾ ਚ ਫਿਰ ਤੋਂ ਬਵਾਲOn PunjabAugust 12, 2023 by On PunjabAugust 12, 20230320 ਚੀਨ ਨੇ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ‘ਤੇ ਜਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜ਼ੇਂਗ ਨਾਂ ਦੇ 52 ਸਾਲਾ...
ਖਾਸ-ਖਬਰਾਂ/Important Newsਅੱਗ ਦੀ ਲਪੇਟ ‘ਚ ਆ ਕੇ ਤਬਾਹ ਹੋਇਆ ਹਵਾਈ ਟਾਪੂ, ਰੁੱਖ, ਘਰ ਤੇ ਖ਼ੂਬਸੂਰਤ ਸ਼ਹਿਰ ਸਭ ਹੋਇਆ ਖ਼ਾਕ; ਵਾਪਸ ਆਏ ਲੋਕ ਹੋਏ ਭਾਵੁਕOn PunjabAugust 12, 2023 by On PunjabAugust 12, 20230637 ਹਵਾਈ ਦੇ ਮਾਉਈ ਟਾਪੂ ‘ਤੇ ਲਹਾਨੀਆ ਸ਼ਹਿਰ ਜੰਗਲ ਦੀ ਅੱਗ ਨਾਲ ਸੜ ਗਿਆ ਹੈ। ਦਰੱਖਤ, ਪੌਦੇ, ਸੜਕਾਂ, ਘਰ, ਬਿਜਲੀ ਦੇ ਖੰਭੇ ਜਾਂ ਤਾਰਾਂ ਸਭ ਸੜ...
ਖਾਸ-ਖਬਰਾਂ/Important Newsਅਨਵਰ-ਉਲ-ਹੱਕ ਬਣੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ, ਉਨ੍ਹਾਂ ਦੇ ਨਾਂ ਦੇ ‘ਤੇ ਵਿਰੋਧੀ ਧਿਰ ਵੀ ਸਹਿਮਤOn PunjabAugust 12, 2023 by On PunjabAugust 12, 20230373 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਨੇਤਾਵਾਂ ਨੇ ਕੇਅਰਟੇਕਰ ਪੀਐਮ ਲਈ ਸੈਨੇਟਰ ਅਨਵਰ ਉਲ ਹੱਕ ਕੱਕੜ ਦੇ ਨਾਮ ‘ਤੇ ਸਹਿਮਤੀ ਜਤਾਈ ਹੈ। ਜੀਓ ਨਿਊਜ਼ ਨੇ...
ਖਾਸ-ਖਬਰਾਂ/Important Newsਪੂਰਬੀ ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, ਹਜ਼ਾਰਾਂ ਉਡਾਣਾਂ ਰੱਦ; 10 ਲੱਖ ਤੋਂ ਵੱਧ ਘਰਾਂ ਦੀ ਲਾਈਟ ਬੰਦOn PunjabAugust 8, 2023 by On PunjabAugust 8, 20230585 ਅਮਰੀਕਾ ‘ਚ ਅਚਾਨਕ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਅਮਰੀਕਾ ਦੀਆਂ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।...
ਖਾਸ-ਖਬਰਾਂ/Important Newsਗਾਇਬ ਸੀ ਫਿਸ਼ਪਲੇਟ, ਰੇਲਵੇ ਟੁੱਟੇ ਹੋਏ ਸੀ ਟਰੈਕ; ਪਾਕਿਸਤਾਨ ਰੇਲ ਹਾਦਸੇ ‘ਚ 31 ਲੋਕਾਂ ਦੀ ਮੌਤ ਦਾ ਕਾਰਨ ਆਇਆ ਸਾਹਮਣੇOn PunjabAugust 8, 2023 by On PunjabAugust 8, 20230510 ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਏ ਵੱਡੇ ਰੇਲ ਹਾਦਸੇ ਦੀ ਜਾਂਚ ਦੀ ਮੁੱਢਲੀ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਮੁਤਾਬਕ ਇਹ ਹਾਦਸਾ ਫਿਸ਼ਪਲੇਟਾਂ ਦੇ...
ਖਾਸ-ਖਬਰਾਂ/Important News‘ਸੀ-ਗ੍ਰੇਡ’ ਸ਼੍ਰੇਣੀ ਦੀ ਜੇਲ੍ਹ ‘ਚ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ,ਕੀੜੀਆਂ ਤੇ ਮੱਛਰਾਂ ਨੇ ਕੀਤਾ ਬੁਰਾ ਹਾਲOn PunjabAugust 8, 2023 by On PunjabAugust 8, 20230429 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰੀ ਅਤੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ...