ਸਮਾਜ/SocialUS ‘ਚ 24 ਘੰਟਿਆਂ ‘ਚ 2700 ਮੌਤਾਂ, ਕੁੱਲ ਪੀੜਤਾਂ ਦੀ ਗਿਣਤੀ ਹੋਈ 8 ਲੱਖ ਤੋਂ ਪਾਰOn PunjabApril 22, 2020 by On PunjabApril 22, 20200897 US Coronavirus Death Toll: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਵਾਇਰਸ...
ਸਮਾਜ/Socialਕੋਰੋਨਾਵਾਇਰਸ: ਲੋਕ ਸਭਾ ਸਕੱਤਰੇਤ ਦਾ ਕਰਮਚਾਰੀ ਸੰਕਰਮਿਤ, ਹਸਪਤਾਲ ‘ਚ ਦਾਖਲ, ਸੂਤਰOn PunjabApril 21, 2020 by On PunjabApril 21, 20200812 lok sabha secretariat found: ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਹੁਣ ਸੰਕਰਮਣ ਦੇ ਮਾਮਲੇ ਦੇਸ਼ ਦੀ...
ਸਮਾਜ/Socialਕਿੱਟ ‘ਚ ਕਮੀ ਕਾਰਨ ਰਾਜਸਥਾਨ ਸਰਕਾਰ ਨੇ ਕੋਰੋਨਾ ਦੇ ਐਂਟੀਬਾਡੀ ਰੈਪਿਡ ਟੈਸਟ ਰੋਕੇOn PunjabApril 21, 2020 by On PunjabApril 21, 20200883 corona rajasthan stopped rapid test: ਰਾਜਸਥਾਨ ਨੇ ਐਂਟੀਬਾਡੀ ਰੈਪਿਡ ਨਾਲ ਟੈਸਟ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਰਾਜ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ...
ਸਮਾਜ/Socialਕੱਚੇ ਤੇਲ ਦੀਆਂ ਕੀਮਤਾਂ ‘ਚ ਇਤਿਹਾਸਕ ਗਿਰਾਵਟ, ਪਾਣੀ ਨਾਲੋਂ ਵੀ ਹੋਇਆ ਸਸਤਾOn PunjabApril 21, 2020 by On PunjabApril 21, 202001029 Oil Price Plummets: ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ‘ਤੇ ਅਸਰ ਹੋ ਰਿਹਾ ਹੈ । ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ...
ਸਮਾਜ/SocialUS ’ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ‘ਚ 1,433 ਮੌਤਾਂOn PunjabApril 21, 2020 by On PunjabApril 21, 20200716 US Coronavirus deaths: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਵਾਇਰਸ ਦੀ...
ਸਮਾਜ/Socialਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ‘ਚ ਫੂਡ ਡਿਲੀਵਰੀ ਬੁਆਏ ਪਾਇਆ ਗਿਆ ਕੋਰੋਨਾ ਪਾਜ਼ੀਟਿਵOn PunjabApril 20, 2020 by On PunjabApril 20, 20200925 Hyderabad Food Delivery boy: ਹੈਦਰਾਬਾਦ: ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਏਜੰਟ ਕੋਰੋਨਾ ਪੀੜਤ ਪਾਇਆ ਗਿਆ ਹੈ। ਨਾਮਪੱਲੀ ਵਿੱਚ ਰਹਿਣ ਵਾਲੇ ਫੂਡ...
ਸਮਾਜ/SocialNational Highways ‘ਤੇ ਅੱਜ ਤੋਂ ਮੁੜ ਸ਼ੁਰੂ ਹੋਈ ਟੋਲ ਵਸੂਲੀOn PunjabApril 20, 2020 by On PunjabApril 20, 202003906 Toll collection resumes: ਨਵੀਂ ਦਿੱਲੀ: ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗਾਂ ‘ਤੇ ਸੋਮਵਾਰ ਤੋਂ ਸਰਕਾਰੀ ਨਿਰਦੇਸ਼ਾਂ ਅਨੁਸਾਰ ਟੋਲ ਵਸੂਲੀ ਮੁੜ ਸ਼ੁਰੂ ਹੋ ਗਈ ਹੈ । ਦੂਜੇ...
ਸਮਾਜ/Socialਕੋਰੋਨਾ ਮਹਾਂਮਾਰੀ ‘ਚ ਭਾਰਤ ਦੁਨੀਆ ਭਰ ਨੂੰ ਦਵਾਈ ਭੇਜ ਰਿਹਾ ਤੇ ਪਾਕਿਸਤਾਨ ਅੱਤਵਾਦੀ ਭੇਜ ਰਿਹਾ : ਫੌਜ ਮੁਖੀOn PunjabApril 17, 2020 by On PunjabApril 17, 20200806 Army Chief Naravane: ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਆਪਣੇ ਦੌਰੇ ਲਈ ਪਹੁੰਚੇ ਭਾਰਤੀ ਫੌਜ ਮੁਖੀ ਮਨੋਜ ਮੁਕੁੰਦ ਨਰਵਨੇ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੀ ਆਲੋਚਨਾ...
ਸਮਾਜ/Socialਕੋਵਿਡ 19 : ਕੋਰੋਨਾ ਦੇ ਸੰਕਟ ਦੌਰਾਨ ਥੋੜੀ ਰਾਹਤ, ਮਰਨ ਵਾਲਿਆਂ ਦੀ ਘਟੀ ਰਫਤਾਰ ਤੇ ਠੀਕ ਹੋਣ ਵਾਲਿਆਂ ‘ਚ ਆਈ ਤੇਜੀOn PunjabApril 17, 2020 by On PunjabApril 17, 20200815 india health ministry says recovery: ਕੋਰੋਨਾ ਵਾਇਰਸ ਭਾਰਤ ਵਿੱਚ ਤਬਾਹੀ ਮਚਾ ਰਿਹਾ ਹੈ। ਹਰ ਰੋਜ਼ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਸਰਕਾਰ...
ਸਮਾਜ/Social2022 ਤੱਕ ਜਾ ਸਕਦਾ ‘Social Distancing’ ਦਾ ਸਮਾਂ: ਮਾਹਿਰOn PunjabApril 17, 2020 by On PunjabApril 17, 20200950 social distancing till 2022: ਚੰਡੀਗੜ੍ਹ: ਕੋਰੋਨਾ ਦੀ ਮਹਾਂਮਾਰੀ ਦੀ ਮਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਦੁਨੀਆ ਭਰ ਵਿੱਚ 20 ਲੱਖ ਤੋਂ ਵੱਧ ਲੋਕ ਕੋਰੋਨਾ ਸਕਾਰਾਤਮਕ...