ਸਮਾਜ/Socialਹੈਦਰਾਬਾਦ ਬਲਾਤਕਾਰ ਮਾਮਲਾ: ਪੰਜਾਬ ‘ਚ ਕੀਤੀ ਗਈ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਫਾਂਸੀ ਦੇਣ ਦੀ ਮੰਗOn PunjabDecember 2, 2019 by On PunjabDecember 2, 201901052 hyderabad rape case ਹੈਦਰਾਬਾਦ ਦੇ ਵਿੱਚ ਪ੍ਰਿਯੰਕਾ ਰੇਡੀ ਦੀ ਰੇਪ ਤੋਂ ਬਾਅਦ ਨਿਰਮਮ ਹੱਤਿਆ ਦੇ ਖਿਲਾਫ਼ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ...
ਸਮਾਜ/SocialParis ‘ਚ ਕਰੋੜਾਂ ‘ਚ ਨਿਲਾਮ ਹੋਇਆ ਚੰਡੀਗੜ੍ਹ ਦਾ Heritage ਫਰਨੀਚਰOn PunjabDecember 2, 2019 by On PunjabDecember 2, 201905876 chandigarh heritage furniture auction ਫਰੈਂਚ ਆਰਕੀਟੈਕਟ ਲੀ ਕਾਰਬੂਜਿਏ ਦੇ ਭਤੀਜੇ ਪੀਅਰੇ ਜੇਨਰੇ ਵੱਲੋਂ ਡਿਜ਼ਾਈਨ ਕੀਤੇ ਗਏ ਹੈਰੀਟੇਜ ਫਰਨੀਚਰ ਨੂੰ ਵਿਦੇਸ਼ ‘ਚ ਨਿਲਾਮ ਕੀਤਾ ਜਾ ਰਿਹਾ...
ਸਮਾਜ/Socialਮੁਕੇਸ਼ ਅੰਬਾਨੀ ਨੇ ਵੱਡੇ-ਵੱਡੇ ਦਿੱਗਜਾਂ ਨੂੰ ਦਿੱਤੀ ਮਾਤ, ਜਾਣੋ ਅਮੀਰਾਂ ਦੀ ਲਿਸਟ ‘ਚ ਕਿੱਥੇOn PunjabNovember 29, 2019 by On PunjabNovember 29, 201901491 ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ‘ਫੋਰਬਸ’ ਮੈਗਜ਼ੀਨ ਨੇ ਰਿਅਲ ਟਾਈਮ ਬਿਲੀਨੀਅਰਸ ਦੀ ਲਿਸਟ ਜਾਰੀ...
ਸਮਾਜ/Socialਮਹਿਲਾ ਡਾਕਟਰ ਦੀ ਮਿਲੀ ਸੜੀ ਲਾਸ਼, ਬਲਾਤਕਾਰ ਤੇ ਕਤਲ ਦਾ ਖ਼ਦਸ਼ਾOn PunjabNovember 29, 2019 by On PunjabNovember 29, 201901139 ਹੈਦਰਾਬਾਦ: ਹੈਦਰਾਬਾਦ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜ ਮਾਰਗ ਦੇ ਪੁਲ ਦੇ ਹੇਠਾਂ ਇੱਕ 22 ਸਾਲਾ ਮਹਿਲਾ ਡਾਕਟਰ ਦੀ...
ਸਮਾਜ/Socialਮੋਦੀ ਰਾਜ ‘ਚ ਹੋਰ ਲੁੜਕੀ ਅਰਥਵਿਵਸਥਾ, 7.1 ਤੋਂ 4.5% ’ਤੇ ਪਹੁੰਚੀ ਵਿਕਾਸ ਦਰOn PunjabNovember 29, 2019 by On PunjabNovember 29, 201901135 ਨਵੀਂ ਦਿੱਲੀ: ਭਾਰਤੀ ਅਰਥ ਵਿਵਸਥਾ ਲਈ ਬੇਹਦ ਬੁਰੀ ਖ਼ਬਰ ਆ ਰਹੀ ਹੈ। ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ GDP ਯਾਨੀ ਆਰਥਿਕ ਵਿਕਾਸ...
ਸਮਾਜ/Socialਕੈਨੇਡਾ ‘ਚ ਹੋਇਆ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤOn PunjabNovember 29, 2019 by On PunjabNovember 29, 201901360 7 Killed in Plane Crash: ਕੈਨੇਡਾ ਦੇ ਕਿੰਗਸਟਨ ਵਿੱਚ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਅਧਿਕਾਰੀਆਂ...
ਸਮਾਜ/Socialਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰOn PunjabNovember 29, 2019 by On PunjabNovember 29, 20190995 ਨਵੀਂ ਦਿੱਲੀ: ਗ੍ਰੀਸ ‘ਚ ਲਾਈਵ ਟੀਵੀ ਦੌਰਾਨ ਰਿਪੋਰਟਰ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਐਂਕਰ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਅਸਲ ‘ਚ...
ਸਮਾਜ/Socialਏਅਰ ਇੰਡੀਆ ਵੱਲੋਂ ਸਿੱਖ ਪਾਈਲਟ ਨਾਲ ਬਤਮੀਜ਼ੀ, ਪੱਗ ਲਾਹੁਣ ਲਈ ਕੀਤਾ ਮਜਬੂਰOn PunjabNovember 28, 2019 by On PunjabNovember 28, 201901047 ਨਵੀਂ ਦਿੱਲੀ: ਸਪੇਨ ਦੇ ਮੈਡ੍ਰਿਡ ਏਅਰਪੋਰਟ ‘ਤੇ ਏਅਰ ਇੰਡੀਆ ਦੇ ਸਿੱਖ ਪਾਈਲਟ ਨੂੰ ਪੱਗ ਲਾਹੁਣ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ...
ਸਮਾਜ/Socialਗੂਗਲ ਦੱਸ ਰਿਹਾ ਖਾਲਿਸਤਾਨ ਦੀ ਰਾਜਧਾਨੀ !On PunjabNovember 28, 2019 by On PunjabNovember 28, 201901130 ਵੀਂ ਦਿੱਲੀ: ਇਨਟਰਨੈੱਟ ਸਰਚ ਇੰਜਨ ਗੂਗਲ ਨੇ ਸਾਲਾਂ ਦੌਰਾਨ ਕੁਝ ਦਿਲਚਸਪ ਤੇ ਮਨੋਰੰਜਕ ਖੋਜਾਂ ਨੂੰ ਅੱਗੇ ਵਧਾਉਣ ‘ਚ ਨਿਸ਼ਚਤ ਤੌਰ ‘ਤੇ ਅਹਿਮ ਯੋਗਦਾਨ ਪਾਇਆ ਹੈ।...
ਸਮਾਜ/Socialਜੰਮੂ ‘ਚ ਭਾਰੀ ਬਰਫਬਾਰੀ ਕਰਕੇ ਹਾਈਵੇਅ ‘ਤੇ ਫਸੇ ਰਾਹਗੀਰOn PunjabNovember 28, 2019 by On PunjabNovember 28, 201901188 ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਮੌਸਮ ਦੇ ਬਦਲਦੇ ਹੀ ਠੰਢ ਤੇ ਕਾਂਬਾ ਵਧ ਗਿਆ ਹੈ। ਉਧਰ ਹੀ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ‘ਤੇ ਕਈ ਥਾਂ ਚਟਾਨਾਂ ਖਿਸਕਣ ਤੇ ਲੈਂਡ...