ਖਾਸ-ਖਬਰਾਂ/Important Newsਡੋਨਾਲਡ ਟਰੰਪ ‘ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ ‘ਚ ਭੁਗਤਣਾ ਪਵੇਗਾ ਹਰਜਾਨਾ, ਜਾਣੋ ਕੀ ਮਿਲੀ ਸਜ਼ਾOn PunjabApril 6, 2023 by On PunjabApril 6, 20230445 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਐਡਲਟ ਫਿਲਮ ਅਦਾਕਾਰਾ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ...
ਖਾਸ-ਖਬਰਾਂ/Important Newsਮਸਕ ਨਹੀਂ, ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 200 ਅਰਬ ਡਾਲਰ ਤੋਂ ਪਾਰOn PunjabApril 6, 2023 by On PunjabApril 6, 20230267 ਕੀ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਹੈ? ਜੇ ਨਹੀਂ ਜਾਣਦੇ ਤਾਂ ਜਾਣੋ। ਉਹ ਵਿਅਕਤੀ ਹੈ – ਬਰਨਾਰਡ...
ਖਾਸ-ਖਬਰਾਂ/Important Newsਟਿਊਨੀਸ਼ੀਆ ਦੇ ਰਾਸ਼ਟਰਪਤੀ ਰਹੱਸਮਈ ਢੰਗ ਨਾਲ ‘ਲਾਪਤਾ’On PunjabApril 6, 2023 by On PunjabApril 6, 20230325 ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ (Kais Saied) ਪਿਛਲੇ ਦੋ ਹਫ਼ਤਿਆਂ ਤੋਂ ਕਿਸੇ ਵੀ ਜਨਤਕ ਸਥਾਨ ‘ਤੇ ਨਜ਼ਰ ਨਹੀਂ ਆਏ ਹਨ। ਉਸ ਦੀ ਗੈਰ-ਮੌਜੂਦਗੀ ਨੇ ਦੇਸ਼...
ਖਾਸ-ਖਬਰਾਂ/Important Newsਰਾਜਨੀਤੀ/Politicsਪਾਕਿਸਤਾਨ ‘ਚ ਅਜਿਹਾ ਕੀ ਹੋਇਆ ਕਿ ਟ੍ਰੈਂਡ ਕਰਨ ਲੱਗਾ Pineapple ,ਹਜ਼ਾਰਾਂ ਲੋਕ ਕਰ ਚੁੱਕੇ ਟਵੀਟOn PunjabApril 6, 2023 by On PunjabApril 6, 20230374 ਇਸ ਸਮੇਂ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਜਿੱਥੇ ਗਰੀਬੀ ਦੀ ਕਗਾਰ ‘ਤੇ ਖੜ੍ਹਾ ਹੈ, ਉੱਥੇ ਹੀ ਉਹ ਡੂੰਘੇ ਆਰਥਿਕ ਸੰਕਟ ‘ਚੋਂ ਵੀ ਲੰਘ ਰਿਹਾ ਹੈ।...
ਸਮਾਜ/Socialਖਾਸ-ਖਬਰਾਂ/Important NewsAAP National Party Status: AAP ਪਹੁੰਚੀ ਹਾਈਕੋਰਟ , ਨੈਸ਼ਨਲ ਪਾਰਟੀ ਦਾ ਦਰਜਾ ਮਿਲਣ ‘ਚ ਦੇਰੀ ਦਾ ਦੋਸ਼On PunjabApril 6, 2023 by On PunjabApril 6, 20230293 ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (AAP) ਵੀਰਵਾਰ (6 ਅਪ੍ਰੈਲ) ਨੂੰ ਅਧਿਕਾਰਤ ਰਾਸ਼ਟਰੀ ਦਰਜਾ ਮਿਲਣ ਵਿੱਚ ਦੇਰੀ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਪਹੁੰਚੀ। ਇਹ ਪਟੀਸ਼ਨ ‘ਆਪ’...
ਖਾਸ-ਖਬਰਾਂ/Important NewsSarbat Khalsa: ਅੰਮ੍ਰਿਤਪਾਲ ਸਿੰਘ ਦੀ ਅਪੀਲ ਖਾਰਜ? ਜਥੇਦਾਰ ਵੱਲੋਂ ਨਹੀਂ ਬੁਲਾਇਆ ਜਾਏਗਾ ‘ਸਰਬੱਤ ਖਾਲਸਾ’?On PunjabApril 6, 2023 by On PunjabApril 6, 20230594 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਪੀਲ ਉੱਪਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬੱਤ ਖਾਲਸਾ ਬੁਲਾਉਣ ਬਾਰੇ ਖਾਮੋਸ਼...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ’ਤੇ ਮਕਬੂਜ਼ਾ ਕਸ਼ਮੀਰ ਕਰ ਰਿਹਾ ਪੜਤਾਲOn PunjabApril 5, 2023 by On PunjabApril 5, 20230388 ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਦੀ ਸਰਕਾਰ ਨੇ ਮਾਂ ਸ਼ਾਰਦਾ ਪੀਠ ਲਈ ਕਸ਼ਮੀਰ ਦੇ ਦੋਵੇਂ ਹਿੱਸਿਆਂ ਨੂੰ ਜੋੜਨ ਲਈ ਕਰਤਾਰਪੁਰ ਵਰਗਾ ਇਕ ਲਾਂਘਾ ਖੋਲ੍ਹਣ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਲੰਡਨ: ਬ੍ਰਿਟੇਨ ‘ਚ ਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲੀਆਂ ਡਾਕ ਟਿਕਟਾਂ ਦੀ ਵਿਕਰੀ ਸ਼ੁਰੂOn PunjabApril 5, 2023 by On PunjabApril 5, 20230287 ਬ੍ਰਿਟੇਨ ਦੀ ਰਾਇਲ ਮੇਲ ਨੇ ਮੰਗਲਵਾਰ ਤੋਂ ਕਿੰਗ ਚਾਰਲਸ ਤੀਜੇ ਨੂੰ ਦਰਸਾਉਂਦੀ ਪਹਿਲੀ ਡਾਕ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਕਿਸ਼ਤੀ ‘ਚ ਬੈਠ ਕੇ ਸਤਲੁਜ ਪਾਰ ਸਕੂਲ ਪੁੱਜੇ ਸਿੱਖਿਆ ਮੰਤਰੀ ਬੈਂਸ, ਬਾਰਡਰ ਤੋਂ 3 ਕਿੱਲੋਮੀਟਰ ਦੂਰ ਹੈ ਪ੍ਰਾਇਮਰੀ ਸਕੂਲ ਚੰਨਣਵਾਲਾOn PunjabApril 5, 2023 by On PunjabApril 5, 20230381 ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਕਾਲੂ ਵਾਲਾ ਦੇ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥੀ ਕਿਸ਼ਤੀ ਰਾਹੀਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important NewsHanuman Jayanti : ਹਨੂੰਮਾਨ ਜੈਅੰਤੀ ‘ਤੇ MHA ਨੇ ਜਾਰੀ ਕੀਤੀ ਐਡਵਾਇਜਰੀ, ‘ਹਿੰਸਾ ਫੈਲਾਉਣ ਵਾਲਿਆਂ ਖ਼ਿਲਾਫ਼ ਵਰਤੋ ਸਖ਼ਤੀ’On PunjabApril 5, 2023 by On PunjabApril 5, 202301709 ਰਾਮ ਨੌਮੀ ‘ਤੇ ਭੜਕੀ ਹਿੰਸਾ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਹਨੂੰਮਾਨ ਜੈਅੰਤੀ ‘ਤੇ ਅਜਿਹਾ ਨਾ...