ਸਮਾਜ/Socialਕਸ਼ਮੀਰ ਦੇ ਹੱਕ ‘ਚ ਡਟੀਆਂ ਪੰਜਾਬ ਦੀਆਂ ਜਥੇਬੰਦੀਆਂ ‘ਤੇ ਪੁਲਿਸ ਦੀ ਸਖਤੀ, ਸੜਕਾਂ ‘ਤੇ ਲਾਏ ਜਾਮOn PunjabSeptember 15, 2019 by On PunjabSeptember 15, 201901297 ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਤੇ 35A ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਐਤਵਾਰ ਨੂੰ ਪੰਜਾਬ ਦੇ 11 ਕਿਸਾਨ ਤੇ ਹੋਰ ਸੰਗਠਨਾਂ...
ਸਮਾਜ/Socialਪਾਕਿਸਤਾਨ ਵੱਲੋਂ 2,050 ਵਾਰ ਫਾਇਰਿੰਗ, 21 ਭਾਰਤੀਆਂ ਦੀ ਮੌਤOn PunjabSeptember 15, 2019 by On PunjabSeptember 15, 201901281 ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਇਸ ਸਾਲ ਹੁਣ ਤੱਕ ਪਾਕਿਸਤਾਨ ਨੇ 2,050 ਵਾਰੀ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ।...
ਸਮਾਜ/Socialਦਰਿਆ ‘ਚ ਵੱਡਾ ਹਾਦਸਾ, 30 ਲੋਕ ਲਾਪਤਾOn PunjabSeptember 15, 2019 by On PunjabSeptember 15, 201901222 ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਵਿੱਚ ਇੱਕ ਯਾਤਰੀ ਕਿਸ਼ਤੀ ਡੁੱਬ ਗਈ। ਇਸ ਵਿੱਚ ਕਈ ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਹੈ।...
ਸਮਾਜ/Socialਕਸ਼ਮੀਰ ਅਜੇ ਵੀ ਨਹੀਂ ਬਣਿਆ ਸਵਰਗ, ਦਹਿਸ਼ਤ ਦਾ ਆਲਮOn PunjabSeptember 13, 2019 by On PunjabSeptember 13, 201901211 ਸ੍ਰੀਨਗਰ: ਕਸ਼ਮੀਰ ’ਚ ਆਮ ਜੀਵਨ ਸ਼ੁੱਕਰਵਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਵਾਦੀ ’ਚ ਸਕੂਲ ਬੰਦ ਰਹੇ ਤੇ ਸੜਕਾਂ ਤੋਂ ਸਰਕਾਰੀ ਵਾਹਨ ਗਾਇਬ ਰਹੇ। ਉਂਜ...
ਸਮਾਜ/SocialSBI ਗਾਹਕ ਸਾਵਧਾਨ! ਪਹਿਲੀ ਅਕਤੂਬਰ ਤੋਂ ATM ‘ਤੇ ਲੱਗਣਗੇ ਨਵੇਂ ਨਿਯਮOn PunjabSeptember 13, 2019 by On PunjabSeptember 13, 201904236 ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਆਪਣੀ ਵੈੱਬਸਾਈਟ ‘ਤੇ ਸੇਵਾ ਚਾਰਜਾਂ ਵਿੱਚ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਵਾਲੀ...
ਸਮਾਜ/Socialਫ਼ੋਨ ‘ਤੇ ਗੱਲ ਕਰਦੀ-ਕਰਦੀ ਸੱਪਾਂ ਦੇ ਜੋੜੇ ‘ਤੇ ਬੈਠ ਗਈ ਮਹਿਲਾ, ਫਿਰ ਵਰਤਿਆ ਭਾਣਾOn PunjabSeptember 12, 2019 by On PunjabSeptember 12, 201902075 ਗੋਰਖਪੁਰ: ਯੂਪੀ ਦੇ ਗੋਰਖਪੁਰ ਜ਼ਿਲ੍ਹੇ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੀ ਇਕ ਮਹਿਲਾ ਫੋਨ ‘ਤੇ ਗੱਲ ਕਰਦੀ ਹੋਈ ਸੱਪਾਂ ਦੀ ਜੋੜੀ ‘ਤੇ...
ਸਮਾਜ/Socialਕਰਤਾਰਪੁਰ ਦੇ ਦਰਸ਼ਨਾਂ ਲਈ ਲੱਗੇਗੀ 20 ਡਾਲਰ ਫੀਸ!On PunjabSeptember 12, 2019 by On PunjabSeptember 12, 201901239 ਇਸਲਾਮਾਬਾਦ: ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਵਸੂਲੇ ਜਾਣਗੇ। ਉਂਝ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ...
ਸਮਾਜ/Socialਸਭ ਤੋਂ ਮਹਿੰਗੇ ਚਲਾਨ ਦਾ ਨੈਸ਼ਨਲ ਰਿਕਾਰਡ, ਟਰੱਕ ਦਾ ਕੱਟਿਆ 1.41 ਲੱਖ ਦਾ ਚਲਾਨOn PunjabSeptember 11, 2019 by On PunjabSeptember 11, 201901447 ਨਵੀਂ ਦਿੱਲੀ: ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਤੋਂ ਭਾਰੀ ਰਕਮ ਦੇ ਚਲਾਨਾਂ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹਾ...
ਸਮਾਜ/Socialਚੀਨੀ ਸਰਹੱਦ ਕੋਲ ਭਾਰਤ ਦਾ ਜੰਗੀ ਪ੍ਰਦਰਸ਼ਨ, ਏਅਰਲਿਫਟ ਹੋਣਗੇ 5 ਹਜ਼ਾਰ ਤੋਂ ਵੱਧ ਜਵਾਨOn PunjabSeptember 11, 2019 by On PunjabSeptember 11, 201901127 ਨਵੀਂ ਦਿੱਲੀ: ਭਾਰਤੀ ਫੌਜ ਦੀ ਮਾਊਂਟੇਨ ਸਟ੍ਰਾਈਕ ਕਾਰਪਸ ਦੇ ਪੰਜ ਹਜ਼ਾਰ ਤੋਂ ਵੱਧ ਜਵਾਨ ਅਕਤੂਬਰ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸਰਹੱਦ ਨੇੜੇ ਯੁੱਧ ਅਭਿਆਸ ਕਰਨਗੇ।...
ਸਮਾਜ/Socialਬੀਐਸਐਫ ‘ਚ ਭਰਤੀ ਔਰਤਾਂ ਦਾ ਅਸਲ ਸੱਚ, ਅਧਿਐਨ ਹੋਇਆ ਖੁਲਾਸਾOn PunjabSeptember 10, 2019 by On PunjabSeptember 10, 201901444 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸੀਮਾ ਸੁਰੱਖਿਆ ਬਲ ਬੀਐਸਐਫ ਵਿੱਚ ਸੁਰੱਖਿਆ ਕਰਮੀਆਂ ਦੇ ਦਲ ਵਿੱਚ ਔਰਤਾਂ ਦੀ ਭਰਤੀ ਪਿੱਛੇ ਮੁੱਖ ਵਜ੍ਹਾ ਦੇਸ਼ ਸੇਵਾ...