ਖਾਸ-ਖਬਰਾਂ/Important Newsਭਾਰਤ ‘ਚ ਇਬਾਦਤ ਕਰਦੇ ਲੋਕਾਂ ਦਾ ਕਦੀ ਕਤਲੇਆਮ ਨਹੀਂ ਹੋਇਆ, ਅਸੀਂ ਹੀ ਪੈਦਾ ਕੀਤਾ ਅੱਤਵਾਦ : ਪਾਕਿਸਤਾਨ ਦੇ ਰੱਖਿਆ ਮੰਤਰੀOn PunjabFebruary 1, 2023 by On PunjabFebruary 1, 20230376 ਪਿਸ਼ਾਵਰ ਦੀ ਮਸਜਿਦ ‘ਚ ਨਮਾਜ਼ ਦੌਰਾਨ ਹੋਏ ਆਤਮਘਾਤੀ ਹਮਲੇ ਦੇ ਸਬੰਧ ‘ਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਭਾਰਤ ‘ਚ ਵੀ ਪੂਜਾ...
ਖਾਸ-ਖਬਰਾਂ/Important NewsSnow Storm : ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਏਅਰਲਾਈਨਜ਼ ਪ੍ਰਭਾਵਿਤ, 1400 ਤੋਂ ਵੱਧ ਉਡਾਣਾਂ ਰੱਦOn PunjabFebruary 1, 2023 by On PunjabFebruary 1, 202301911 ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਬੁੱਧਵਾਰ ਨੂੰ 1400 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਤੂਫਾਨ ਨੇ ਟੈਕਸਾਸ ਤੋਂ ਪੱਛਮੀ ਵਰਜੀਨੀਆ ਤੱਕ ਬਰਫ ਦੀ ਚਾਦਰ...
ਖਾਸ-ਖਬਰਾਂ/Important NewsAsaram Bapu : ਆਸਾਰਾਮ ਬਾਪੂ ਨੂੰ ਸਜ਼ਾ ਦਾ ਐਲਾਨ, ਜਬਰ ਜਨਾਹ ਮਾਮਲੇ ‘ਚ ਉਮਰ ਕੈਦ; ਲਗਾਇਆ 50 ਹਜ਼ਾਰ ਦਾ ਜੁਰਮਾਨਾOn PunjabJanuary 31, 2023 by On PunjabJanuary 31, 202306760 ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ 2013 ਦੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ...
ਖਾਸ-ਖਬਰਾਂ/Important Newsਆਸਟ੍ਰੇਲੀਆ ’ਚ ਖ਼ਾਲਿਸਤਾਨੀ ਰੈਫਰੈਂਡਮ ਦੌਰਾਨ ਹੰਗਾਮਾ, ਖ਼ਾਲਿਸਤਾਨੀਆਂ ਤੇ ਭਾਰਤ ਪ੍ਰਸਤਾਂ ਵਿਚਾਲੇ ਟਕਰਾਅ ’ਚ ਦੋ ਜ਼ਖ਼ਮੀOn PunjabJanuary 31, 2023January 31, 2023 by On PunjabJanuary 31, 2023January 31, 20230710 ਆਸਟ੍ਰੇਲੀਆ ਵਿਚ ਖ਼ਾਲਿਸਤਾਨ ਸਮਰਥਕਾਂ ਦੇ ਰੈਫਰੈਂਡਮ ਨੂੰ ਲੈ ਕੇ ਐਤਵਾਰ ਨੂੰ ਹੰਗਾਮਾ ਹੋ ਗਿਆ ਹੈ। ਅਖੌਤੀ ਰੈਫਰੈਂਡਮ ਦੌਰਾਨ ਖ਼ਾਲਿਸਤਾਨੀਆਂ ਅਤੇ ਭਾਰਤ ਪ੍ਰਸਤ ਪ੍ਰਦਰਸ਼ਨਕਾਰੀਆਂ ਵਿਚਾਲੇ ਦੋ...
ਖਾਸ-ਖਬਰਾਂ/Important NewsHindu Temple Vandalised: ਕੈਨੇਡਾ ‘ਚ ਹਿੰਦੂ ਮੰਦਰ ਅਸੁਰੱਖਿਅਤ, ਹਿੰਦੂ ਵਿਰੋਧੀ ਨਾਅਰੇਬਾਜ਼ੀ ਤੇ ਭੰਨ-ਤੋੜ ਦੀ ਘਟਨਾ ਆਈ ਸਾਹਮਣੇOn PunjabJanuary 31, 2023 by On PunjabJanuary 31, 202302144 ਕੈਨੇਡਾ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰ ਬਰੈਂਪਟਨ ਦੇ ਇਕ ਪ੍ਰਸਿੱਧ ਹਿੰਦੂ ਮੰਦਰ ‘ਤੇ ਹਿੰਦੂ ਵਿਰੋਧੀ ਨਾਅਰੇ ਲਿਖੇ...
ਖਾਸ-ਖਬਰਾਂ/Important NewsRussia-Ukraine War: ਯੂਕਰੇਨ ਨੂੰ ਨਹੀਂ ਮਿਲੇਗਾ ਅਮਰੀਕੀ F-16 ਲੜਾਕੂ ਜਹਾਜ਼, ਰਾਸ਼ਟਰਪਤੀ ਬਾਇਡਨ ਨੇ ਭੇਜਣ ਤੋਂ ਕੀਤਾ ਇਨਕਾਰOn PunjabJanuary 31, 2023 by On PunjabJanuary 31, 20230405 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਆਪਣੇ ਐੱਫ 16 ਲੜਾਕੂ ਜਹਾਜ਼ ਮੁਹੱਈਆ ਨਹੀਂ ਕਰਵਾਏਗਾ। ਰਾਸ਼ਟਰਪਤੀ ਬਾਇਡਨ ਨੂੰ ਪੁੱਛਿਆ ਗਿਆ...
ਖਾਸ-ਖਬਰਾਂ/Important NewsPakistan Blast : ਪਿਸ਼ਾਵਰ ਆਤਮਘਾਤੀ ਹਮਲੇ ਦੇ ਸ਼ੱਕੀ ਹਮਲਾਵਰ ਦਾ ਕੱਟਿਆ ਹੋਇਆ ਸਿਰ ਬਰਾਮਦ, ਹੁਣ ਤਕ 93 ਲੋਕਾਂ ਦੀ ਹੋਈ ਮੌਤOn PunjabJanuary 31, 2023 by On PunjabJanuary 31, 202301519 ਪਾਕਿਸਤਾਨ ਦੇ ਪਿਸ਼ਾਵਰ ਵਿੱਚ ਪੁਲਿਸ ਲਾਈਨ ਇਲਾਕੇ ਵਿੱਚ ਸਥਿਤ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 93 ਹੋ ਗਈ ਹੈ। ਇਸ...
ਖਾਸ-ਖਬਰਾਂ/Important Newsਬੈਂਗਲੁਰੂ ਕਾਲਜਾਂ ਅਤੇ ਅਮਰੀਕਾ ਦੇ ਸਕੂਲਾਂ ‘ਚ ChatGPT ‘ਤੇ ਲੱਗੀ ਪਾਬੰਦੀ: ਜਾਣੋ 9 ਮੁੱਖ ਗੱਲਾਂOn PunjabJanuary 30, 2023 by On PunjabJanuary 30, 20230630 ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਸੰਚਾਲਿਤ ਸਮਗਰੀ ਪੈਦਾ ਕਰਨ ਵਾਲੇ ਟੂਲ ਚੈਟਜੀਪੀਟੀ (ChatGPT) ‘ਤੇ ਬੈਂਗਲੁਰੂ ਦੇ ਕਾਲਜਾਂ ਨੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਓਪਨਏਆਈ ਦੇ ਮੁਫਤ...
ਖਾਸ-ਖਬਰਾਂ/Important NewsTom Verlaine: ਮਸ਼ਹੂਰ ਗਿਟਾਰਿਸਟ ਟੌਮ ਵਰਲੇਨ ਦਾ ਨਿਊਯਾਰਕ ‘ਚ ਦੇਹਾਂਤ, ਟੈਲੀਵਿਜ਼ਨ ਬੈਂਡ ਨਾਲ ਮਿਲੀ ਪ੍ਰਸਿੱਧੀOn PunjabJanuary 30, 2023January 30, 2023 by On PunjabJanuary 30, 2023January 30, 20230885 ਮਸ਼ਹੂਰ ਗਿਟਾਰਿਸਟ ਅਤੇ ਸੈਮੀਨਲ ਪ੍ਰੋਟੋ-ਪੰਕ ਬੈਂਡ ਟੈਲੀਵਿਜ਼ਨ ਦੇ ਸਹਿ-ਸੰਸਥਾਪਕ, ਟੌਮ ਵਰਲੇਨ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਟੌਮ ਵਰਲੇਨ ਨੇ ਨਿਊਯਾਰਕ ਵਿੱਚ ਕਰੀਬੀ ਦੋਸਤਾਂ ਦੀ...
ਖਾਸ-ਖਬਰਾਂ/Important NewsPeshawar Blast: ਪੇਸ਼ਾਵਰ ‘ਚ ਨਮਾਜ਼ ਤੋਂ ਬਾਅਦ ਮਸਜਿਦ ‘ਚ ਆਤਮਘਾਤੀ ਹਮਲਾ, ਹਮਲਾਵਰ ਨੇ ਖੁਦ ਨੂੰ ਉਡਾ ਲਿਆ; ਹੁਣ ਤਕ 28 ਲੋਕਾਂ ਦੀ ਮੌਤOn PunjabJanuary 30, 2023 by On PunjabJanuary 30, 20230501 ਪਾਕਿਸਤਾਨ ਦੇ ਪੇਸ਼ਾਵਰ ‘ਚ ਪੁਲਿਸ ਲਾਈਨ ਮਸਜਿਦ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਪੁਲਸ ਲਾਈਨ ਇਲਾਕੇ...