ਖਾਸ-ਖਬਰਾਂ/Important NewsRussia News : ਕਿਮ ਜੋਂਗ ਉਨ ਪਹੁੰਚੇ ਰੂਸ, ਕੀਤਾ ਗਿਆ ਰਸਮੀ ਸਵਾਗਤOn PunjabSeptember 13, 2023 by On PunjabSeptember 13, 20230416 ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚ ਗਏ ਹਨ। ਇਥੇ ਦੌਰੇ ’ਤੇ ਉਨ੍ਹਾਂ ਦਾ ਰਸਮੀ...
ਸਮਾਜ/Socialਖਾਸ-ਖਬਰਾਂ/Important NewsUK ਅਤੇ USA ‘ਚ ਭਾਰਤੀ ਅੰਬੈਸੀ ‘ਤੇ ਹਮਲਾ ਕਰਨ ਵਾਲੇ 19 ਖਾਲਿਸਤਾਨੀਆਂ ਦੀ ਪਛਾਣ, NIA ਦੀ ਵੱਡੀ ਕਾਰਵਾਈ, LOC ਜਾਰੀOn PunjabSeptember 13, 2023 by On PunjabSeptember 13, 20230383 ਇੰਗਲੈਂਡ ਵਿੱਚ ਭਾਰਤੀ ਅੰਬੈਸੀ ‘ਤੇ ਕੀਤੇ ਹਮਲੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰੀ ਜਾਂਚ ਏਜੰਸੀ NIA ਇਸ ਮਾਮਲੇ ਦੀ ਪੜਤਾਲ...
ਖਾਸ-ਖਬਰਾਂ/Important Newsਦੁਨੀਆ ਦੀ ਸਭ ਤੋਂ ਛੋਟੀ ਉਡਾਣ! ਜਹਾਜ਼ ਟੇਕਆਫ ਹੁੰਦੇ ਹੀ ਹੋ ਜਾਂਦਾ ਲੈਂਡ, ਟਿਕਟ ਲਈ ਸਰਕਾਰ ਨੂੰ ਦੇਣੀ ਪੈਂਦੀ ਸਬਸਿਡੀOn PunjabSeptember 13, 2023 by On PunjabSeptember 13, 20230280 ਅੱਜ-ਕੱਲ੍ਹ ਦੁਨੀਆ ਭਰ ਦੇ ਲੋਕ ਆਪਣਾ ਸਮਾਂ ਬਚਾਉਣ ਲਈ ਫਲਾਈਟ ਰਾਹੀਂ ਸਫ਼ਰ ਕਰਨਾ ਪਸੰਦ ਕਰਦੇ ਹਨ। ਇਸ ‘ਚ ਉਨ੍ਹਾਂ ਨੂੰ ਕੁਝ ਜ਼ਿਆਦਾ ਪੈਸੇ ਦੇਣੇ ਪੈਂਦੇ...
ਖਾਸ-ਖਬਰਾਂ/Important Newsਸਰਕਾਰ ਨੇ ਲਿਆ ਵੱਡਾ ਫ਼ੈਸਲਾ, ਬਲਾਤਕਾਰ ਦੇ ਦੋਸ਼ੀ ਹੁਣ ਨਹੀਂ ਕਰ ਸਕਣਗੇ ਸਰਕਾਰੀ ਨੌਕਰੀOn PunjabSeptember 11, 2023 by On PunjabSeptember 11, 20230416 ਛੱਤੀਸਗੜ੍ਹ ਸਰਕਾਰ ਨੇ ਔਰਤਾਂ ਵਿਰੁੱਧ ਅਪਰਾਧਾਂ (Crime Against Women) ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਲੜਕੀਆਂ ਤੇ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੇ ਦੋਸ਼ੀਆਂ...
ਖਾਸ-ਖਬਰਾਂ/Important Newsਰਾਜਨੀਤੀ/Politicsਦੇਸ਼-ਦੁਨੀਆ ਦੇ ਕਰੋੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਭਾਰਤ ਮੰਡਪਮ, G20 ਸੰਮੇਲਨ ਤੋਂ ਬਾਅਦ ਕੀ ਹੋਵੇਗਾ ਇਸ ਜਗ੍ਹਾ ਦਾ?On PunjabSeptember 11, 2023 by On PunjabSeptember 11, 20230346 ਪ੍ਰਗਤੀ ਮੈਦਾਨ ’ਚ ਬਣਿਆ ਭਾਰਤ ਮੰਡਪਮ ਜੋ ਦੋ ਦਿਨਾਂ ਤੋਂ ਦੇਸ਼ ਦੁਨੀਆਂ ’ਚ ਸ਼ਕਤੀ ਤੇ ਲੱਖਾਂ ਕਰੋੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੈ, ਉਸ...
ਖਾਸ-ਖਬਰਾਂ/Important Newsਫਰਾਂਸ ਦੇ ਰਾਸ਼ਟਰਪਤੀ ਨੂੰ ਬੰਗਲਾਦੇਸ਼ ਪਹੁੰਚਣ ‘ਤੇ ਦਿੱਤੀ 21 ਤੋਪਾਂ ਦੀ ਸਲਾਮੀOn PunjabSeptember 11, 2023 by On PunjabSeptember 11, 20230287 ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ ‘ਚ ਆਯੋਜਿਤ ਜੀ-20 ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਬੀਤੇ ਐਤਵਾਰ ਨੂੰ ਬੰਗਲਾਦੇਸ਼ ਪਹੁੰਚੇ। 33 ਸਾਲਾਂ ‘ਚ ਫਰਾਂਸ ਦੇ...
ਖਾਸ-ਖਬਰਾਂ/Important NewsChinese Defence Minister Missing: ਚੀਨ ਦੇ ਵਿਦੇਸ਼ ਮੰਤਰੀ ਤੋਂ ਬਾਅਦ ਹੁਣ ਰੱਖਿਆ ਮੰਤਰੀ ਵੀ ਹੋਇਆ ਲਾਪਤਾ, ਪਿਛਲੇ ਦੋ ਹਫ਼ਤਿਆਂ ਤੋਂ ਨਹੀਂ ਆਏ ਨਜ਼ਰ, ਉਠ ਰਹੇ ਕਈ ਸਵਾਲOn PunjabSeptember 11, 2023 by On PunjabSeptember 11, 20230295 ਚੀਨ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਮੁਸੀਬਤ ਵਿੱਚ ਹਨ। ਇਸੇ ਲਈ ਚੀਨ ਤੋਂ ਇਕ ਤੋਂ ਬਾਅਦ ਇਕ...
ਸਮਾਜ/Socialਖਾਸ-ਖਬਰਾਂ/Important Newsਅੱਤਵਾਦੀਆਂ ਨੇ ਫੌਜੀਆਂ ਦੀ ਗੱਡੀ ਨੂੰ ਫਿਰ ਬਣਾਇਆ ਨਿਸ਼ਾਨਾ, IED ਧਮਾਕੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ; ਕਈ ਜ਼ਖਮੀOn PunjabSeptember 11, 2023 by On PunjabSeptember 11, 20230217 ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ...
ਖਾਸ-ਖਬਰਾਂ/Important NewsUS News: … ਜਦੋਂ ਕੰਬ ਗਿਆ ਸੀ ਅਮਰੀਕਾ, ਪਲਾਂ ‘ਚ ਉੱਜੜ ਗਈਆਂ ਸਨ 3000 ਜ਼ਿੰਦਗੀਆਂOn PunjabSeptember 11, 2023 by On PunjabSeptember 11, 20230416 ਸ਼ਰਧਾਂਜਲੀ ਦੇਣ ਪਹੁੰਚਣਗੇ ਰਾਸ਼ਟਰਪਤੀ ਬਾਇਡਨ ਅਮਰੀਕੀ ਧਰਤੀ ‘ਤੇ ਸਭ ਤੋਂ ਖ਼ਤਰਨਾਕ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਮਨਾਉਣ ਲਈ ਸੋਮਵਾਰ ਨੂੰ ਅਮਰੀਕੀ ਸਮਾਰਕਾਂ, ਫਾਇਰ ਹਾਊਸਾਂ, ਸਿਟੀ...
ਖਾਸ-ਖਬਰਾਂ/Important Newsਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਬੋਲੇ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ…On PunjabSeptember 7, 2023 by On PunjabSeptember 7, 20230525 ਬਰਤਾਨੀਆ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ...