Bigg Boss 18 : ਖੁਸ਼ੀਆਂ ਵਿਚਾਲੇ ਮੰਡਰਾਉਣਗੇ ਗ਼ਮ ਦੇ ਬੱਦਲ, ਇਸ ਸਟਾਰ ਨੇ ਆਖਰੀ ਪਲ਼ ‘ਚ ਝਾੜਿਆ Salman Khan ਦੇ ਸ਼ੋਅ ਤੋਂ ਪੱਲਾ ? Bigg Boss 18 : ਇਸ ਵਾਰ ਸ਼ੋਅ ਦਾ ਥੀਮ ‘ਕਾਲ ਕਾ ਤਾਂਡਵ’ ਹੈ, ਜਿਸ ‘ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ। ਇਕ ਪਾਸੇ ਜਿੱਥੇ ਸਾਰੇ ਸਿਤਾਰੇ ਘਰ ਵਿਚ ਪ੍ਰਵੇਸ਼ ਕਰਨ ਲਈ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਜਿਸ ਨੂੰ ਸਲਮਾਨ ਖਾਨ ਦੇ ਸ਼ੋਅ ‘ਚ ਦੇਖਣ ਲਈ ਦਰਸ਼ਕ ਸਭ ਤੋਂ ਵੱਧ ਬੇਤਾਬ ਸਨ, ਉਸ ਨੇ ਆਖਰੀ ਸਮੇਂ ‘ਚ ਇਸ ਵਿਵਾਦਿਤ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ।
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਲਮਾਨ ਖਾਨ ਦੇ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ ਸੀਜ਼ਨ 18 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਦਾ...

