ਸਮਾਜ/Socialਜਲੰਧਰ ਦੀ ਕੁੜੀ ਦਾ ਕੈਨੇਡਾ ‘ਚ ਕਤਲOn PunjabNovember 24, 2019 by On PunjabNovember 24, 201901119 ਜਲੰਧਰ: ਪਿੰਡ ਚਿੱਟੀ ਦੀ ਰਹਿਣ ਵਾਲੀ ਨੌਜਵਾਨ ਕੁੜੀ ਪ੍ਰਭਲੀਨ ਦਾ ਕੈਨੇਡਾ ਦੇ ਸਰੀ ਵਿੱਚ ਕਤਲ ਕਰ ਦਿੱਤਾ ਗਿਆ ਹੈ। ਪ੍ਰਭਲੀਨ 2016 ਵਿੱਚ ਸਟੱਡੀ ਵੀਜ਼ਾ ‘ਤੇ...
ਸਮਾਜ/Socialਪਹਾੜਾਂ ‘ਚ ਹੋ ਰਹੀ ਬਰਫ਼ਬਾਰੀ ਨਾਲ ਮੌਸਮ ਹੋਇਆ ਸਰਦOn PunjabNovember 24, 2019 by On PunjabNovember 24, 201901041 Shimla heavy snowfall: ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਸ਼ੁੱਕਰਵਾਰ ਤੋਂ ਹੀ ਬਰਫਬਾਰੀ ਦਾ ਦੌਰ ਜਾਰੀ ਹੈ । ਜਿਸ ਕਾਰਨ ਸੂਬੇ ਵਿੱਚ ਠੰਡ ਦਾ...
ਸਮਾਜ/Socialਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀOn PunjabNovember 22, 2019 by On PunjabNovember 22, 201901081 Weather Alert heavy snowfall: ਨਵੀਂ ਦਿੱਲੀ: ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ । ਜਿਸਦੇ ਚੱਲਦਿਆਂ ਭਾਰਤੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ।...
ਸਮਾਜ/Socialਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਬਾਲ ਦਿਵਸ ਐਲਾਨਿਆ ਜਾਏ, ਕੀਤੀ ਜਾ ਰਹੀ ਮੰਗOn PunjabNovember 22, 2019 by On PunjabNovember 22, 201901135 Jind Students Write Letters To PM: ਹਰਿਆਣਾ ਵਿੱਚ ਸਥਿਤ ਜੀਂਦ ਦੇ ਬੱਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੱਖ ਚਿੱਠੀਆਂ ਲਿਖ ਰਹੇ ਹਨ। ਇਹ ਬੱਚੇ...
ਸਮਾਜ/Socialਅਮਰੀਕਾ ‘ਚ ਸਿੱਖ ਵਿਅਕਤੀ ਫੰਡ ਚੋਰੀ ਦੇ ਮਾਮਲੇ ‘ਚ ਦੋਸ਼ੀ ਕਰਾਰOn PunjabNovember 22, 2019 by On PunjabNovember 22, 20190938 Sikh in US convicted steal fundsਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕਰਜ਼ ਦੇਣ ਲਈ ਇਕ ਧੋਖਾਧੜੀ ਸਕੀਮ...
ਸਮਾਜ/Socialਅਗਨੀ-2 ਮਿਜ਼ਾਈਲ ਦਾ ਪ੍ਰੀਖਣ ਰਾਤ ਸਮੇਂ ਰਿਹਾ ਸਫ਼ਲOn PunjabNovember 17, 2019 by On PunjabNovember 17, 201901054 Trial of Agni-II conducted successfully: ਭਾਰਤ ਨੇ ਅੱਜ ਆਪਣੀ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲਤਾ ਪੂਰਵਕ ਪ੍ਰੀਖਣ ਕਰ ਲਿਆ ਹੈ। ਇਸ ਮਿਜ਼ਾਈਲ ਦੀ ਮਾਰਕ-ਸੀਮਾ 2000 ਕਿਲੋਮੀਟਰ...
ਸਮਾਜ/Socialਜਲਦ ਆਏਗਾ ਜ਼ੀਕਾ ਵਾਇਰਸ ਦਾ ਇਲਾਜ, ਖੋਜ ਕੀਤੀ ਜਾ ਰਹੀOn PunjabNovember 17, 2019 by On PunjabNovember 17, 201901037 Zika virus causes microcephaly: ਡੈਂਗੂ ਮੱਛਰ ਨਾਲ ਫੈਲਣ ਵਾਲੇ ਜ਼ੀਕਾ ਵਾਇਰਸ ਦੇ ਇਨਸਾਨੀ ਸਰੀਰ ਵਿੱਚ ਦਾਖਲ ਹੋਣ ਕਾਰਨ ਬਣਨ ਵਾਲੇ ਈ-ਪ੍ਰੋਟੀਨ ਨੂੰ ਕੰਟਰੋਲ ਕਰਨ ਲਈ...
ਸਮਾਜ/Socialਲੋਕਾਂ ਨੂੰ ਨਸੀਹਤ ਦੇਣ ਵਾਲਾ ਪੰਜਾਬੀ ਭਾਸ਼ਾ ਵਿੱਚ ਲੱਗਿਆ ਬੋਰਡOn PunjabNovember 17, 2019 by On PunjabNovember 17, 20190959 otice Board In Punjabi At Surrey : ਕੈਨੇਡਾ ਦਾ ਸ਼ਹਿਰ ਸਰੀ ਦੀ ਪਛਾਣ ਵੀ ਹੁਣ ਤਾਂ ਪੰਜਾਬੀਆਂ ਵਜੋਂ ਹੋਣ ਲੱਗ ਗਈ ਹੈ। ਕੈਨੇਡਾ ਆਏ ਬਹੁਤ...
ਸਮਾਜ/Socialਲੰਬੀ ਉਡੀਕ ਮਗਰੋਂ ਖੁੱਲ੍ਹਿਆ ਕਰਤਾਰਪੁਰ ਲਾਂਘਾ, ਹਫਤੇ ‘ਚ ਸਿਰਫ 2542 ਸ਼ਰਧਾਲੂ ਹੋਏ ਸਰਹੱਦ ਪਾਰOn PunjabNovember 17, 2019 by On PunjabNovember 17, 201901025 ਚੰਡੀਗੜ੍ਹ: ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਸੀ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਈਆਂ ਸ਼ਰਤਾਂ ਕਰਕੇ ਸੰਗਤ ਨੂੰ ਖੱਜਲ-ਖੁਆਰ ਤੇ...
ਸਮਾਜ/Socialਯੂਨੈਸਕੋ ਕਾਨਫਰੰਸ: ਇੰਟਰਨੈਸ਼ਨਲ ਮੰਚ ‘ਤੇ ਫੇਰ ਬੇਨਕਾਬ ਹੋਇਆ ਪਾਕਿਸਤਾਨOn PunjabNovember 15, 2019 by On PunjabNovember 15, 201901066 ਨਵੀਂ ਦਿੱਲੀ: ਗਲੋਬਲ ਮੰਚ ‘ਤੇ ਲਗਾਤਾਰ ਅਸਫਲ ਹੋਣ ਤੋਂ ਬਾਅਦ ਵੀ ਪਾਸਿਕਤਾਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿੱਥੇ ਵੀ ਮੌਕਾ ਮਿਲਦਾ ਹੈ, ਪਾਕਿਸਤਾਨ, ਜੰਮੂ-ਕਸ਼ਮੀਰ ਉਠਾਉਂਦਾ ਹੈ।...