ਸਮਾਜ/Socialਭਾਰਤ ਦੀ ਉਡਣ ਪਰੀ-ਉਲੰਪੀਅਨ ਮਨਦੀਪ ਕੌਰPritpal KaurJanuary 9, 2019 by Pritpal KaurJanuary 9, 201902041 ਮਨਦੀਪ ਕੌਰ ਦਾ ਜਨਮ 19 ਅਪ੍ਰੈਲ, 1988 ਈ: ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਵਿਖੇ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ...
ਸਮਾਜ/Socialਇਤਿਹਾਸਕ ਗੁ: ਨਾਨਕਸਰ ਸਠਿਆਲਾPritpal KaurJanuary 9, 2019 by Pritpal KaurJanuary 9, 201902428 ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਕਰੀਬ ਤਿੰਨ ਕੁ ਕਿਲੋਮੀਟਰ ਦੀ ਦੂਰੀ ‘ਤੇ ਵਸੇ ਕਸਬਾ ਸਠਿਆਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ...
ਸਮਾਜ/Socialਗਜ਼ਲPritpal KaurJanuary 9, 2019 by Pritpal KaurJanuary 9, 201901925 ਗਜ਼ਲ ਹਰ ਇਕ ਭਟਕਣ ਦਾ ਸਿਲਸਿਲਾ ਮਿਟ ਗਿਆ, ਜਦ ਤੋਂ ਤੇਰੇ ਸ਼ਹਿਰ ਦਾ ਪਤਾ ਮਿਲ ਗਿਆ। ਹੁਣ ਮੈਂਨੂੰ ਹੋਰ ਕੁਝ ਤਲਾਸ਼ਣ ਦੀ ਜਰੂਰਤ ਨਹੀਂ, ਜੋ...
ਸਮਾਜ/Socialਅੰਧ-ਵਿਸ਼ਵਾਸਾਂ ਦੀ ਦਲਦਲ ‘ਚ ਫਸਿਆ ਮਨੁੱਖPritpal KaurJanuary 6, 2019 by Pritpal KaurJanuary 6, 201902362 ਜਦੋਂ ਵੀ ਮਨੁੱਖ ਉਪਰ ਕੋਈ ਦੁੱਖ ਜਾਂ ਮੁਸੀਬਤ ਆਣ ਪੈਂਦੀ ਹੈ ਤਾਂ 90 ਫ਼ੀਸਦੀ ਲੋਕ ਬਾਬਿਆਂ ਕੋਲ ਪੁੱਛਾਂ ਲੈਣ ਤੁਰ ਪੈਂਦੇ ਹਨ। ਦਰਅਸਲ ਮਨੁੱਖੀ ਜ਼ਿੰਦਗੀ...
ਸਮਾਜ/Socialਪੱਤਰਕਾਰਤਾ ਦੇ ਖੇਤਰ ‘ਚ ਸ਼ੁਰੂ ਹੋਏ ਅਦਾਰਾ ਪ੍ਰਤੀਨਾਮਾ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂPritpal KaurJanuary 2, 2019 by Pritpal KaurJanuary 2, 201901831 ਪੱਤਰਕਾਰਤਾ ਦੇ ਖੇਤਰ ਵਿਚ ਸ਼ੁਰੂ ਹੋਏ ਅਦਾਰਾ ਪ੍ਰਤੀਨਾਮਾ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਅਦਾਰਾ ਪ੍ਰੀਤਨਾਮਾ ਹਮੇਸ਼ਾਂ ਖਰਾ ਸੱਚ...
ਸਮਾਜ/Socialਅਦਾਰਾ ਪ੍ਰੀਤਨਾਮਾ ਦੇ ਲਾਂਚ ਹੋਣ ‘ਤੇ ਪੂਰੀ ਪ੍ਰੀਤਨਾਮਾ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦPritpal KaurJanuary 2, 2019January 2, 2019 by Pritpal KaurJanuary 2, 2019January 2, 201902399 ਅਦਾਰਾ ਪ੍ਰੀਤਨਾਮਾ ਦੇ ਲਾਂਚ ਹੋਣ ‘ਤੇ ਅਸੀਂ ਪੂਰੀ ਪ੍ਰੀਤਨਾਮਾ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਉਥੇ ਹੀ ਆਸ ਕਰਦੇ ਹਾਂ ਕਿ ਇਹ ਅਦਾਰਾ ਸੱਚ...
ਸਮਾਜ/Socialਟੁੱਟਣ ਕੰਢੇ ਆ ਖੜ੍ਹਦੇ ਝੂਠੀ ਬੁਨਿਆਦ ਤੇ ਬਣੇ ‘ਪਵਿੱਤਰ’ ਰਿਸ਼ਤੇ…Pritpal KaurJanuary 2, 2019 by Pritpal KaurJanuary 2, 201902251 ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਝੂਠ, ਫਰੇਬ, ਧੋਖਾ ਗਲਤ ਫਹਿਮੀ ਜਿਹੀਆਂ ਕੁਝ ਨਿਗੁਣੀਆਂ ਗੱਲਾਂ ਲਈ ਕਿਸੇ...
ਸਮਾਜ/Socialਮਾਖਿਉ ਜਿਹੀ ਮਿੱਠੀ ਤੇ ਸੁਰਾਤਮਕ ਬੋਲੀ — ਪੰਜਾਬੀ ਬੋਲੀPritpal KaurJanuary 1, 2019January 2, 2019 by Pritpal KaurJanuary 1, 2019January 2, 201904061 ਗੁਰਮੁੱਖੀ ਲਿਪੀ ਮਤਲਬ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਬੋਲੀ ਪੰਜਾਬੀ ਬੋਲੀ ਜੋ ਪੰਜਾਬ ਦੀ ਮਾਂ ਬੋਲੀ ਹੈ ।ਪੰਜਾਬੀ ਸਾਡੀ ਮਾਂ ਬੋਲੀ ਹੀ ਨਹੀਂਧਾਰਮਿਕ ਭਾਸ਼ਾ ਵੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸੇ ਭਾਸ਼ਾ ਵਿੱਚ ਕੀਤੀ ਗਈ ਹੈ ।ਸਭ ਤੋਂ ਵੱਧ ਤੇ ਠੇਠ ਪੰਜਾਬੀ ਪਾਕਿਸਤਾਨਵਿੱਚ ਬੋਲੀ ਜਾਂਦੀ ਹੈ ।...
ਸਮਾਜ/Socialਬੇ-ਜੋੜ ਰਿਸ਼ਤਿਆਂ ਦਾ ਹਸ਼ਰ…Pritpal KaurJanuary 1, 2019 by Pritpal KaurJanuary 1, 201902032 ਅਸੀਂ ਇਕ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ, ਜਿਸ ਵਿਚ ਮਨੁੱਖ ਦੇ ਅੰਦਰੂਨੀ ਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਦੇ ਬਾਹਰੀ ਸਹੁੱਪਣ ਦਾ ਹੀ ਮੁੱਲ...
ਸਮਾਜ/Socialਅਦਾਰਾ ਪ੍ਰੀਤਨਾਮਾ ਦੀ ਪੂਰੀ ਟੀਮ ਵਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ…Pritpal KaurJanuary 1, 2019 by Pritpal KaurJanuary 1, 201902575 ਅਦਾਰਾ ਪ੍ਰੀਤਨਾਮਾ ਦੀ ਪੂਰੀ ਟੀਮ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਖੇੜੇ, ਤਰੱਕੀਆਂ, ਇਤਫਾਕ ਲੈ ਕੇ ਆਵੇ।...