ਖਾਸ-ਖਬਰਾਂ/Important Newsਸਰਕਾਰ ਨੇ ਲਿਆ ਵੱਡਾ ਫ਼ੈਸਲਾ, ਬਲਾਤਕਾਰ ਦੇ ਦੋਸ਼ੀ ਹੁਣ ਨਹੀਂ ਕਰ ਸਕਣਗੇ ਸਰਕਾਰੀ ਨੌਕਰੀOn PunjabSeptember 11, 2023 by On PunjabSeptember 11, 20230509 ਛੱਤੀਸਗੜ੍ਹ ਸਰਕਾਰ ਨੇ ਔਰਤਾਂ ਵਿਰੁੱਧ ਅਪਰਾਧਾਂ (Crime Against Women) ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਲੜਕੀਆਂ ਤੇ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੇ ਦੋਸ਼ੀਆਂ...
ਖਾਸ-ਖਬਰਾਂ/Important Newsਰਾਜਨੀਤੀ/Politicsਦੇਸ਼-ਦੁਨੀਆ ਦੇ ਕਰੋੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਭਾਰਤ ਮੰਡਪਮ, G20 ਸੰਮੇਲਨ ਤੋਂ ਬਾਅਦ ਕੀ ਹੋਵੇਗਾ ਇਸ ਜਗ੍ਹਾ ਦਾ?On PunjabSeptember 11, 2023 by On PunjabSeptember 11, 20230429 ਪ੍ਰਗਤੀ ਮੈਦਾਨ ’ਚ ਬਣਿਆ ਭਾਰਤ ਮੰਡਪਮ ਜੋ ਦੋ ਦਿਨਾਂ ਤੋਂ ਦੇਸ਼ ਦੁਨੀਆਂ ’ਚ ਸ਼ਕਤੀ ਤੇ ਲੱਖਾਂ ਕਰੋੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੈ, ਉਸ...
ਖਾਸ-ਖਬਰਾਂ/Important Newsਫਰਾਂਸ ਦੇ ਰਾਸ਼ਟਰਪਤੀ ਨੂੰ ਬੰਗਲਾਦੇਸ਼ ਪਹੁੰਚਣ ‘ਤੇ ਦਿੱਤੀ 21 ਤੋਪਾਂ ਦੀ ਸਲਾਮੀOn PunjabSeptember 11, 2023 by On PunjabSeptember 11, 20230365 ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ ‘ਚ ਆਯੋਜਿਤ ਜੀ-20 ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਬੀਤੇ ਐਤਵਾਰ ਨੂੰ ਬੰਗਲਾਦੇਸ਼ ਪਹੁੰਚੇ। 33 ਸਾਲਾਂ ‘ਚ ਫਰਾਂਸ ਦੇ...
ਖਾਸ-ਖਬਰਾਂ/Important NewsChinese Defence Minister Missing: ਚੀਨ ਦੇ ਵਿਦੇਸ਼ ਮੰਤਰੀ ਤੋਂ ਬਾਅਦ ਹੁਣ ਰੱਖਿਆ ਮੰਤਰੀ ਵੀ ਹੋਇਆ ਲਾਪਤਾ, ਪਿਛਲੇ ਦੋ ਹਫ਼ਤਿਆਂ ਤੋਂ ਨਹੀਂ ਆਏ ਨਜ਼ਰ, ਉਠ ਰਹੇ ਕਈ ਸਵਾਲOn PunjabSeptember 11, 2023 by On PunjabSeptember 11, 20230386 ਚੀਨ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਮੁਸੀਬਤ ਵਿੱਚ ਹਨ। ਇਸੇ ਲਈ ਚੀਨ ਤੋਂ ਇਕ ਤੋਂ ਬਾਅਦ ਇਕ...
ਸਮਾਜ/Socialਖਾਸ-ਖਬਰਾਂ/Important Newsਅੱਤਵਾਦੀਆਂ ਨੇ ਫੌਜੀਆਂ ਦੀ ਗੱਡੀ ਨੂੰ ਫਿਰ ਬਣਾਇਆ ਨਿਸ਼ਾਨਾ, IED ਧਮਾਕੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ; ਕਈ ਜ਼ਖਮੀOn PunjabSeptember 11, 2023 by On PunjabSeptember 11, 20230272 ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ...
ਖਾਸ-ਖਬਰਾਂ/Important NewsUS News: … ਜਦੋਂ ਕੰਬ ਗਿਆ ਸੀ ਅਮਰੀਕਾ, ਪਲਾਂ ‘ਚ ਉੱਜੜ ਗਈਆਂ ਸਨ 3000 ਜ਼ਿੰਦਗੀਆਂOn PunjabSeptember 11, 2023 by On PunjabSeptember 11, 20230519 ਸ਼ਰਧਾਂਜਲੀ ਦੇਣ ਪਹੁੰਚਣਗੇ ਰਾਸ਼ਟਰਪਤੀ ਬਾਇਡਨ ਅਮਰੀਕੀ ਧਰਤੀ ‘ਤੇ ਸਭ ਤੋਂ ਖ਼ਤਰਨਾਕ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਮਨਾਉਣ ਲਈ ਸੋਮਵਾਰ ਨੂੰ ਅਮਰੀਕੀ ਸਮਾਰਕਾਂ, ਫਾਇਰ ਹਾਊਸਾਂ, ਸਿਟੀ...
ਖਾਸ-ਖਬਰਾਂ/Important Newsਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਬੋਲੇ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ…On PunjabSeptember 7, 2023 by On PunjabSeptember 7, 20230598 ਬਰਤਾਨੀਆ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ...
ਸਮਾਜ/Socialਖਾਸ-ਖਬਰਾਂ/Important NewsJagtar Singh Johal: ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਜੌਹਲ ਜੱਗੀ ਦੀ ਰਿਹਾਈ ਦੀ ਮੰਗ, 70 ਸੰਸਦ ਮੈਂਬਰਾਂ ਨੇ ਮਾਰਿਆ ਹੰਭਲਾOn PunjabSeptember 7, 2023 by On PunjabSeptember 7, 202301950 ਭਾਰਤ ਵਿੱਚ ਹੋ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਜਗਤਾਰ ਸਿੰਘ ਉਰਫ ਜੱਗੀ ਜੌਹਲ ਦੀ ਰਿਹਾਈ ਦਾ ਮਾਮਲਾ ਉੱਠਿਆ ਹੈ। ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ...
ਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕੀ ਰਾਸ਼ਟਰਪਤੀ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਆਉਣਗੇ ਭਾਰਤOn PunjabSeptember 7, 2023 by On PunjabSeptember 7, 20230387 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਭਾਰਤ ਆ ਰਹੇ ਹਨ। ਉਹ ਏਅਰਫੋਰਸ-1 ਰਾਹੀਂ ਦਿੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ...
ਸਮਾਜ/Socialਖਾਸ-ਖਬਰਾਂ/Important Newsਚੰਦਰਯਾਨ 3 ਤੋਂ ਬਾਅਦ, ਹੁਣ ਆਦਿੱਤਿਆ L1 ਨੇ ਲਈ ਸੈਲਫੀ, ਧਰਤੀ ਤੇ ਚੰਦਰਮਾ ਦਾ ਦਿਖਾਇਆ ਸ਼ਾਨਦਾਰ ਦ੍ਰਿਸ਼On PunjabSeptember 7, 2023 by On PunjabSeptember 7, 20230574 ਚੰਦਰਯਾਨ 3 ਦੇ ਚੰਦਰਮਾ ‘ਤੇ ਸਫਲ ਲੈਂਡਿੰਗ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਸੂਰਜ ਬਾਰੇ ਜਾਣਕਾਰੀ ਇਕੱਠੀ...