ਸਮਾਜ/Socialਸ਼ੂਟਰ ਦਾਦੀ ਫਿਰ ਨਿਸ਼ਾਨੇ ਲਾਉਣ ਲਈ ਤਿਆਰ, ਕੁੜੀਆਂ ਨੂੰ ਬੰਦੂਕ ਚਲਾਉਣੀ ਸਿਖਾਉਣ ਦਾ ਹੋਕਾOn PunjabJuly 8, 2019 by On PunjabJuly 8, 201901805 ਨਵੀਂ ਦਿੱਲੀ: ‘ਸ਼ੂਟਰ ਦਾਦੀ’ ਦੇ ਨਾਂ ਨਾਲ ਮਸ਼ਹੂਰ ਬਾਗਪਤ ਦੀ ਚੰਦਰੋ ਤੋਮਰ ਆਪਣੀ ਬਿਮਾਰੀ ਨਾਲ ਲੜ ਕੇ ਤੰਦਰੁਸਤ ਹੋ ਗਈ ਹੈ। 87 ਸਾਲ ਦੀ ਚੰਦਰੋ...
ਸਮਾਜ/Socialਬਾਰਸ਼ ਨਾਲ ਨਹਿਰਾਂ ਬਣੀਆਂ ਸ਼ਹਿਰ ਦੀਆਂ ਸੜਕਾਂOn PunjabJuly 8, 2019 by On PunjabJuly 8, 201901829 ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਲਗਾਤਾਰ ਹੋ ਰਹੀ ਬਾਰਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਮੁੰਬਈ ਵਿੱਚ ਬਾਰਸ਼ ਕਰਕੇ ਥਾਂ-ਥਾਂ ਪਾਣੀ ਭਰ ਗਿਆ। ਆਈਐਮਡੀ...
ਸਮਾਜ/Socialਨਵੀਂ ਖੋਜ ‘ਚ ਹੈਰਾਨੀਜਨਕ ਖੁਲਾਸਾ: ਘਰ ‘ਚ ਲੱਗੇ 10 ਰੁੱਖ ਤਾਂ ਇੰਨੀ ਵੱਧ ਜਾਵੇਗੀ ਉਮਰOn PunjabJuly 7, 2019 by On PunjabJuly 7, 201901689 ਨਵੀਂ ਦਿੱਲੀ: ਇੱਕ ਰੁੱਖ 100 ਸੁੱਖ, ਇਹ ਅਖਾਣ ਦਰੱਖ਼ਤਾਂ ਤੋਂ ਮਨੁੱਖਾਂ ਨੂੰ ਫ਼ਾਇਦਿਆਂ ਲਈ ਅਕਸਰ ਪੁਕਾਰਿਆ ਜਾਂਦਾ ਹੈ ਪਰ ਹੁਣ ਰੁੱਖਾਂ ਦਾ ਅਜਿਹਾ ਫਾਇਦਾ ਸਾਹਮਣੇ...
ਸਮਾਜ/Socialਲੋਕਾਂ ਦਾ ਕਾਰਾਂ ਤੋਂ ਮੋਹ ਭੰਗ, 3.5 ਕਰੋੜ ਕਾਰਾਂ ਅਣਵਿਕੀਆਂ, ਕੰਮ ਠੱਪ ਹੋਣ ਨਾਲ ਹਜ਼ਾਰਾਂ ਬੇਰੁਜ਼ਗਾਰOn PunjabJuly 7, 2019 by On PunjabJuly 7, 201901542 ਨਵੀਂ ਦਿੱਲੀ: ਦੇਸ਼ ਵਿੱਚ ਮੋਟਰ-ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਇਸ ਸਮੇਂ ਬੇਹੱਦ ਮੰਦੇ ਦੌਰ ਵਿੱਚੋਂ ਗੁਜ਼ਰ ਰਹੀਆਂ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਅਪਰੈਲ-ਜੂਨ...
ਸਮਾਜ/Socialਨੌਕਰੀ ਤੋਂ ਕੱਢੇ ਵਰਕਰ ਨੇ ਬਦਲਾ ਲੈਣ ਲਈ ਕੀਤਾ ਡਾਕਟਰ ਦਾ ਕਤਲOn PunjabJuly 7, 2019 by On PunjabJuly 7, 201901852 ਕਰਨਾਲ: ਆਈਏਐਮ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਡਾਕਟਰ ਰਾਜੀਵ ਗੁਪਤਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਹਿਜ਼ 12 ਘੰਟਿਆਂ ਵਿੱਚ...
ਸਮਾਜ/Socialਅੱਜ ਮਿਲ ਸਕਦੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀOn PunjabJuly 5, 2019 by On PunjabJuly 5, 201901816 ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ 16 ਦਿਨਾਂ ਦੇ ਸੋਕੇ ਤੋਂ ਬਾਅਦ ਕੱਲ੍ਹ ਹਲਕੀ ਬਾਰਸ਼ ਹੋਈ, ਪਰ ਤਾਪਮਾਨ ਵਿੱਚ ਬਹੁਤ ਗਿਰਾਵਟ ਨਹੀਂ ਹੋਈ। ਹਾਲਾਂਕਿ ਅੱਜ ਦਿੱਲੀ...
ਸਮਾਜ/Socialਕਰਤਾਰਪੁਰ ਕੌਰੀਡੋਰ: ਪਾਕਿ ਨੇ ਨਿਬੇੜਿਆ 90 ਫ਼ੀਸਦੀ ਕੰਮ, ਭਾਰਤ ਵਾਲੇ ਪਾਸੇ ਢਿੱਲਾOn PunjabJuly 5, 2019 by On PunjabJuly 5, 201901589 ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿਖੇ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਬਾਰਡਰ ਵਿਚਾਲੇ ਉਸਾਰੇ ਜਾ ਰਹੇ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਸਬੰਧੀ ਪਾਕਿਸਤਾਨ ਤੋਂ ਜੋ 90 ਫੀਸਦੀ ਕੰਮ ਪੂਰਾ...
ਸਮਾਜ/Socialਪੱਗੜੀਧਾਰੀ ਸਿੱਖਾਂ ਨੂੰ ਵੀ ਪਾਉਣਾ ਪਏਗਾ ਹੈਲਮੇਟOn PunjabJuly 5, 2019 by On PunjabJuly 5, 201901601 ਚੰਡੀਗੜ੍ਹ: ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ। ਅਦਾਲਤ ਨੇ ਕਿਹਾ...
ਸਮਾਜ/Socialਕੇਜਰੀਵਾਲ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ, 12 ਜੁਲਾਈ ਤੋਂ ਸ਼ੁਰੂਆਤOn PunjabJuly 5, 2019 by On PunjabJuly 5, 201901653 ਨਵੀਂ ਦਿੱਲੀ: ਦਿੱਲੀ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸੇ ਮਹੀਨੇ 12 ਜੁਲਾਈ ਤੋਂ ਸ਼ੁਰੂ ਹੋਏਗੀ। ਪਹਿਲੇ ਕੋਰੀਡੋਰ ਵਿੱਚ ਦਿੱਲੀ-ਅੰਮ੍ਰਿਤਸਰ, ਵਾਹਗਾ...
ਸਮਾਜ/Socialਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀOn PunjabJuly 3, 2019 by On PunjabJuly 3, 201901730 ਪਾਨੀਪਤ: ਇੱਥੇ ਇੱਕਤਰਫਾ ਪਿਆਰ ਵਿੱਚ ਪਾਗਲ ਹੋਏ ਨੌਜਵਾਨ ਨੇ ਪਹਿਲਾਂ ਇੱਕ ਮੁਟਿਆਰ ‘ਤੇ ਜਾਨਲੇਵਾ ਹਮਲਾ ਕੀਤਾ ਤੇ ਫਿਰ ਫੜੇ ਜਾਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ।...