ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਜਿਨਸੀ ਅਪਰਾਧਾਂ ਦੇ ਮਾਮਲਿਆਂ ਦੀ ਸੁਣਵਾਈ ਹੁਣ ਮਿਲਟਰੀ ਦੀ ਬਜਾਏ ਸਿਵਲ ਅਦਾਲਤਾਂ ‘ਚ ਹੋਵੇਗੀOn PunjabJune 19, 2026 by On PunjabJune 19, 2026075 ਵਿੰਨੀਪੈਗ- ਕੈਨੇਡਾ ਵਿੱਚ ਫ਼ੌਜੀ ਕਰਮਚਾਰੀਆਂ ਨਾਲ ਸਬੰਧਿਤ ਜਿਨਸੀ ਅਪਰਾਧਾਂ ਦੇ ਮਾਮਲਿਆਂ ਦੀ ਜਾਂਚ ਅਤੇ ਮੁਕੱਦਮੇਬਾਜ਼ੀ ਹੁਣ ਸਿਵਲ ਨਿਆਂ ਪ੍ਰਣਾਲੀ (ਅਦਾਲਤਾਂ) ਦੇ ਅਧੀਨ ਹੋਵੇਗੀ। ਇਸ ਮਹੱਤਵਪੂਰਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਵਿਸ਼ਵ ਪ੍ਰਸਿੱਧ ‘ਅੰਮ੍ਰਿਤਸਰੀ ਕੁਲਚੇ’ ਨੂੰ GI ਟੈਗ ਦਵਾਉਣ ਲਈ ਪ੍ਰਸ਼ਾਸਨਿਕ ਚਾਰਾਜੋਈ ਸ਼ੁਰੂ; DC ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗOn PunjabJune 19, 2026 by On PunjabJune 19, 2026098 ਅੰਮ੍ਰਿਤਸਰ- ਪਵਿੱਤਰ ਨਗਰੀ ਅੰਮ੍ਰਿਤਸਰ ਦੀ ਵਿਸ਼ਵ ਭਰ ਵਿੱਚ ਪ੍ਰਸਿੱਧ ਖਾਣ-ਪੀਣ ਦੀ ਵਿਰਾਸਤ ਦੇ ਅਹਿਮ ਹਿੱਸੇ ‘ਅੰਮ੍ਰਿਤਸਰੀ ਕੁਲਚੇ’ ਨੂੰ ਜੀਓਗ੍ਰਾਫਿਕਲ ਇੰਡੀਕੇਸ਼ਨ (GI) ਟੈਗ ਦਿਵਾਉਣ ਲਈ ਪੰਜਾਬ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬਦਲੀਆਂ ਦੀ ਉਡੀਕ ਕਰ ਰਹੇ ਸਰਕਾਰੀ ਸਕੂਲਾਂ ਦੇ ਸੈਂਕੜੇ ਅਧਿਆਪਕਾਂ ਨੂੰ ਲੱਗਿਆ ਵੱਡਾ ਝਟਕਾOn PunjabJune 19, 2026 by On PunjabJune 19, 2026082 ਚੰਡੀਗੜ੍ਹ- ਬਦਲੀਆਂ ਦੀ ਉਡੀਕ ਕਰ ਰਹੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੈਂਕੜੇ ਅਧਿਆਪਕਾਂ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਨਿਹੰਗ ਸਿੰਘਾਂ ਵੱਲੋਂ 21 ਜੂਨ ਤੋਂ ‘ਖਾਲਸਾ ਟੈਕਸ’ ਮੋਰਚੇ ਦੀ ਚਿਤਾਵਨੀOn PunjabJune 19, 2026 by On PunjabJune 19, 2026078 ਸ੍ਰੀ ਆਨੰਦਪੁਰ ਸਾਹਿਬ- ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵੱਖ-ਵੱਖ ਸਰਹੱਦੀ ਥਾਵਾਂ ’ਤੇ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਆਰ-ਪਾਰ ਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsPunjab ਦੇ ਗੁਰਮਾਨ ਧਨੋਆ ਨੇ ਨੇਪਾਲ ‘ਚ ਗੱਡੇ ਝੰਡੇ; ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾOn PunjabJune 18, 2026 by On PunjabJune 18, 2026091 ਸ੍ਰੀ ਮੁਕਤਸਰ ਸਾਹਿਬ- ਸੀਨੀਅਰ ਐਡਵੋਕੇਟ ਤੇ ਅਦਾਕਾਰ ਸਤਵਿੰਦਰ ਸਿੰਘ ਧਨੋਆ ਦੇ ਸਪੁੱਤਰ ਗੁਰਮਾਨ ਸਿੰਘ ਧਨੋਆ ਨੇ ਬੀਤੇ ਦਿਨੀਂ ਕਾਠਮਾਂਡੂ (ਨੇਪਾਲ) ਵਿਖੇ ਹੋਈ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ, ਮੁਲਜ਼ਮਾਂ ਨੂੰ ਬਚਾਉਣ ਦੇ ਲਾਏ ਦੋਸ਼On PunjabJune 18, 2026 by On PunjabJune 18, 2026096 ਫ਼ਰੀਦਕੋਟ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫ਼ਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ (PADB), ਜਿਸ ਨੂੰ ਆਮ ਭਾਸ਼ਾ ਵਿੱਚ ‘ਲੈਂਡ ਮੋਰਗੇਜ ਬੈਂਕ’ ਕਿਹਾ ਜਾਂਦਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsEPFO ਖਾਤੇ ਵਿੱਚ ਜਲਦ ਕ੍ਰੈਡਿਟ ਹੋਵੇਗਾ 8.25 ਫ਼ੀਸਦੀ ਵਿਆਜ, ਵਿੱਤ ਮੰਤਰਾਲੇ ਨੇ ਦਿੱਤੀ ਮਨਜ਼ੂਰੀOn PunjabJune 18, 2026 by On PunjabJune 18, 2026077 ਨਵੀਂ ਦਿੱਲੀ- ਸਰਕਾਰ ਨੇ ਵਿੱਤੀ ਸਾਲ 2025-26 ਲਈ ਇੰਪਲਾਈ ਪ੍ਰੋਵੀਡੈਂਟ ਫੰਡ (EPF) ਜਮ੍ਹਾਂ ਰਕਮਾਂ ‘ਤੇ 8.25 ਫੀਸਦੀ ਵਿਆਜ ਦਰ ਨੂੰ ਮਨਜ਼ੂਰੀ (ratify) ਦੇ ਦਿੱਤੀ ਹੈ,...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਇਤਰਾਜ਼ਯੋਗ ਵੀਡੀਓ ਵਿਵਾਦ: CM ਨੇ ਵੀਡੀਓ ਨੂੰ ਦੱਸਿਆ ‘ਫੇਕ’, ਵਿਰੋਧੀਆਂ ‘ਤੇ ਲਾਏ ਸਿਆਸੀ ਸਾਜ਼ਿਸ਼ ਦੇ ਦੋਸ਼On PunjabJune 18, 2026 by On PunjabJune 18, 20260103 ਚੰਡੀਗੜ੍ਹ: ਸੂਬੇ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਮੁੱਖ ਮੰਤਰੀ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਇੱਕ ਕਥਿਤ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪਠਾਨਕੋਟ ਤੋਂ ਵਿਦੇਸ਼ਾਂ ਤੱਕ ਪਹੁੰਚੀ ਲੀਚੀ ਦੀ ਮਿਠਾਸ; ਹਰ ਸਾਲ ਵਧ ਰਿਹਾ ਲੀਚੀ ਦਾ ਰਕਬਾ, ਦੇਸ਼ ਦੇ ਵੱਡੇ ਸ਼ਹਿਰਾਂ ’ਚ ਪਹੁੰਚ ਰਹੀ ਰਸੀਲੀ ਸੌਗਾਤOn PunjabJune 17, 2026 by On PunjabJune 17, 20260113 ਪਠਾਨਕੋਟ- ਪਠਾਨਕੋਟ ਜ਼ਿਲ੍ਹੇ ਦੇ ਬਾਗਬਾਨਾਂ ਲਈ ਇਸ ਵਾਰ ਲੀਚੀ ਦਾ ਸੀਜ਼ਨ ਬੇਹੱਦ ਚੰਗਾ ਸਾਬਤ ਹੋ ਰਿਹਾ ਹੈ। ਜ਼ਿਲ੍ਹੇ ਦੇ ਅਨੁਕੂਲ ਮੌਸਮੀ ਹਾਲਾਤਾਂ ਸਦਕਾ ਇਸ ਵਾਰ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬਰਨਾਲਾ ਤੇ ਅੰਮ੍ਰਿਤਸਰ ’ਚ ਭਖਿਆ ਵਿਰੋਧ; ਮੁੱਖ ਮੰਤਰੀ ਭਗਵੰਤ ਮਾਨ ਦੇ ਫੂਕੇ ਪੁਤਲੇ, ਅਸਤੀਫ਼ੇ ਦੀ ਮੰਗOn PunjabJune 17, 2026 by On PunjabJune 17, 20260115 ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ। ਅੱਜ ਬਰਨਾਲਾ ਅਤੇ...