ਸਮਾਜ/Socialਸੂਚਨਾ ਲੀਕ ਹੋਣ ਦਾ ਖ਼ਤਰਾ! ਭਾਰਤੀ ਫੌਜ ਨੇ ਚੁੱਕਿਆ ਵੱਡਾ ਕਦਮOn PunjabJuly 9, 2020 by On PunjabJuly 9, 202001044 ਨਵੀਂ ਦਿੱਲੀ: ਭਾਰਤੀ ਫੌਜ ਨੇ ਆਪਣੇ ਕਰਮਚਾਰੀਆਂ ਨੂੰ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਆਪਣੇ ਸਮਾਰਟਫੋਨਸ ਤੋਂ ਫੇਸਬੁੱਕ, ਟਿੱਕਟੌਕ, ਟਰੂ-ਕਾਲਰ ਤੇ ਇੰਸਟਾਗ੍ਰਾਮ ਸਮੇਤ 89 ਐਪਸ...
ਸਮਾਜ/Socialਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ, ਦੇਸ਼ ‘ਚ ਹਾਲਾਤ ਗੰਭੀਰOn PunjabJuly 8, 2020 by On PunjabJuly 8, 20200887 ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਬੋਲਸੁਨਾਰੋ ਦੀ ਸੋਮਵਾਰ ਕੋਰੋਨਾ ਜਾਂਚ ਕੀਤੀ ਗਈ ਸੀ। ਫੇਫੜਿਆਂ ਦਾ ਐਕਸ-ਰੇਅ ਕਰਾਉਣ ਮਗਰੋਂ ਉਨ੍ਹਾਂ...
ਸਮਾਜ/Socialਕੋਰੋਨਾ ਵਾਇਰਸ ਬਾਰੇ ਨਵਾਂ ਖੁਲਾਸਾ, ਚੀਨ ‘ਚ ਕਈ ਸਾਲਾਂ ਤੋਂ ਵਾਇਰਸ ਮੌਜੂਦOn PunjabJuly 8, 2020 by On PunjabJuly 8, 20200869 ਨਵੀਂ ਦਿੱਲੀ: ਕੋਰੋਨਾ ਵਾਇਰਸ ਬਾਰੇ ਦੁਨੀਆਂ ਭਰ ‘ਚ ਵੱਖ-ਵੱਖ ਅਧਿਐਨ ਹੋ ਰਹੇ ਹਨ। ਇਸ ਦਰਮਿਆਨ ਚੀਨੀ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ...
ਸਮਾਜ/Socialਭਾਰਤ ਤੇ ਚੀਨ ਵਿਚਾਲੇ ਟਲੀ ਜੰਗ! ਦੋਵਾਂ ਮੁਲਕਾਂ ਦੀਆਂ ਸੈਨਾਵਾਂ ਪਿਛਾਂਹ ਹਟੀਆਂOn PunjabJuly 8, 2020 by On PunjabJuly 8, 20200716 ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ 23 ਦਿਨਾਂ ਦੀ ਝੜਪ ਤੋਂ ਬਾਅਦ ਸਥਿਤੀ ਸੁਧਰ ਰਹੀ ਹੈ। ਸੈਨਾ ਨੇ ਬੁੱਧਵਾਰ ਨੂੰ ਕਿਹਾ ‘ਦੋਵਾਂ...
ਸਮਾਜ/SocialNIA ਨੇ ਮੁਅੱਤਲ ਕੀਤੇ ਡੀਐਸਪੀ ਦਵੇਂਦਰ ਸਿੰਘ ਸਣੇ ਛੇ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰOn PunjabJuly 7, 2020 by On PunjabJuly 7, 202002168 ਨਵੀਂ ਦਿੱਲੀ: ਐਨਆਈਏ ਨੇ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਜੰਮੂ-ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵੇਂਦਰ ਸਿੰਘ ਸਮੇਤ ਛੇ ਲੋਕਾਂ ਦੇ ਖਿਲਾਫ ਅੱਤਵਾਦੀਆਂ ਨਾਲ ਸਬੰਧ ਰੱਖਣ...
ਸਮਾਜ/Socialਚੀਨ ਦਾ ਪਿਛਾਂਹ ਹਟਣਾ ਹੋ ਸਕਦੀ ਨਵੀਂ ਚਾਲ, 1962 ਵਿੱਚ ਵੀ ਕੀਤਾ ਸੀ ਕੁਝ ਐਸਾOn PunjabJuly 7, 2020 by On PunjabJuly 7, 20200746 ਲੱਦਾਖ: ਗਲਵਨ ਵਾਦੀ ‘ਚ ਚੱਲ ਰਹੇ ਤਣਾਅ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਚੀਨੀ ਫੌਜ ਨੇ ਆਪਣੇ ਕੈਂਪ ਢੇਡ ਕਿਲੋਮੀਟਰ ਪਿਛਾਂਹ ਕਰ ਲਏ ਹਨ।...
ਸਮਾਜ/Socialਕੋਰੋਨਾ ਬਾਰੇ ਵਿਗਿਆਨੀਆਂ ਦਾ ਵੱਡਾ ਦਾਅਵਾ, WHO ਤੋਂ ਮੰਗੇ ਨਵੇਂ ਦਿਸ਼ਾ-ਨਿਰਦੇਸ਼On PunjabJuly 6, 2020 by On PunjabJuly 6, 20200659 ਕੋਰੋਨਾਵਾਇਰਸ ਦੇ ਹਵਾ ਰਾਹੀਂ ਫੈਲਣ ਨੂੰ ਲੈ ਕੇ ਕਈ ਵਾਰ ਸ਼ੰਕੇ ਜ਼ਾਹਿਰ ਕੀਤੇ ਜਾ ਚੁੱਕੇ ਹਨ, ਪਰ ਹਰ ਵਾਰ ਵਿਸ਼ਵ ਸਿਹਤ ਸੰਗਠਨ (WHO) ਉਨ੍ਹਾਂ ਨੂੰ...
ਸਮਾਜ/Socialਕੈਨੇਡਾ ਵੱਸਦੇ ਪੰਜਾਬੀਆਂ ਲਈ ਵੱਡੀ ਖ਼ਬਰ, ਅੰਮ੍ਰਿਤਸਰ ਤੋਂ ਟੋਰਾਂਟੋ ਉਡਾਣਾਂ ਸ਼ੁਰੂOn PunjabJuly 6, 2020 by On PunjabJuly 6, 20200939 ਅੰਮ੍ਰਿਤਸਰ: ਕੈਨੇਡਾ ਵੱਡੇ ਪੰਜਾਬੀਆਂ ਲਈ ਵੱਡੀ ਖ਼ਬਰ ਹੈ ਕਿ ਅੰਮ੍ਰਿਤਸਰ-ਟੋਰਾਂਟੋ ਹਵਾਈ ਸੇਵਾ ਜਲਦ ਸ਼ੁਰੂ ਕੀਤੀ ਜਾਵੇਗੀ। ਕਤਰ ਏਅਰਵੇਜ਼ ਵੱਲੋਂ ਚਾਰ ਜੁਲਾਈ ਤੋਂ ਹਫ਼ਤਾਵਰੀ ਦੋਹਾ ਤੋਂ...
ਸਮਾਜ/Socialਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਭਰਾ ਦਾ ਗੋਲੀ ਮਾਰ ਕੀਤਾ ਕਤਲ!On PunjabJuly 5, 2020 by On PunjabJuly 5, 20200765 ਕਾਬੁਲ: ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਇੱਕ ਚਚੇਰੇ ਭਰਾ ਨੂੰ ਗੋਲੀ ਮਾਰ ਕਤਲ ਕਰ ਦਿੱਤਾ ਗਿਆ।ਅਫਗਾਨੀ ਮੀਡੀਆ ਅਨੁਸਾਰ ਉਸਨੂੰ ਘਰ ਅੰਦਰ ਗੋਲੀ ਮਾਰ ਦਿੱਤੀ...
ਸਮਾਜ/Socialਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ ‘ਚ ਪਹੁੰਚ ਗਿਆ ਸੀ ਵਾਇਰਸ!On PunjabJuly 5, 2020 by On PunjabJuly 5, 20200809 ਸਪੇਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਕੋਰੋਨਾ ਵਾਇਰਸ ਦੀ ਉਤਪੱਤੀ ਚੀਨ ਦੇ ਵੁਹਾਨ ਕੇਂਦਰ ਤੋਂ ਹੋਈ ਦੱਸੀ ਜਾਂਦੀ ਰਹੀ ਹੈ। ਅਜਿਹੇ ‘ਚ...