ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/PoliticsRahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰOn PunjabNovember 8, 2024 by On PunjabNovember 8, 20240567 ਨਵੀਂ ਦਿੱਲੀ –ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ(Rahul Gandhi) ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ(Donald Trump) ਨੂੰ ਚਿੱਠੀ ਲਿਖ ਕੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsSupreme Court ਵੱਲੋਂ 1967 ਦਾ ਫੈਸਲਾ ਰੱਦ, Aligarh Muslim University ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾOn PunjabNovember 8, 2024 by On PunjabNovember 8, 202408319 ਨਵੀਂ ਦਿੱਲੀ-4:3 ਦੇ ਬਹੁਮਤ ਨਾਲ ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸ਼ੁੱਕਰਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ...
Epaperਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsTrump ਵੱਲੋਂ ਚੀਫ਼ ਆਫ਼ ਸਟਾਫ਼ ਵਜੋਂ ਪਹਿਲੀ ਵਾਰ ਮਹਿਲਾ ਦੀ ਨਿਯੁਕਤੀOn PunjabNovember 8, 2024 by On PunjabNovember 8, 20240680 ਨਿਊਯਾਰਕ-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ (Donald Trump) ਨੇ ਆਪਣੀ ਮੁਹਿੰਮ ਪ੍ਰਬੰਧਕ ਸੂਜ਼ੀ ਵਾਈਲਸ (susie wiles) ਨੂੰ ਆਪਣਾ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsElon Musk ਨੇ ਟਰੰਪ ਲਈ ਲਾਇਆ ਆਪਣਾ ਤਨ, ਮਨ ਤੇ ਧਨ, ਬਦਲੇ ‘ਚ ਹੋਵੇਗਾ ਫਾਇਦਾ ਜਾਂ ਨੁਕਸਾਨ?On PunjabNovember 7, 2024 by On PunjabNovember 7, 20240361 ਬਾਇਡਨ ਸਰਕਾਰ ਨੇ ਈਵੀ ਨਿਰਮਾਣ ਲਈ ਅਰਬਾਂ ਡਾਲਰ ਦਾ ਕਰਜ਼ਾ ਦਿੱਤਾ। ਜੇਕਰ ਕਮਲਾ ਹੈਰਿਸ ਦੀ ਜਿੱਤ ਹੁੰਦੀ ਤਾਂ ਸਪੱਸ਼ਟ ਤੌਰ ‘ਤੇ ਇਹ ਨੀਤੀਆਂ ਜਾਰੀ ਰਹਿੰਦੀਆਂ।...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News‘ਨਾ ਐਂਬੂ ਬੈਗ…ਨਾ ਕਾਰਡੀਅਕ ਮਾਨੀਟਰ, ਕਿਵੇਂ ਦਿਓਗੇ ਮਰੀਜ਼ ਨੂੰ ਸਾਹ’, ਸਿਵਲ ਹਸਪਤਾਲ ਦਾ ਨਜ਼ਾਰਾ ਦੇਖ ਕੇ ਰਹਿ ਗਏ ਹੈਰਾਨ ਸਿਹਤ ਮੰਤਰੀOn PunjabNovember 7, 2024 by On PunjabNovember 7, 20240547 ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕੀਤਾ ਅਤੇ ਕਈ ਕਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਅੰਬੂ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾOn PunjabNovember 7, 2024 by On PunjabNovember 7, 20240531 ਜਦਕਿ ਤਜਰਬਾ ਵਿਅਕਤੀ ਤੋਂ ਉਹੀ ਕਰਵਾਉਂਦਾ ਹੈ ਜੋ ਅਸਲ ਵਿਚ ਉਸ ਨੂੰ ਕਰਨਾ ਚਾਹੀਦਾ ਹੈ। ਇਸੇ ਰਾਹ ’ਤੇ ਅਸੀਂ ਆਪਣੀ ਤਕਦੀਰ ਦੇ ਨਿਰਮਾਤਾ ਤੇ ਦੂਜਿਆਂ...
ਸੰਪਰਕ/ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਆਦਰਸ਼ ਬਿਰਧ ਆਸ਼ਰਮ ਨੇ ਦਿੱਤਾ ਇੱਕ ਹੋਰ ਬਜ਼ੁਰਗ ਬਾਪੂ ਨੂੰ ਸਹਾਰਾOn PunjabNovember 7, 2024 by On PunjabNovember 7, 20240614 ਆਦਰਸ਼ ਬਿਰਧ ਆਸ਼ਰਮ ਨੇ ਦਿੱਤਾ ਇੱਕ ਹੋਰ ਬਜ਼ੁਰਗ ਬਾਪੂ ਨੂੰ ਸਹਾਰਾ ਸੁਖਵਿੰਦਰ ਸਿੰਘ ,ਪੰਜਾਬੀ ਜਾਗਰਣ, ਭੋਆਆਦਰਸ਼ ਬਿਰਧ ਆਸ਼ਰਮ ਝਾਖੋਲਾੜੀ ਪਠਾਨਕੋਟ ਨੇ ਇੱਕ ਹੋਰ ਬੇਸਹਾਰਾ ਬਜ਼ੁਰਗ...
religonਸਮਾਜ/Socialਖਬਰਾਂ/Newsਖਾਸ-ਖਬਰਾਂ/Important NewsTulsi Vivah 2024: ਭਗਵਾਨ ਵਿਸ਼ਨੂੰ ਨੇ ਕਿਉਂ ਕਰਵਾਇਆ ਤੁਲਸੀ ਨਾਲ ਵਿਆਹ ? ਜਾਣੋ ਇਸ ਨਾਲ ਜੁੜੇ ਮਿਥਿਹਾਸਕ ਤੱਥOn PunjabNovember 7, 2024 by On PunjabNovember 7, 202402548 Tulsi Vivah 2024: ਵਰਿੰਦਾ ਨੇ ਨਾਰਾਇਣ ਨੂੰ ਸਰਾਪ ਤੋਂ ਮੁਕਤ ਕਰ ਲਿਆ ਪਰ ਜਿਸ ਥਾਂ ‘ਤੇ ਵਰਿੰਦਾ ਨੂੰ ਸਾੜਿਆ ਗਿਆ ਸੀ, ਉੱਥੇ ਇਕ ਬੂਟਾ ਉੱਗਿਆ,...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsTrump India Visit: ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਹੀ ਭਾਰਤ ਆਉਣਗੇ ਡੋਨਾਲਡ ਟਰੰਪ! ਯਾਤਰਾ ਦੇ ਨਾਲ ਹੀ ਆਪਣੇ ਨਾਂ ਕਰਨਗੇ ਇਹ ਰਿਕਾਰਡOn PunjabNovember 7, 2024 by On PunjabNovember 7, 202403498 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਇਤਿਹਾਸਕ ਜਿੱਤ ‘ਤੇ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਹੈ। ਅਗਲੇ ਸਾਲ ਅਗਸਤ 2025 ਵਿੱਚ ਭਾਰਤ ਵਿੱਚ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਕੁਦਰਤ ਦਾ ਕਹਿਰ ਜਾਂ ਚਮਤਕਾਰ! ਸਾਊਦੀ ਅਰਬ ਦੇ ਰੇਗਿਸਤਾਨ ‘ਚ ਫੈਲੀ ਬਰਫ ਦੀ ਚਾਦਰ, ਪਿਛਲੇ ਹਫਤੇ ਆਇਆ ਸੀ ਹੜ੍ਹOn PunjabNovember 7, 2024 by On PunjabNovember 7, 20240439 ਸਾਊਦੀ ਅਰਬ ਦੇ ਰੇਗਿਸਤਾਨ ‘ਚ ਇਤਿਹਾਸ ‘ਚ ਪਹਿਲੀ ਵਾਰ ਬਰਫਬਾਰੀ ਦੇਖਣ ਨੂੰ ਮਿਲੀ ਸਾਊਦੀ ਅਰਬ ਦੇ ਅਲ-ਜੌਫ ਇਲਾਕੇ ‘ਚ ਅਚਾਨਕ ਹੋਈ ਬਰਫਬਾਰੀ ਅਤੇ ਕੜਾਕੇ ਦੀ...