ਖਾਸ-ਖਬਰਾਂ/Important Newsਫਿਲਮ-ਸੰਸਾਰ/FilmyRamayan: ਰਾਮਾਇਣ ‘ਚ ਰਾਵਣ ਬਣਨ ਲਈ kGF ਸਟਾਰ ਯਸ਼ ਲੈ ਰਿਹਾ ਇੰਨੀਂ ਭਾਰੀ ਫੀਸ? ਸੁਣ ਕੇ ਉੱਡ ਜਾਣਗੇ ਹੋਸ਼On PunjabOctober 22, 2023 by On PunjabOctober 22, 20230528 ਰਣਬੀਰ ਕਪੂਰ ਇਸ ਸਮੇਂ ਆਪਣੀ ਫਿਲਮ ‘ਐਨੀਮਲ’ ਦੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਹਨ। ਅਜਿਹਾ ਲੱਗ ਰਿਹਾ ਹੈ ਕਿ ਅਭਿਨੇਤਾ ਕਾਫੀ ਉਤਸ਼ਾਹਿਤ...
ਸਮਾਜ/Socialਖਾਸ-ਖਬਰਾਂ/Important NewsLondon Luton Airport Fire: ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ‘ਚ ਲੱਗੀ ਅੱਗ, ਕਈ ਉਡਾਣਾਂ ਮੁਲਤਵੀOn PunjabOctober 11, 2023 by On PunjabOctober 11, 20230324 ਬ੍ਰਿਟੇਨ ਦੇ ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ‘ਚ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਮੰਗਲਵਾਰ ਦੇਰ ਰਾਤ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ...
ਖਾਸ-ਖਬਰਾਂ/Important Newsਇਜ਼ਰਾਈਲੀ ਹਵਾਈ ਹਮਲੇ ‘ਚ ਹਮਾਸ ਦੇ ਸੰਸਥਾਪਕਾਂ ‘ਚੋਂ ਇਕ ਦੀ ਮੌਤ : ਰਿਪੋਰਟOn PunjabOctober 11, 2023 by On PunjabOctober 11, 20230387 ਇਜ਼ਰਾਈਲ ਵਿੱਚ ਪਿਛਲੇ ਹਫਤੇ ਦੇ ਵਿਨਾਸ਼ਕਾਰੀ ਕਤਲੇਆਮ ਦੇ ਪਿੱਛੇ ਅੱਤਵਾਦੀ ਇਸਲਾਮਿਕ ਸਮੂਹ ਹਮਾਸ ਦੇ ਸੰਸਥਾਪਕਾਂ ‘ਚੋਂ ਇਕ ਦੀ ਮੰਗਲਵਾਰ ਨੂੰ ਗਾਜ਼ਾ ਉੱਤੇ ਇਜ਼ਰਾਈਲੀ ਹਮਲੇ ਦੌਰਾਨ...
ਖਾਸ-ਖਬਰਾਂ/Important NewsIsrael War : ਇਜ਼ਰਾਈਲ ਤੇ ਫਲਸਤੀਨ ਸਮਰਥਕਾਂ ਨੇ ਅਮਰੀਕਾ ‘ਚ ਕੀਤੀ ਰੈਲੀ, ਯੁੱਧ ਲੜਨ ਲਈ ਘਰ ਪਰਤ ਰਹੇ ਇਜ਼ਰਾਈਲੀOn PunjabOctober 9, 2023 by On PunjabOctober 9, 20230344 ਇਜ਼ਰਾਈਲ ‘ਚ ਹਮਾਸ ਦੇ ਹਮਲਿਆਂ ਨੂੰ ਲੈ ਕੇ ਇਜ਼ਰਾਈਲ ਸਮਰਥਕਾਂ ਅਤੇ ਫਲਸਤੀਨ ਸਮਰਥਕਾਂ ਨੇ ਐਤਵਾਰ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਰੈਲੀਆਂ ਕੱਢੀਆਂ। ਫਲਸਤੀਨੀ ਅਮਰੀਕੀਆਂ...
ਖਾਸ-ਖਬਰਾਂ/Important News‘ਇਜ਼ਰਾਈਲ ਹਮਲੇ ਤੇ ਈਰਾਨ ਨੂੰ 6 ਬਿਲੀਅਨ ਡਾਲਰ ਜਾਰੀ ਕਰਨ ਦਾ ਕੋਈ ਸਬੰਧ ਨਹੀਂ’, ਨਿੱਕੀ ਹੈਲੀ ਨੇ ਬਲਿੰਕਨ ਦੇ ਬਿਆਨ ਦੀ ਕੀਤੀ ਆਲੋਚਨਾOn PunjabOctober 9, 2023 by On PunjabOctober 9, 20230470 ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਦੀਆਂ ਟਿੱਪਣੀਆਂ ਨੂੰ “ਗੈਰ-ਜ਼ਿੰਮੇਵਾਰਾਨਾ” ਕਿਹਾ ਹੈ। ਬਲਿੰਕੇਨ ਦਾ...
ਖਾਸ-ਖਬਰਾਂ/Important NewsIsrael-Palestine conflict: ਕੀ ਹੈ ਇਜ਼ਰਾਈਲ-ਫਲਸਤੀਨ ਵਿਵਾਦ, ਜਾਣੋ ਹਮਾਸ ਕਿਉਂ ਕਰਦਾ ਰਹਿੰਦਾ ਹੈ ਰਾਕੇਟ ਹਮਲੇOn PunjabOctober 9, 2023 by On PunjabOctober 9, 202302603 ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਹਜ਼ਾਰਾਂ ਰਾਕੇਟ ਦਾਗੇ ਗਏ ਅਤੇ ਇਸ ਨਾਲ ਯੁੱਧ ਸ਼ੁਰੂ ਹੋ ਗਿਆ ਕਿਉਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜਨਤਾ...
ਖਾਸ-ਖਬਰਾਂ/Important Newsਭਾਰਤ ਅੱਗੇ ਝੁਕਿਆ ਕੈਨੇਡਾ , 10 ਅਕਤੂਬਰ ਤੋਂ ਪਹਿਲਾਂ ਹੀ ਆਪਣੇ ਡਿਪਲੋਮੈਟਾਂ ਨੂੰ ਹੋਰ ਦੇਸ਼ਾਂ ‘ਚ ਭੇਜਿਆOn PunjabOctober 7, 2023 by On PunjabOctober 7, 20230406 ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਕਾਰਨ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਰਿਸ਼ਤੇ ਵਿਗੜ ਗਏ ਹਨ। ਭਾਰਤ ਵੱਲੋਂ ਅਲਟੀਮੇਟਮ ਦੇਣ ਤੋਂ ਬਾਅਦ ਕੈਨੇਡਾ...
ਖਬਰਾਂ/Newsਖਾਸ-ਖਬਰਾਂ/Important Newsਰਾਸ਼ਟਰੀ ਸੁਰੱਖਿਆ ਮੰਤਰੀ ਨੇ ਪੂਰੇ ਇਜ਼ਰਾਈਲ ‘ਚ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਕੀਤਾ ਐਲਾਨOn PunjabOctober 7, 2023October 7, 2023 by On PunjabOctober 7, 2023October 7, 20230421 ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਵੱਡੀ ਗਿਣਤੀ ‘ਚ ਰਾਕੇਟ ਦਾਗੇ ਗਏ ਹਨ।...
ਖਾਸ-ਖਬਰਾਂ/Important Newsਰਾਜਨੀਤੀ/PoliticsCM ਮਾਨ ਦਾ ਰਾਜਪਾਲ ਨੂੰ ਜਵਾਬ : ਇਹ ਲਓ 47 ਹਜ਼ਾਰ ਕਰੋੜ ਦੇ ਕਰਜ਼ ਦਾ ਹਿਸਾਬ, ਹੁਣ ਲੈ ਕੇ ਦਿਉ RDFOn PunjabOctober 3, 2023 by On PunjabOctober 3, 20230348 ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਵੱਲੋਂ ਪੁੱਛੇ ਗਏ 50,000 ਕਰੋੜ ਦੇ ਕਰਜ਼ੇ ਬਾਰੇ ਸਰਕਾਰ ਵੱਲੋਂ ਜਵਾਬ ਦਿੱਤਾ ਹੈ। ਉਨ੍ਹਾਂ ਰਾਜਪਾਲ ਨੂੰ ਤਿੰਨ ਪੰਨਿਆਂ ਦਾ...
ਖਾਸ-ਖਬਰਾਂ/Important Newsਉੱਤਰੀ ਮੈਕਸੀਕੋ ‘ਚ ਚਰਚ ਦੀ ਛੱਤ ਡਿੱਗਣ ਨਾਲ 10 ਲੋਕਾਂ ਦੀ ਮੌਤ, ਹਾਦਸੇ ‘ਚ 60 ਤੋਂ ਵੱਧ ਜ਼ਖ਼ਮੀOn PunjabOctober 3, 2023 by On PunjabOctober 3, 20230496 ਉੱਤਰੀ ਮੈਕਸੀਕੋ ‘ਚ ਐਤਵਾਰ ਰਾਤ ਨੂੰ ਇਕ ਚਰਚ ਦੀ ਛੱਤ ਡਿੱਗਣ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ। ਕਰੀਬ...