ਸਮਾਜ/Socialਬੀਐੱਸਐੱਫ ਨੇ ਕੌਮਾਂਤਰੀ ਸਰਹੱਦ ‘ਤੇ ਡਰੋਨ ਸੁੱਟ ਪਾਕਿਸਤਾਨ ਦੀ ਸਾਜ਼ਿਸ਼ ਕੀਤੀ ਨਾਕਾਮOn PunjabJanuary 28, 2020 by On PunjabJanuary 28, 202001254 BSF action on border: ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦ ‘ਤੇ ਪਾਕਿਸਤਾਨ ਦੀ ਸੂਹ ਲੈਣ ਦੀ ਵੱਡੀ ਸਾਜ਼ਿਸ਼ ਨਾਕਾਮ ਕੀਤੀ ਹੈ। ਸਮਾਚਾਰ ਏਜੰਸੀ ਪੀਟੀਆਈ...
ਸਮਾਜ/Socialਬੱਚਿਆਂ ਨੇ ਛੁੱਟੀਆਂ ਬਿਤਾਉਣ ਤੋਂ ਕੀਤਾ ਮਨ੍ਹਾਂ ਤਾਂ ਮਾਂ-ਬਾਪ ਨਾਲ ਲੈ ਗਏ WiFi ModemOn PunjabJanuary 28, 2020 by On PunjabJanuary 28, 202001165 Wifi addiction: ਬੱਚਿਆਂ ਨੂੰ ਛੁੱਟੀਆਂ ‘ਤੇ ਮਾਂ-ਬਾਪ ਆਪਣੇ ਨਾਲ ਲਿਜਾਉਣ ਲਈ ਕਈ ਵਾਰ ਅਜੀਬੋ-ਗ਼ਰੀਬ ਹੱਥਕੰਡੇ ਅਪਣਾਉਂਦੇ ਹਨ। ਅਜਿਹਾ ਹੀ ਮਾਮਲਾ ਇਕ ਆਸਟ੍ਰੇਲੀਆ ‘ਚ ਸਾਹਮਣੇ ਆਇਆ...
ਸਮਾਜ/SocialBudget 2020: ਨਵਾਂ ਘਰ ਖਰੀਦਣ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ , ਮੱਧ ਵਰਗ ਨੂੰ ਮਿਲਣਗੇ ਇਹ ਫਾਇਦੇ….On PunjabJanuary 24, 2020 by On PunjabJanuary 24, 202005078 Budget 2020: ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂ ਹੁੰਦਿਆਂ ਹੀ ਬਜਟ ਨੂੰ ਲੈਕੇ ਕਾਫੀ ਉਮੀਦਾਂ ਜਨਤਾ ਵੱਲੋਂ ਰੱਖੀਆਂ ਜਾ ਰਹੀਆਂ ਸਨ। ਵਿੱਤ ਮੰਤਰਾਲੇ ਵੱਲੋਂ...
ਸਮਾਜ/Socialਇਸ ਬੈਗ ‘ਚ ਹਨ ਇਹ Features, ਚੋਰੀ ਹੋਣ ‘ਤੇ ਸਮਾਰਟਫੋਨ ਨਾਲ ਕਰੋ ਟਰੈਕOn PunjabJanuary 24, 2020 by On PunjabJanuary 24, 202001417 Keeback futuristic stylish: ਸੈਨ ਫਰਾਂਸੀਸਕੋ ਦੀ ਕਰਾਉਡਫੰਡਿੰਗ ਇਨੋਵੇਸ਼ਨ ਸਟਾਰਟਅਪ Indiegogo ਨੇ ਇੱਕ ਅਜਿਹਾ ਬੈਗ ਤਿਆਰ ਕੀਤਾ ਹੈ, ਜਿਸ ‘ਚ ਸਕ੍ਰੀਨ ਤੋਂ ਲੈ ਕੇ ਫੋਨ ਚਾਰਜਿੰਗ...
ਸਮਾਜ/Socialਸਿਆਚਿਨ ‘ਚ ਫੌਜੀ ਜਵਾਨਾਂ ਨੂੰ ਮਿਲੇਗੀ ਲੱਖ ਰੁਪਏ ਵਾਲੀ ਇਹ ਪਰਸਨਲ ਕਿੱਟOn PunjabJanuary 23, 2020 by On PunjabJanuary 23, 202001300 Siachen get personal kit: ਨਵੀਂ ਦਿੱਲੀ: ਭਾਰਤੀ ਫ਼ੌਜੀ ਜਵਾਨ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ-ਏ-ਜੰਗ ਸਿਆਚਿਨ ਗਲੇਸ਼ੀਅਰ ਦੇ ਔਖੇ ਤੇ ਬਿਖੜੇ ਮੌਸਮੀ ਹਾਲਾਤ ਦੇ ਬਾਵਜੂਦ...
ਸਮਾਜ/Socialਅਸਾਮ ਦੇ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਕੀਤਾ ਆਤਮਸਮਰਪਣOn PunjabJanuary 23, 2020 by On PunjabJanuary 23, 202001029 Terrorists Surrender Assam: ਅਸਾਮ ਦੇ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਵੀਰਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਦੀ ਮੌਜੂਦਗੀ ਵਿੱਚ ਆਤਮ ਸਮਰਪਣ...
ਸਮਾਜ/Socialਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਾਖਿਲ ਕੀਤੀ ਅਰਜ਼ੀ, ਡੈੱਥ ਵਾਰੰਟ ਦੇ ਸੱਤ ਦਿਨਾਂ ਦੇ ਅੰਦਰ ਹੋਵੇ ਦੋਸ਼ੀਆਂ ਨੂੰ ਫਾਂਸੀOn PunjabJanuary 23, 2020 by On PunjabJanuary 23, 202001064 Centre moves SC: ਨਵੀਂ ਦਿੱਲੀ: ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ ਮੌਤ ਨੂੰ ਟਾਲ ਰਹੇ ਫਾਂਸੀ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ‘ਤੇ ਸ਼ਿਕੰਜਾ ਕੱਸਣ ਲਈ...
ਸਮਾਜ/Socialਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਨਿਰਭਿਆ ਦੇ ਦੋਸ਼ੀਆਂ ਤੋਂ ਪੁੱਛੀ ‘ਆਖ਼ਰੀ ਇੱਛਾ’On PunjabJanuary 23, 2020 by On PunjabJanuary 23, 20200903 Nirbhaya Case Convicts Last Wish: ਤਿਹਾੜ ਜੇਲ੍ਹ ਵਿੱਚ ਬੰਦ ਨਿਰਭਿਆ ਕੇਸ ਦੇ ਚਾਰੋਂ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਨੋਟਿਸ ਦੇ ਕੇ ਉਨ੍ਹਾਂ ਦੀ ਆਖ਼ਰੀ ਇੱਛਾ...
ਸਮਾਜ/Socialਪੰਜਾਬ ਦੇ ਫ਼ੌਜੀ ਨੇ ਬਣਾਇਆ ਬੰਬ ਨੂੰ ਨਸ਼ਟ ਕਰਨ ਵਾਲਾ ਰੋਬੋਟOn PunjabJanuary 22, 2020 by On PunjabJanuary 22, 20200786 Punjabs Military Robot: ਪੰਜਾਬ ਦੇ ਮੁਕਤਸਰ ਜ਼ਿਲੇ ਵਿੱਚ ਪੈਂਦੇ ਪਿੰਡ ਦੋਦਾ ਦੇ ਇੱਕ ਫ਼ੌਜੀ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜਿਸ ਨਾਲ ਨਾ ਸਿਰਫ ਫੌਜ...
ਸਮਾਜ/Socialਸੁਪਰੀਮ ਕੋਰਟ ਨੇ ਸੀ.ਏ.ਏ ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰOn PunjabJanuary 22, 2020 by On PunjabJanuary 22, 202001061 supreme court on caa: ਨਾਗਰਿਕਤਾ ਸੋਧ ਐਕਟ ਦੇ ਮੁੱਦੇ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਵਿੱਚ ਨਾਗਰਿਕਤਾ ਸੋਧ ਐਕਟ ਨਾਲ ਸਬੰਧਤ...