G20 ਸੰਮੇਲਨ ਤੋਂ ਦੂਰੀ ਬਣਾ ਲੈਣਗੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਹ ਹੈ ਦਿੱਲੀ ਨਾ ਆਉਣ ਦਾ ਕਾਰਨ; ਹੁਣ ਕੌਣ ਕਰੇਗਾ ਚੀਨ ਦੀ ਨੁਮਾਇੰਦਗੀ !
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਸੰਮੇਲਨ ਨੂੰ ਛੱਡ ਸਕਦੇ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਪ੍ਰਧਾਨ ਮੰਤਰੀ ਲੀ ਕਿਆਂਗ ਸੰਮੇਲਨ ‘ਚ ਚੀਨ ਦੀ ਪ੍ਰਤੀਨਿਧਤਾ ਕਰਨਗੇ।...

