ਖਾਸ-ਖਬਰਾਂ/Important News26 ਸਤੰਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਭਾਜਪਾ ‘ਚ ਸ਼ਾਮਲOn PunjabSeptember 22, 2023 by On PunjabSeptember 22, 20230746 ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਅਕਸ਼ੈ ਸ਼ਰਮਾ ਸ਼ੁੱਕਰਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਕਸ਼ੈ ਸ਼ਰਮਾ ਨੂੰ...
ਖਾਸ-ਖਬਰਾਂ/Important NewsIndia Vs Canada: ਪੰਜਾਬ ਦੇ ਸਾਰੇ ਗੰਦ ਨੂੰ ਕੈਨੇਡਾ ‘ਚ PR ਦੇ ਦਿੱਤੀ ਤੇ ਗੁਰੂਘਰਾਂ ਚੋਂ ਟਰੂਡੋ ਦੀ ਪਾਰਟੀ ਨੂੰ ਮਿਲਦਾ ਚੰਦਾ-ਬਿੱਟੂOn PunjabSeptember 21, 2023 by On PunjabSeptember 21, 20230588 ਖਾਲਿਸਤਾਨੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਹੌਲੀ-ਹੌਲੀ ਦੋਹਾਂ ਦੇਸ਼ਾਂ ਦੇ ਲੋਕਾਂ ‘ਤੇ ਦਿਖਾਈ ਦੇ ਰਿਹਾ ਹੈ। ਇਸ...
ਸਮਾਜ/Socialਖਾਸ-ਖਬਰਾਂ/Important Newsਖਾਲਿਸਤਾਨੀ ਅੱਤਵਾਦੀ ਦੀ ਧਮਕੀ ‘ਤੇ ਕੈਨੇਡੀਅਨ ਹਿੰਦੂਆਂ ਨੇ ਸੁਣਾਈਆਂ ਖਰੀਆਂ-ਖਰੀਆਂ, ਪੀਐੱਮ ਟਰੂਡੋ ਨੂੰ ਲਿਖੀ ਚਿੱਠੀOn PunjabSeptember 21, 2023 by On PunjabSeptember 21, 20230566 ਭਾਰਤ ਅਤੇ ਕੈਨੇਡਾ ਦੇ ਵਿਗੜਦੇ ਸਬੰਧਾਂ ਦਰਮਿਆਨ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ‘ਚ ਰਹਿੰਦੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਕੈਨੇਡੀਅਨ...
ਖਾਸ-ਖਬਰਾਂ/Important News‘ਨਿੱਝਰ ਹੱਤਿਆਕਾਂਡ ਬਾਰੇ ਸਾਂਝੀ ਨਹੀਂ ਕੀਤੀ ਕੋਈ ਜਾਣਕਾਰੀ’, ਵਿਦੇਸ਼ ਮੰਤਰਾਲੇ ਨੇ ਕਿਹਾ- ਕੈਨੇਡਾ ਬਣ ਗਿਆ ਹੈ ਅੱਤਵਾਦੀਆਂ ਦੀ ਪਨਾਹਗਾਹOn PunjabSeptember 21, 2023 by On PunjabSeptember 21, 20230504 ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲੇ...
ਖਾਸ-ਖਬਰਾਂ/Important NewsG20 ਸੰਮੇਲਨ ‘ਚ ਵੀ ਕੈਨੇਡਾ ਦੇ PM ਨੇ ਕੀਤਾ ਸੀ ਡਰਾਮਾ, ਜਸਟਿਨ ਟਰੂਡੋ ‘ਪ੍ਰੈਜ਼ੀਡੈਂਸ਼ੀਅਲ ਸੂਟ’ ਦੀ ਬਜਾਏ ਰਹੇ ਸਨ ਸਾਦੇ ਕਮਰੇ ‘ਚOn PunjabSeptember 21, 2023 by On PunjabSeptember 21, 20230549 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ-20 ਸੰਮੇਲਨ ‘ਚ ਵੀ ਡਰਾਮਾ ਕੀਤਾ ਸੀ। ਟਰੂਡੋ ਨੇ ਆਪਣੀ ਭਾਰਤ ਫੇਰੀ ਦੌਰਾਨ ਪ੍ਰੈਜ਼ੀਡੈਂਸ਼ੀਅਲ ਸੂਟ ਵਿੱਚ ਰੁਕਣ ਤੋਂ...
ਖਾਸ-ਖਬਰਾਂ/Important NewsUS vs Iran : ਈਰਾਨ ਵਲੋਂ 5 ਅਮਰੀਕੀ ਨਾਗਰਿਕਾਂ ਨੂੰ ਕੀਤਾ ਗਿਆ ਰਿਹਾਅOn PunjabSeptember 19, 2023 by On PunjabSeptember 19, 202302720 ਈਰਾਨ ਵਿੱਚ ਸਾਲਾਂ ਤੋਂ ਨਜ਼ਰਬੰਦ ਪੰਜ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪੰਜ ਅਮਰੀਕੀ ਨਾਗਰਿਕਾਂ ਦੀ ਰਿਹਾਈ ਦੇ ਬਦਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ...
ਖਾਸ-ਖਬਰਾਂ/Important Newsਖ਼ਾਲਿਸਤਾਨੀਆਂ ਦੇ ਹੱਕ ‘ਚ ਆਏ ਟਰੂਡੋ ਤਾਂ ਲੋਕਾਂ ਨੇ ਪੁੱਛਿਆ ਕਰੀਮਾ ਬਲੋਚ ਬਾਰੇ ਚੁੱਪ ਕਿਉਂ ? ਜਾਣੋ ਦੋਵਾਂ ਦਾ ਕੀ ਹੈ ਸਬੰਧOn PunjabSeptember 19, 2023 by On PunjabSeptember 19, 20230390 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਇੱਕ ਬਿਆਨ ਕਰਕੇ ਪੂਰੀ ਦੁਨੀਆ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ...
ਖਾਸ-ਖਬਰਾਂ/Important Newsਐਵੇਂ ਨਹੀਂ ਖਾਲਿਸਤਾਨੀਆਂ ਨਾਲ ਡਟੀ ਕੈਨੇਡਾ ਸਰਕਾਰ! ਤੱਥ ਤੇ ਅੰਕੜੇ ਕਰ ਦੇਣਗੇ ਹੈਰਾਨOn PunjabSeptember 19, 2023 by On PunjabSeptember 19, 20230587 ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ...
ਖਾਸ-ਖਬਰਾਂ/Important NewsIndia vs Canada: ਨਿੱਝਰ ਦੇ ਕਤਲ ਪਿੱਛੇ ਜੁੜਿਆ ਭਾਰਤ ਦਾ ਨਾਂਅ, ਦੋਵਾਂ ਦੇਸ਼ਾਂ ਵਿਚਾਲੇ ਛਿੜੀ ‘ਸ਼ਬਦੀ ਜੰਗ’, ਜਾਣੋ ਹੁਣ ਤੱਕ ਕੀ ਹੋਇਆOn PunjabSeptember 19, 2023 by On PunjabSeptember 19, 20230518 ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ...
ਖਾਸ-ਖਬਰਾਂ/Important Newsਯੂਕਰੇਨੀ ਫ਼ੌਜ ਲਈ ਪਾਕਿ ਨੇ ਗੁਪਤ ਤਰੀਕੇ ਨਾਲ ਅਮਰੀਕਾ ਨੂੰ ਵੇਚੇ ਹਥਿਆਰ !, ਬਦਲੇ ’ਚ ਆਈਐੱਮਐੱਫ ਤੋਂ ਬੇਲਆਊਟ ’ਚ ਮਿਲੀ ਸਹਾਇਤਾOn PunjabSeptember 19, 2023 by On PunjabSeptember 19, 20230495 ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂ ’ਚ ਗੁਪਤ ਰੂਪ ’ਚ ਅਮਰੀਕਾ ਨੂੰ ਹਥਿਆਰ ਵੇਚੇ। ਯੂਕਰੇਨੀ ਫ਼ੌਜ ਨੂੰ ਸਪਲਾਈ ਕਰਨ ਦੇ ਮਕਸਦ ਨਾਲ ਹਥਿਆਰਾਂ ਦੀ ਵਿਕਰੀ...