ਖਾਸ-ਖਬਰਾਂ/Important NewsIsrael Hamas War : ਗਾਜ਼ਾ ‘ਤੇ ਫਿਰ ਹਮਲਾਵਰ ਹੋਇਆ ਇਜ਼ਰਾਈਲ , ਹਥਿਆਰਾਂ ਦਾ ਵੱਡਾ ਭੰਡਾਰ ਵੀ ਕੀਤਾ ਜ਼ਬਤOn PunjabDecember 24, 2023 by On PunjabDecember 24, 20230447 ਇਜ਼ਰਾਈਲ ਹਮਾਸ ਯੁੱਧ ਹਮਾਸ ਨੂੰ ਖਤਮ ਕਰਨ ਲਈ ਇਜ਼ਰਾਇਲੀ ਫੌਜ ਲਗਾਤਾਰ ਗਾਜ਼ਾ ‘ਤੇ ਹਮਲੇ ਕਰ ਰਹੀ ਹੈ। ਇਸ ਦੌਰਾਨ ਫ਼ੌਜ ਨੇ ਹਮਾਸ ਖ਼ਿਲਾਫ਼ ਆਪਣੇ ਮਿਜ਼ਾਈਲ...
ਖਾਸ-ਖਬਰਾਂ/Important Newsਕੋਲੋਰਾਡੋ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਦਾ ਕੱਟਿਆ ਪੱਤਾ, ਸੂਬੇ ’ਚ ਰਾਸ਼ਟਰਪਤੀ ਚੋਣ ਲੜਨ ਦੇ ਅਯੋਗ ਐਲਾਨਿਆOn PunjabDecember 21, 2023 by On PunjabDecember 21, 20230529 ਅਮਰੀਕੀ ਸੂਬੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਕੈਪੀਟਲ ਹਿੱਲ ਦੇ ਦੰਗੇ ਕਾਰਨ ਡੋਨਾਲਡ ਟਰੰਪ ਨੂੰ ਇਸ ਸੂਬੇ ’ਚ ਅਗਲੇ ਸਾਲ ਰਾਸ਼ਟਰਪਤੀ ਚੋਣ ਲੜਨ ਦੇ ਅਯੋਗ...
ਖਾਸ-ਖਬਰਾਂ/Important News‘ਤਾਈਵਾਨ ਨੂੰ ਮੁੱਖ ਭੂਮੀ ਚੀਨ ਨਾਲ ਦੁਬਾਰਾ ਜੋੜੇਗਾ ਬੀਜਿੰਗ’, ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਦਿੱਤੀ ਚਿਤਾਵਨੀOn PunjabDecember 21, 2023 by On PunjabDecember 21, 20230441 ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਜੋ ਬਾਇਡਨ ਨੂੰ ਚਿਤਾਵਨੀ ਦਿੱਤੀ ਹੈ ਕਿ ਬੀਜਿੰਗ ਤਾਈਵਾਨ ਨੂੰ ਮੁੱਖ ਭੂਮੀ ਚੀਨ ਨਾਲ ਦੁਬਾਰਾ ਮਿਲਾ ਦੇਵੇਗਾ...
ਖਾਸ-ਖਬਰਾਂ/Important Newsਅਸੀਂ ਰਿਸ਼ਤੇ ਸੁਧਾਰਨਾ ਚਾਹੁੰਦੇ ਹਾਂ ਪਰ…’ ਜਸਟਿਨ ਟਰੂਡੋ ਨੇ ਕਿਹਾ- ਅਮਰੀਕਾ ਕਾਰਨ ਭਾਰਤ-ਕੈਨੇਡਾ ਦੇ ਸਬੰਧ ਵਿਗੜੇOn PunjabDecember 21, 2023 by On PunjabDecember 21, 20230546 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਹ ਬਦਲਾਅ...
ਖਾਸ-ਖਬਰਾਂ/Important Newsਕਵਾਡ ਕਾਰਨ ਭਾਰਤ-ਅਮਰੀਕਾ ਸਬੰਧ ਬਿਹਤਰ’, ਇਜ਼ਰਾਈਲ-ਹਮਾਸ ਜੰਗ ‘ਤੇ ਹੋਰ ਕੀ ਬੋਲੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ !On PunjabDecember 21, 2023 by On PunjabDecember 21, 20230571 ‘ਕਵਾਡ’ ਕਾਰਨ ਭਾਰਤ-ਅਮਰੀਕਾ ਦੇ ਰਿਸ਼ਤੇ ਲਗਾਤਾਰ ਨਵੇਂ ਆਯਾਮਾਂ ਨੂੰ ਛੂਹ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੇ...
ਖਾਸ-ਖਬਰਾਂ/Important NewsPakistan General Election 2024 : ਮਾਨਸੇਹਰਾ ਖੇਤਰ ਤੋਂ ਚੋਣ ਲੜਨਗੇ ਨਵਾਜ਼ ਸ਼ਰੀਫ਼, ਅੱਜ ਦਾਖ਼ਲ ਕਰਨਗੇ ਨਾਮਜ਼ਦਗੀ ਪੱਤਰOn PunjabDecember 21, 2023 by On PunjabDecember 21, 20230482 ਪਾਕਿਸਤਾਨ ਦੀਆਂ ਆਮ ਚੋਣਾਂ 2024। ਪਾਕਿਸਤਾਨ ਵਿੱਚ ਅਗਲੇ ਸਾਲ 8 ਫਰਵਰੀ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ...
ਖਾਸ-ਖਬਰਾਂ/Important Newsਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਿਆਉਣ ਲਈ ਹਵਾਈ ਸਫ਼ਰ ‘ਤੇ ਖਰਚਿਆ 400 ਕਰੋੜOn PunjabDecember 21, 2023 by On PunjabDecember 21, 20230500 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਿਆਉਣ ਲਈ...
ਖਾਸ-ਖਬਰਾਂ/Important Newsਕੈਨੇਡਾ ਘੁੰਮਣ ਗਏ ਪੁਲਿਸ ਮੁਲਾਜ਼ਮ ਨਹੀਂ ਪਰਤੇ, ਬਰਖਾਸਤOn PunjabDecember 21, 2023 by On PunjabDecember 21, 20230533 ਜਲੰਧਰ: ਕੈਨੇਡਾ ਅਤੇ ਆਸਟ੍ਰੇਲੀਆ ਦੌਰੇ ’ਤੇ ਗਏ ਜਲੰਧਰ ਪੁਲਿਸ ਦੇ ਪੰਜ ਮੁਲਾਜ਼ਮ ਵਾਪਸ ਨਹੀਂ ਪਰਤੇ। ਇਸ ਲਈ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ...
ਖਬਰਾਂ/Newsਖਾਸ-ਖਬਰਾਂ/Important Newsਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਲੜੇਗੀ BJP ਦੀ ਟਿਕਟ ‘ਤੇ ਚੋਣ!On PunjabDecember 21, 2023December 21, 2023 by On PunjabDecember 21, 2023December 21, 20230414 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਹੁਣ ਉਸ ਦੇ ਪਿਤਾ ਦੇ ਸਾਹਮਣੇ ਆਏ ਬਿਆਨ ਨਾਲ...
ਖਾਸ-ਖਬਰਾਂ/Important Newsਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਭੇਜਿਆ ਨੋਟਿਸ 9 hours agoOn PunjabDecember 21, 2023 by On PunjabDecember 21, 20230449 ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਨੋਟਿਸ ਭੇਜਿਆ ਹੈ। ਗੌਰੀ ਖਾਨ ਲਖਨਊ ਦੀ ਰੀਅਲ ਅਸਟੇਟ ਕੰਪਨੀ ਤੁਲਸਿਆਨੀ ਗਰੁੱਪ ਦੀ ਬ੍ਰਾਂਡ ਅੰਬੈਸਡਰ ਹੈ।...