ਸਮਾਜ/SocialFastag ਤੋਂ ਇਲਾਵਾ ਇਸ ਸਾਲ ਦੇਸ਼ ‘ਚ ਹੋਏ ਇਹ ਵੱਡੇ ਬਦਲਾਅOn PunjabDecember 29, 2019 by On PunjabDecember 29, 201902341 Big Changes 2019: ਨਵੀਂ ਦਿੱਲੀ: ਸਾਲ 2019 ਨੂੰ ਖ਼ਤਮ ਹੋਣ ਵਿੱਚ ਹੁਣ ਬਸ ਕੁਝ ਹੀ ਦਿਨ ਬਾਕੀ ਰਹਿ ਗਏ ਹਨ । ਇਸ ਸਾਲ ਕੁਝ ਅਜਿਹੇ...
ਸਮਾਜ/Socialਫੋਰਟਿਸ ਹੈਲਥਕੇਅਰ ਦੇ ਪ੍ਰੋਮੋਟਰ ਸ਼ਿਵਇੰਦਰ ਨੂੰ 8 ਜਨਵਰੀ ਤੱਕ ਨਿਆਂਇਕ ਹਿਰਾਸਤ ’ਚOn PunjabDecember 27, 2019 by On PunjabDecember 27, 20190930 RFL money laundering case: ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਵੱਲੋਂ ਫੋਰਟਿਸ ਹੈਲਥਕੇਅਰ ਦੇ ਪ੍ਰੋਮੋਟਰ ਸ਼ਿਵਇੰਦਰ ਸਿੰਘ ਨੂੰ 8 ਜਨਵਰੀ ਤੱਕ ਦੀ ਨਿਆਂਇਕ ਹਿਰਾਸਤ ਵਿੱਚ...
ਸਮਾਜ/Socialਪਰਸਨਲ ਇਨਕਮ ਟੈਕਸ ਰੇਟ ਘਟਾਉਣ ਦੀਆਂ ਸਰਕਾਰ ਵੱਲੋਂ ਤਿਆਰੀਆਂOn PunjabDecember 27, 2019 by On PunjabDecember 27, 20190832 Personal Income Tax: ਖਪਤ ਨੂੰ ਵਧਾਉਣ ਅਤੇ ਆਰਥਿਕ ਵਿਕਾਸ ਲਿਆਉਣ ਦੇ ਇਰਾਦੇ ਨਾਲ ਸਰਕਾਰ ਬਜਟ ਸਾਹਮਣੇ ਆਮਦਨੀ ਟੈਕਸ ਨਾਲ ਜੁੜੇ ਕਈ ਪ੍ਰਸਤਾਵਾਂ ‘ਤੇ ਵਿਚਾਰ ਕਰ...
ਸਮਾਜ/Socialਡਬਲਿਨ: ਬਾਘ ਨੇ ਬੱਚੇ ਨੂੰ ਸ਼ਿਕਾਰ ਸਮਝ ਕੀਤਾ ਅਚਾਨਕ ਹਮਲਾ, ਵੀਡੀਓ ਵਾਇਰਲOn PunjabDecember 27, 2019 by On PunjabDecember 27, 201901491 Dublin Zoo Tiger attack: ਡਬਲਿਨ: ਚਿੜਿਆਘਰਾਂ ਵਿੱਚ ਅਜੀਬੋ-ਗਰੀਬ ਹਾਦਸੇ ਦੇਖਣ ਨੂੰ ਮਿਲਦੇ ਰਹਿੰਦੇ ਹਨ । ਅਜਿਹਾ ਹੀ ਇੱਕ ਹਾਦਸਾ ਆਇਰਲੈਂਡ ਦੇ ਡਬਲਿਨ ਜ਼ੂ ਵਿੱਚ ਦੇਖਣ...
ਸਮਾਜ/Socialਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ‘ਚ ਭਾਰੀ ਬਰਫ਼ਬਾਰੀ, ਟੁੱਟਿਆ 25 ਸਾਲਾਂ ਦਾ ਰਿਕਾਰਡOn PunjabDecember 26, 2019 by On PunjabDecember 26, 201901115 Sri Hemkunt Sahib Snow: ਸ੍ਰੀ ਹੇਮਕੁੰਟ ਸਾਹਿਬ ਵਾਲੇ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਈ ਹੈ, ਜਿਸ ਕਾਰਨ ਕੁਝ ਥਾਵਾਂ ‘ਤੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ...
ਸਮਾਜ/Socialਸੀਤ ਲਹਿਰ ਦੀ ਲਪੇਟ ‘ਚ ਪੂਰਾ ਉੱਤਰ ਭਾਰਤ, ਕੁੱਲੂ-ਮਨਾਲੀ ਤੋਂ ਵੀ ਜ਼ਿਆਦਾ ਠੰਡੇ ਰਹੇ ਸੂਬੇ ਦੇ ਇਹ ਜ਼ਿਲ੍ਹੇOn PunjabDecember 26, 2019 by On PunjabDecember 26, 201901215 North India Cold Winter: ਨਵੀਂ ਦਿੱਲੀ: ਉੱਤਰ-ਪੱਛਮੀ ਹਵਾਵਾਂ ਕਾਰਨ ਪੂਰਾ ਉੱਤਰ ਭਾਰਤ ਭਿਆਨਕ ਸੀਤ ਲਹਿਰ ਦੀ ਲਪੇਟ ਵਿੱਚ ਆ ਗਿਆ ਹੈ । ਜਿਸ ਕਾਰਨ ਹੁਣ...
ਸਮਾਜ/Socialਦੁਬਈ ‘ਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤOn PunjabDecember 26, 2019 by On PunjabDecember 26, 201901060 Dubai road accident: ਦੁਬਈ: ਦੁਬਈ ਵਿੱਚ ਕ੍ਰਿਸਮਸ ਦੇ ਦਿਨ ਯਾਨੀ ਕਿ ਬੁੱਧਵਾਰ ਨੂੰ ਤੜਕਸਾਰ ਇੱਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ । ਇਸ ਹਾਦਸੇ...
ਸਮਾਜ/Socialਜੰਮੂ-ਕਸ਼ਮੀਰ ‘ਚ ਠੰਢ ਨੇ ਤੋੜਿਆ 5 ਸਾਲਾਂ ਦਾ ਰਿਕਾਰਡOn PunjabDecember 24, 2019 by On PunjabDecember 24, 20190911 Jammu Kashmir Break Record: ਸ਼੍ਰੀਨਗਰ: ਉੱਤਰੀ ਭਾਰਤ ਵਿੱਚ ਠੰਢ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ । ਦਿਨੋਂ-ਦਿਨ ਵੱਧ ਰਹੀ ਠੰਡ...
ਸਮਾਜ/Socialਜਰਮਨ ਵਿਦਿਆਰਥੀ ਨੂੰ CAA ਦਾ ਵਿਰੋਧ ਕਰਨਾ ਪਿਆ ਮਹਿੰਗਾ, ਮਿਲਿਆ ਭਾਰਤ ਛੱਡਣ ਦਾ ਫਰਮਾਨ !On PunjabDecember 24, 2019 by On PunjabDecember 24, 201901051 German student leave India: ਨਵੀਂ ਦਿੱਲੀ: ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ । ਦੇਸ਼ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ...
ਸਮਾਜ/Social38 ਸਾਲ ਬਾਅਦ ਸ਼ਿਮਲਾ ਦੀ ਇਤਿਹਾਸਿਕ ਚਰਚ ‘ਚ ਗੂੰਜੇਗੀ ਘੰਟੀ ਦੀ ਆਵਾਜ਼On PunjabDecember 23, 2019 by On PunjabDecember 23, 201903273 Shimla iconic church bell: ਸ਼ਿਮਲਾ: ਸ਼ਿਮਲਾ ਵਿੱਚ ਸ਼ਨੀਵਾਰ ਨੂੰ ਇਤਿਹਾਸਕ ਕ੍ਰਾਇਸਟ ਚਰਚ ਦੀ ਪਵਿੱਤਰ ਘੰਟੀਆਂ ਦੀ ਆਵਾਜ਼ 38 ਸਾਲ ਬਾਅਦ ਫਿਰ ਤੋਂ ਸੁਣਾਈ ਦਿੱਤੀ ।...