ਖਾਸ-ਖਬਰਾਂ/Important News3074 ਫੁੱਟ ਉੱਚੇ ਸੈਂਟਰਲ ਓਰੇਗਨ ਪਹਾੜ ‘ਤੇ ਪ੍ਰੇਮਿਕਾ ਨਾਲ ਚੜ੍ਹਾਈ ਕਰ ਰਿਹਾ ਸੀ ਵਿਦਿਆਰਥੀ , ਡਿੱਗਣ ਕਾਰਨ ਮੌਤOn PunjabJuly 21, 2023 by On PunjabJuly 21, 20230221 ਓਰੇਗਨ ਦੇ ਕੈਸਕੇਡ ਪਹਾੜਾਂ ਵਿੱਚ ਨੌਰਥ ਸਿਸਟਰ ਦੇ ਸਿਖਰ ਨੇੜੇ ਸੈਂਕੜੇ ਫੁੱਟ ਹੇਠਾਂ ਡਿੱਗਣ ਨਾਲ ਇੱਕ 21 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਵਿਦਿਆਰਥੀ...
ਖਾਸ-ਖਬਰਾਂ/Important NewsUS Earthquake: ਅਮਰੀਕਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਦੇ ਚੇਤਾਵਨੀ ਜਾਰੀOn PunjabJuly 19, 2023 by On PunjabJuly 19, 20230623 ਅਮਰੀਕਾ ਦੇ ਅਲਾਸਕਾ ਦੇ ਤੱਟ ‘ਤੇ ਐਤਵਾਰ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੇਕਟਰ ਸਕੇਲ ‘ਤੇ 7.3 ਦੱਸੀ ਗਈ...
ਖਾਸ-ਖਬਰਾਂ/Important Newsਅਮਰੀਕਾ ਤੋਂ ਬੁਰੀ ਖਬਰ! ਦੋ ਭੈਣਾਂ ਦੇ ਇਕਲੌਤੇ ਭਰਾ ਦੀ ਝੀਲ ‘ਚ ਡੁੱਬਣ ਨਾਲ ਮੌਤOn PunjabJuly 19, 2023 by On PunjabJuly 19, 20230438 ਅਮਰੀਕਾ ਤੋਂ ਬੁਰੀ ਖਬਰ ਆਈ ਹੈ। ਬਨੂੜ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਸਿੰਘ (22) ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਸਥਿਤ ਮਿਲਟਨ ਝੀਲ ਵਿੱਚ ਡੁੱਬਣ...
ਖਾਸ-ਖਬਰਾਂ/Important News8 ਅਗਸਤ ਨੂੰ ਸੰਸਦ ਭੰਗ ਕਰੇਗੀ ਪਾਕਿਸਤਾਨ ਸਰਕਾਰOn PunjabJuly 19, 2023 by On PunjabJuly 19, 20230329 ਪਾਕਿਸਤਾਨ ਦੀ ਸੱਤਾਧਾਰੀ ਗੱਠਜੋੜ ਪੀਡੀਐਮ ਦੇ ਮੁੱਖ ਸਹਿਯੋਗੀ ਨੇ ਆਮ ਚੋਣਾਂ ਲਈ ਵਾਧੂ ਸਮਾਂ ਦੇਣ ਲਈ ਆਪਣੇ ਪੰਜ ਸਾਲ ਦੇ ਕਾਰਜਕਾਲ ਦੀ ਸਮਾਪਤੀ ਤੋਂ ਕੁਝ...
English NewsOnline Datingvideoਸੰਪਰਕ/ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/PoliticsਵਿਅੰਗMiss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾOn PunjabJuly 14, 2023July 14, 2023 by On PunjabJuly 14, 2023July 14, 20230897 ਦੁਨੀਆਂ ਭਰ ਦੀਆਂ ਸੱਭ ਤੋਂ ਸੁੰਦਰ ਸ਼ੁਸ਼ੀਲ ਮੁਟਿਆਰਾਂ ਦਾ ਪਹਿਲਾ ਅਤੇ ਇਕੋ ਇਕ ਅੰਤਰ ਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ਜਿਸ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ,...
ਖਾਸ-ਖਬਰਾਂ/Important NewsPCS ਨੂੰਹ ਨੂੰ ਲੈ ਕੇ ਪੂਰੇ ਦੇਸ਼ ‘ਚ ਬਹਿਸ, ਜਾਣੋ ਕੀ ਹੈ ਉਨ੍ਹਾਂ ਦੇ ਪਿੰਡ ਦੇ ਲੋਕਾਂ ਦਾ ਕਹਿਣਾOn PunjabJuly 7, 2023 by On PunjabJuly 7, 20230356 ਮੇਂਹਨਗਰ ਤਹਿਸੀਲ ਦਾ ਪਿੰਡ ਬਛਬਲ ਇਨ੍ਹੀਂ ਦਿਨੀਂ ਪੀਸੀਐੱਸ ਨੂੰਹ ਜੋਤੀ ਮੌਰਿਆ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਚਰਚਾ ਵਿੱਚ ਹੈ। ਪਿੰਡ ਵਾਲੇ ਗੋਪਾਲਪੁਰ ਪ੍ਰਾਇਮਰੀ ਸਕੂਲ...
ਖਾਸ-ਖਬਰਾਂ/Important Newsਅੰਮ੍ਰਿਤਸਰ ਦੇ ਦੋ ਅਵਾਰਾ ਕੁੱਤਿਆਂ ਨੂੰ ਜਾਰੀ ਹੋਵੇਗਾ ਪਾਸਪੋਰਟ, ਕੈਨੇਡਾ ਭੇਜਣ ਦੀ ਤਿਆਰੀ ਮੁਕੰਮਲOn PunjabJuly 7, 2023 by On PunjabJuly 7, 20230240 ਅੰਮ੍ਰਿਤਸਰ ਦੇ ਦੋ ਆਵਾਰਾ ਕੁੱਤਿਆਂ ਨੂੰ ਕੈਨੇਡਾ ਭੇਜਣ ਦੀ ਤਿਆਰੀ ਹੋ ਚੁੱਕੀ ਹੈ। ਦੋਹਾਂ ਨੂੰ ਪਾਸਪੋਰਟ ਜਾਰੀ ਕੀਤੇ ਜਾਣਗੇ। ਹੁਣ ਇਹ ਦੋਨੋਂ ਕੁੱਤੇ ਕੈਨੇਡਾ ਦੀ...
ਖਾਸ-ਖਬਰਾਂ/Important Newsਨਿਊਯਾਰਕ ‘ਚ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ, 80 ਲੋਕ ਜ਼ਖ਼ਮੀOn PunjabJuly 7, 2023 by On PunjabJuly 7, 20230249 ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਥੇ ਦੋ ਬੱਸਾਂ ਦੀ ਟੱਕਰ ਵਿੱਚ 80 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ...
ਖਾਸ-ਖਬਰਾਂ/Important Newsਮਿਲਾਨ ਦੇ ਰਿਟਾਇਰਮੈਂਟ ਹੋਮ ਨੂੰ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਦਰਦਨਾਕ ਮੌਤ; 80 ਤੋਂ ਵੱਧ ਭੀਰ ਰੂਪ ਨਾਲ ਜ਼ਖ਼ਮੀOn PunjabJuly 7, 2023 by On PunjabJuly 7, 20230241 ਮਿਲਾਨ ਵਿੱਚ ਇੱਕ ਰਿਟਾਇਰਮੈਂਟ ਹੋਮ ਵਿੱਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ 80 ਤੋਂ ਵੱਧ ਜ਼ਖ਼ਮੀ ਹੋ ਗਏ ਹਨ।...
ਖਬਰਾਂ/Newsਖਾਸ-ਖਬਰਾਂ/Important Newsਟਾਈਟੈਨਿਕ ਦੇਖਣ ਗਈ ਪਣਡੁੱਬੀ ਐਟਲਾਂਟਿਕ ‘ਚ ਗਾਇਬ, ਅਰਬਪਤੀ ਸਮੇਤ ਪੰਜ ਲੋਕ ਸਵਾਰ; ਕਿਸੇ ਵੇਲੇ ਵੀ ਖ਼ਤਮ ਹੋ ਸਕਦੀ ਹੈ ਆਕਸੀਜਨOn PunjabJune 20, 2023 by On PunjabJune 20, 20230413 ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਇੱਕ ਸੈਲਾਨੀ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ...