ਖਾਸ-ਖਬਰਾਂ/Important Newsਨਾਬਾਲਗ ਪੋਤੀ ਨਾਲ ਦਾਦੇ ਨੇ ਕੀਤਾ ਬਲਾਤਕਾਰ, ਅਦਾਲਤ ਨੇ ਸੁਣਾਈ ਕੁੱਲ 111 ਸਾਲ ਦੀ ਸਜ਼ਾOn PunjabFebruary 1, 2024 by On PunjabFebruary 1, 20240488 ਕੋਝੀਕੋਡ। ਕੇਰਲ ਦੀ ਇੱਕ ਅਦਾਲਤ ਨੇ ਇੱਕ 62 ਸਾਲਾ ਵਿਅਕਤੀ ਨੂੰ ਆਪਣੀ ਨਾਬਾਲਗ ਪੋਤੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 111 ਸਾਲ ਦੀ ਸਜ਼ਾ ਸੁਣਾਈ...
ਖਾਸ-ਖਬਰਾਂ/Important Newsਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ’ਤੇ ED ਦਾ ਛਾਪਾ, ਬੈਂਕ ਨਾਲ 200 ਕਰੋੜ ਦੀ ਧੋਖਾਧੜੀ ਦਾ ਮਾਮਲਾOn PunjabFebruary 1, 2024 by On PunjabFebruary 1, 20240295 ਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ਕੰਪਨੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਬੈਂਕਾਂ ਨਾਲ 200 ਕਰੋੜ ਦੀ ਧੋਖਾਧੜੀ ਦਾ ਮਾਮਲਾ...
ਖਬਰਾਂ/Newsਖਾਸ-ਖਬਰਾਂ/Important Newsਸੁਖਬੀਰ ਬਾਦਲ ਨੇ ਪੰਜਾਬ ਬਚਾਓ ਨਹੀ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ: ਬੀਬੀ ਪਰਮਜੀਤ ਕੌਰ ਗੁਲਸ਼ਨOn PunjabFebruary 1, 2024 by On PunjabFebruary 1, 20240346 ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਹੈ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ...
ਖਬਰਾਂ/Newsਖਾਸ-ਖਬਰਾਂ/Important Newsਪੰਜਾਬੀ ਖ਼ਬਰਾਂ ਪੰਜਾਬ ਬਠਿੰਡਾ/ਮਾਨਸਾ ਧੂਰੀ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਆਗੂ ਘਰਾਂ ‘ਚ ਕੀਤੇ ਨਜ਼ਰਬੰਦOn PunjabFebruary 1, 2024 by On PunjabFebruary 1, 20240339 ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ ਭਾਨਾ ਸਿੱਧੂ ‘ਤੇ ਸਰਕਾਰੀ ਤਸ਼ੱਦਦ ਵਿਰੁੱਧ ਪਹਿਲੀ ਫਰਵਰੀ ਨੂੰ ਧੂਰੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, 20 ਦੁਕਾਨਾਂ ਸੜ ਕੇ ਸੁਆਹ; ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦOn PunjabJanuary 30, 2024 by On PunjabJanuary 30, 20240404 ਚੰਡੀਗੜ੍ਹ : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ ਹੈ। ਇਹ ਅੱਗ ਸੈਕਟਰ 53 ਦੀ ਮਾਰਕੀਟ ਵਿੱਚ ਲੱਗੀ। ਹੁਣ ਤੱਕ ਕਰੀਬ 20 ਦੁਕਾਨਾਂ ਸੜ...
ਖਾਸ-ਖਬਰਾਂ/Important Newsਆਖਰ ਸੁਧਰਨ ਲੱਗੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ! ਨਿੱਝਰ ਦੇ ਕਤਲ ਬਾਰੇ ਜੋਡੀ ਥੌਮਸ ਵੱਲੋਂ ਵੱਡਾ ਖੁਲਾਸਾOn PunjabJanuary 29, 2024 by On PunjabJanuary 29, 20240476 ਖਾਲਿਸਤਾਨ ਪੱਖੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਆਖਰ ਭਰਤ ਤੇ ਕੈਨੇਡਾ ਦੇ ਰਿਸ਼ਤੇ ਸੁਧਰਨ ਲੱਗੇ ਹਨ। ਕਾਫੀ ਸਮਾਂ ਚੱਲੇ ਤਣਾਅ ਮਗਰੋਂ ਦੋਵੇਂ ਦੇਸ਼...
ਖਾਸ-ਖਬਰਾਂ/Important NewsPunjab Politics: 52 ਸਵਾਰੀਆਂ ਬਿਠਾਉਣ ‘ਤੇ ਅੜੇ ਬੱਸ ਮੁਲਾਜ਼ਮ, ਬਾਜਵਾ ਨੇ ਕਿਹਾ, ਸਰਕਾਰ ਚਲਾਵੇ ਹੋਰ ਬੱਸਾਂ, ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀOn PunjabJanuary 29, 2024 by On PunjabJanuary 29, 20240453 ਹਾਲ ਹੀ ਵਿੱਚ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਵੱਲੋਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ 52 ਸੀਟਰ ਬੱਸਾਂ ਵਿੱਚ ਸਿਰਫ਼ 52 ਸਵਾਰੀਆਂ ਨੂੰ ਬਿਠਾਉੁਣ...
ਖਾਸ-ਖਬਰਾਂ/Important News‘ਅਸੀਂ ਇਕ-ਇਕ ਤੋਂ ਬਦਲਾ ਲਵਾਂਗੇ’, ਰਾਸ਼ਟਰਪਤੀ ਬਾਇਡਨ ਨੇ ਡਰੋਨ ਹਮਲੇ ‘ਚ ਅਮਰੀਕੀ ਸੈਨਿਕਾਂ ਦੀ ਮੌਤ ‘ਤੇ ਜਾਰੀ ਕੀਤਾ ਬਿਆਨOn PunjabJanuary 29, 2024 by On PunjabJanuary 29, 20240478 ਸੀਰੀਆ ਦੀ ਸਰਹੱਦ ਦੇ ਨੇੜੇ ਉੱਤਰ-ਪੂਰਬੀ ਜਾਰਡਨ ਵਿੱਚ ਤਾਇਨਾਤ ਅਮਰੀਕੀ ਬਲਾਂ ਨੂੰ ਮਾਨਵ ਰਹਿਤ ਡਰੋਨ ਦੁਆਰਾ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿਚ ਤਿੰਨ ਅਮਰੀਕੀ...
ਖਾਸ-ਖਬਰਾਂ/Important NewsUS Visa: ਅਮਰੀਕਾ ਨੇ 2023 ਵਿੱਚ ਰਿਕਾਰਡ 14 ਲੱਖ ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ, ਹਰ 10 ਅਮਰੀਕੀ ਵੀਜ਼ਾ ਬਿਨੈਕਾਰਾਂ ਵਿੱਚੋਂ ਇੱਕ ਭਾਰਤੀOn PunjabJanuary 29, 2024 by On PunjabJanuary 29, 202404551 ਭਾਰਤ ਵਿੱਚ ਮੌਜੂਦ ਅਮਰੀਕੀ ਅਧਿਕਾਰੀਆਂ ਦੀ ਟੀਮ ਨੇ ਸਾਲ 2023 ਵਿੱਚ ਰਿਕਾਰਡ 14 ਲੱਖ ਅਮਰੀਕੀ ਵੀਜ਼ੇ ਜਾਰੀ ਕੀਤੇ ਹਨ। ਇਹ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ...
ਖਾਸ-ਖਬਰਾਂ/Important Newsਮੰਗਲ ਗ੍ਰਹਿ ’ਤੇ ਕਦੇ ਹੋਇਆ ਕਰਦੀ ਸੀ ਪਾਣੀ ਨਾਲ ਭਰੀ ਝੀਲ, ਨਾਸਾ ਦੇ ਮਾਰਸ ਰੋਵਰ ਪਰਸੀਵਰੈਂਸ ਦੇ ਜੁਟਾਏ ਡਾਟਾ ਤੋਂ ਮਿਲੇ ਸੰਕੇਤOn PunjabJanuary 28, 2024 by On PunjabJanuary 28, 20240367 ਮੰਗਲ ਗ੍ਰਹਿ ’ਤੇ ਕਦੇ ਪਾਣੀ ਨਾਲ ਭਰੀ ਝੀਲ ਹੋਇਆ ਕਰਦੀ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮਾਰਸ ਰੋਵਰ ਪਰਸੀਵਰੈਂਸ ਦੇ ਜੁਟਾਏ ਡਾਟਾ ਦੇ ਆਧਾਰ ’ਤੇ...