ਸਮਾਜ/Socialਕਠੂਆ ਗੈਂਗਰੇਪ ਮਾਮਲੇ ‘ਚ ਛੇ ਦੋਸ਼ੀ, ਸਜ਼ਾ ਦਾ ਫੈਸਲਾ ਜਲਦOn PunjabJune 10, 2019 by On PunjabJune 10, 201901778 ਪਠਾਨਕੋਟ: ਕਠੂਆ ਗੈਂਗਰੇਪ ਮਾਮਲੇ ‘ਚ ਪਠਾਨਕੋਟ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ। ਅਦਲਤ ਨੇ ਸੱਤ ਵਿੱਚੋਂ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ...
ਸਮਾਜ/Socialਅਾਪਣੀ ਗਲਤੀ ਲੲੀ ਦੂਜੇ ਨੂੰ ਦੋਸ਼ੀ ਠਹਿਰਾਓ, ੲਿਸੇ ਕਾਰਨ ਅਸੀ ਪਛੜੇ ਹੋੲੇ ਹਾਂ!Pritpal KaurJune 10, 2019 by Pritpal KaurJune 10, 201901802 ਪੂਰਾ ਪੰਜਾਬ ਬੱਚੇ ਦੀ ਸਲਾਮਤੀ ਲੲੀ ਦੁਅਾਵਾਂ ਕਰ ਰਿਹਾ ੲੇ, ਕੲੀ ਲੋਕ ਪਰਸਾਸਨ ਨੂੰ ਦੋਸ਼ੀ ਸਮਝ ਰਹੇ ਹਨ ਜੋ ਬਚਾਅ ਕਾਰਜ ਚ ਚੁਸਤੀ ਨਹੀ ਵਿਖਾ...
ਸਮਾਜ/Social6 ਦਿਨਾਂ ਬਾਅਦ ਵੀ ਲਾਪਤਾ ਜਹਾਜ਼ ਦਾ ਕੋਈ ਸੁਰਾਗ ਨਹੀਂ, ਹਵਾਈ ਫੌਜ ਨੇ ਕੀਤਾ ਵੱਡਾ ਐਲਾਨOn PunjabJune 9, 2019 by On PunjabJune 9, 201904236 ਚੰਡੀਗੜ੍ਹ: ਭਾਰਤੀ ਹਵਾਈ ਫੌਜ ਦੇ ਜਹਾਜ਼ ਐਨ-32 ਜਹਾਜ਼ ਦੀ ਖੋਜ ਵਿੱਚ ਲੱਗੀਆਂ ਵੱਖ-ਵੱਖ ਏਜੰਸੀਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਕੋਈ ਸਫ਼ਲਤਾ ਨਹੀਂ ਮਿਲੀ।...
ਸਮਾਜ/Socialਅਗਲੇ ਹਫਤੇ ਮਿਲੇਗੀ ਗਰਮੀ ਤੋਂ ਰਾਹਤ, ਜੁਲਾਈ ‘ਚ ਲੱਗੇਗੀ ਛਹਿਬਰOn PunjabJune 9, 2019 by On PunjabJune 9, 201901757 ਚੰਡੀਗੜ੍ਹ: ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਪਹੁੰਚੇਗੀ ਪਰ ਗਰਮੀ ਤੋਂ ਰਾਹਤ ਅਗਲੇ ਹਫਤੇ ਮਿਲ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ...
ਸਮਾਜ/Socialਹੈਰਾਨੀਜਨਕ ਖੁਲਾਸਾ! ਦੁਨੀਆ ਚੰਨ ‘ਤੇ ਪਹੁੰਚੀ ਪਰ ਅੱਜ ਵੀ ਵੱਡੇ ਪੱਧਰ ‘ਤੇ ਹੋ ਰਹੇ ਬਾਲ ਵਿਆਹOn PunjabJune 8, 2019 by On PunjabJune 8, 201901761 ਨਿਊਯਾਰਕ: ਭਾਵੇਂ ਦੁਨੀਆ ਦੇ ਵੱਡੀ ਤਰੱਕੀ ਕਰ ਲਈ ਹੈ ਪਰ ਇਸ ਦੇ ਬਾਵਜੂਦ ਬਾਲ ਵਿਆਹ ਰੁਕਣ ਦਾ ਨਾਂਅ ਨਹੀਂ ਲੈ ਰਹੇ। ਯੂਨੀਸੈਫ ਦੀ ਇੱਕ ਰਿਪੋਰਟ...
ਸਮਾਜ/Socialਸਮਲਿੰਗੀ ਕੁੜੀਆਂ ਨੂੰ ਚੁੰਮ ਕੇ ਦਿਖਾਉਣ ਲਈ ਕੀਤਾ ਮਜਬੂਰ ਤੇ ਨਾਲੇ ਕੀਤੀ ਕੁੱਟਮਾਰ, ਫੇਸਬੁੱਕ ਪੋਸਟ ਵਾਇਰਲOn PunjabJune 8, 2019 by On PunjabJune 8, 201901737 ਲੰਦਨ: 15-18 ਸਾਲ ਦੇ ਮੁੰਡਿਆਂ ਨੇ ਸੰਮਲਿਗੀ ਕੁੜੀਆਂ ਨਾਲ ਲੰਦਨ ਦੀ ਡੱਬਲ ਡੈਕਰ ਬੱਸ ‘ਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੋਵਾਂ ਕੁੜੀਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ...
ਸਮਾਜ/Socialਹਾਈਕੋਰਟ ਦਾ ਹੁਕਮ, ਪਤੀ ਦੀ 30% ਤਨਖ਼ਾਹ ‘ਤੇ ਪਤਨੀ ਦਾ ਹੱਕOn PunjabJune 7, 2019 by On PunjabJune 7, 201901738 ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਗੁਜ਼ਾਰਾ ਭੱਤੇ ਦੇ ਇੱਕ ਮਾਮਲੇ ਵਿੱਚ ਸੁਣਵਾਈ ਕਰਦਿਆਂ ਕਿਹਾ ਕਿ ਪਤਨੀ ਨੂੰ ਪਤੀ ਦੀ ਤਨਖ਼ਾਹ ਦਾ 30 ਫੀਸਦੀ ਹਿੱਸਾ...
ਸਮਾਜ/Socialਉੱਤਰ ਭਾਰਤ ‘ਚ ਕਈ ਥਾਈਂ ਹਨ੍ਹੇਰੀ ਤੂਫ਼ਾਨ ਤੇ ਬਾਰਸ਼, ਕੇਰਲ ‘ਚ ਕੱਲ੍ਹ ਪੁੱਜੇਗਾ ਮਾਨਸੂਨOn PunjabJune 7, 2019 by On PunjabJune 7, 201901634 ਚੰਡੀਗੜ੍ਹ: ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ। ਹਾਲਾਂਕਿ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼...
ਸਮਾਜ/Socialਫਾਨੀ ਤੂਫ਼ਾਨ ਨਾਲ ਉੜੀਸਾ ‘ਚ 5.5 ਲੱਖ ਘਰ ਤਬਾਹ, ਸਰਕਾਰ ਨੂੰ 9000 ਕਰੋੜ ਦਾ ਨੁਕਸਾਨOn PunjabJune 7, 2019 by On PunjabJune 7, 201901542 ਭੁਵਨੇਸ਼ਵਰ: ਉੜੀਸਾ ਵਿੱਚ ਪਿਛਲੇ ਮਹੀਨੇ ਆਏ 20 ਸਾਲ ਦੇ ਸਭ ਤੋਂ ਤਾਕਤਵਰ ਤੂਫ਼ਾਨ ਫਾਨੀ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਉੜੀਸਾ ਸਰਕਾਰ ਦੇ ਵਿਸ਼ੇਸ਼ ਰਾਹਤ...
ਸਮਾਜ/Socialਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂOn PunjabJune 7, 2019 by On PunjabJune 7, 201901442 ਲਖਨਊ: ਉੱਤਰ ਪ੍ਰਦੇਸ਼ ਭਿਆਨਕ ਗਰਮੀ ਦੀ ਮਾਰ ਸਹਿ ਰਿਹਾ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ਨ ਨਾਲ ਰਾਹਤ ਮਿਲੀ ਪਰ ਹਨੇਰੀ, ਤੂਫਾਨ ਤੇ ਬਾਰਸ਼...