ਸਮਾਜ/Socialਕੋਵਿਡ-19 ਦੀ ਬਦੌਲਤ 11 ਅਰਬ ਤੋਂ ਜ਼ਿਆਦਾ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ, ਖ਼ਤਰੇ ‘ਚ ਕਰੋਡ਼ਾਂ ਜ਼ਿੰਦਗੀਆਂOn PunjabOctober 18, 2020 by On PunjabOctober 18, 20200700 ਦੁਨੀਆ ਭਰ ‘ਚ ਸਾਲ 2020 ਦੌਰਾਨ ਕਰੋਡ਼ਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪੇਟ ਭਰ ਕੇ ਭੋਜਨ ਵੀ ਨਹੀਂ ਮਿਲ ਰਿਹਾ। ਇਸ ਦੇ ਦੋ ਵੱਡੇ ਕਾਰਨ...
ਸਮਾਜ/Socialਫਰਾਂਸ ‘ਚ ਅਧਿਆਪਕ ਦੇ ਸਿਰ ਕਲਮ ਮਾਮਲੇ ‘ਚ ਪੁਲਿਸ ਨੇ ਨੌ ਲੋਕਾਂ ਨੂੰ ਕੀਤਾ ਗ੍ਰਿਫ਼ਤਾਰOn PunjabOctober 18, 2020 by On PunjabOctober 18, 20200746 ਪੈਰਿਸ: ਫਰਾਂਸ ਦੀ ਪੁਲਿਸ ਨੇ ਸਕੂਲ ਦੇ ਨਜ਼ਦੀਕ ਇੱਕ ਅਧਿਆਪਕ ਦਾ ਸਿਰ ਕਲਮ ਕਰਨ ਦੇ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ...
ਸਮਾਜ/Socialਅਬਦੁੱਲਾ ਅਤੇ ਮਹਿਬੂਬਾ ‘ਚ ਗੱਠਜੋੜ, ਜੰਮੂ ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਵਾਪਸ ਲੈਣ ਲਈ ਹੋਏ ਇੱਕOn PunjabOctober 16, 2020 by On PunjabOctober 16, 20200838 ਜੰਮੂ: ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਮਹਿਬੂਬਾ ਮੁਫਤੀ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਨਾਲ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ।ਕਸ਼ਮੀਰ...
ਸਮਾਜ/Socialਪਾਕਿਸਤਾਨ ‘ਚ ਸਿੱਖ ਲੜਕੀ ਨੂੰ ਮਿਲੀ ਐਸਿਡ ਅਟੈਕ ਦੀ ਧਮਕੀOn PunjabOctober 16, 2020 by On PunjabOctober 16, 20200630 ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸਿੱਖ ਲੜਕੀ ਨੇ ਸੋਸ਼ਲ ਮੀਡੀਆ ‘ਤੇ ਧਮਕੀਆਂ ਤੇ ਡਰਾਵੇ ਵਿਰੁੱਧ ਅਦਾਲਤ ‘ਚ ਕੇਸ ਦਾਇਰ ਕੀਤਾ ਹੈ। ਪਾਕਿਸਤਾਨ ਪੀਨਲ...
ਸਮਾਜ/Socialਪਾਕਿਸਤਾਨ ‘ਚ ਸਿੱਖ ਲੜਕੀ ਮਨਮੀਤ ਕੌਰ ਨੂੰ ਧਮਕੀਆਂ ਦਾ ਸੱਚ ਆਇਆ ਸਾਹਮਣੇOn PunjabOctober 16, 2020 by On PunjabOctober 16, 20200756 ਲਾਹੌਰ: ਪਾਕਿਸਤਾਨ ਵਿੱਚ ਸਿੱਖ ਲੜਕੀ ਨੂੰ ਧਮਕੀਆਂ ਦੇਣ ਦੇ ਮਾਮਲੇ ਦਾ ਸੱਚ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੇਸ਼ਾਵਰ ਵਿੱਚ ਮਨਮੀਤ ਕੌਰ ਪਹਿਲੀ ਸਿੱਖ ਰਿਪੋਰਟਰ...
ਸਮਾਜ/SocialIndian Railways New Rule: ਮੁਸਾਫਰ ਧਿਆਨ ਦੇਣ, ਬਿਨਾ MASK ਯਾਤਰਾ ਕਰਨ ’ਤੇ ਹੋ ਸਕਦੀ ਹੈ ਜੇਲ੍ਹ, ਲੱਗ ਸਕਦੈ ਭਾਰੀ ਜੁਰਮਾਨਾOn PunjabOctober 15, 2020 by On PunjabOctober 15, 20200958 ਕੋਰੋੋਨਾ ਖਿਲਾਫ਼ ਕਰਨਗੇ। ਜੇ ਕੋਈ ਕੋਰੋਨਾ ਪਾਜ਼ੇਟਿਵ ਹੈ, ਤਾਂ ਉਸ ਨੂੰ ਯਾਤਰਾ ਕਰਨ ਦੀ ਵੀ ਆਗਿਆ ਨਹੀਂ ਹੈ। ਜਿਨ੍ਹਾਂ ਨੇ ਕੋਰੋਨਾ ਜਾਂਚ ਲਈ ਆਪਣੇ ਨਮੂਨੇ...
ਸਮਾਜ/Socialਚੀਨ ਵੱਲੋਂ ਜੰਗ ਦੀ ਤਿਆਰੀ, ਫੌਜ ਨੂੰ ਹਾਈ ਅਲਰਟ ‘ਤੇ ਰਹਿਣ ਦਾ ਹੁਕਮOn PunjabOctober 15, 2020 by On PunjabOctober 15, 20200849 ਬੀਜਿੰਗ: ਚੀਨ ਜੰਗ ਲਈ ਤਿਆਰ ਹੋ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫੌਜ ਨੂੰ ਯੁੱਧ ਲਈ ਤਿਆਰ ਰਹਿਣ ਲਈ ਕਿਹਾ ਹੈ। ਚੀਨ ਦੇ...
ਸਮਾਜ/Socialਸਰਕਾਰ ਵੱਲੋਂ 10 ਲੱਖ ਨਿਓਲੇ ਮਾਰਨ ਦਾ ਐਲਾਨ, ਕੋਰੋਨਾ ਕੇਸ ਵਧਣ ਮਗਰੋਂ ਫੈਸਲਾOn PunjabOctober 15, 2020 by On PunjabOctober 15, 202001052 ਡੈਨਮਾਰਕ ਸਰਕਾਰ ਨੇ ਕੋਰੋਨਾਵਾਇਰਸ ਦੀ ਲਾਗ ਦੀ ਰੋਕਥਾਮ ਲਈ 10 ਲੱਖ ਨਿਓਲੇ ਮਾਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਦੇਸ਼ ਭਰ ਦੇ ਖੇਤ...
ਸਮਾਜ/Socialਭਾਰਤ ਨੇ ਚੀਨ ਨੂੰ ਫੌਜ ਪਿੱਛੇ ਹਟਾਉਣ ਲਈ ਕਿਹਾ, ਤਣਾਅ ਜਾਰੀ ਰਹਿਣ ਦੇ ਆਸਾਰOn PunjabOctober 13, 2020 by On PunjabOctober 13, 20200793 ਲੱਦਾਖ: ਭਾਰਤ ਤੇ ਚੀਨ ਵਿਚਾਲੇ ਪੰਜ ਮਹੀਨੇ ਤੋਂ ਤਣਾਅ ਜਾਰੀ ਹੈ। ਆਪਸੀ ਖਿੱਚੋਤਾਣ ਤੇ ਤਣਾਅ ਘੱਟ ਕਰਨ ਲਈ ਸੋਮਵਾਰ ਭਾਰਤ ਤੇ ਚੀਨ ਨੇ ਸੱਤਵੇਂ ਦੌਰ...
ਸਮਾਜ/Socialਡੌਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਨੈਗੇਟਿਵ, ਬਿਨਾਂ ਮਾਸਕ ਜਨਤਕ ਰੈਲੀ ‘ਚ ਪਹੁੰਚੇOn PunjabOctober 13, 2020 by On PunjabOctober 13, 20200771 ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕੋਰੋਨਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੀ ਅਗਲੀ ਜਨਤਕ ਰੈਲੀ ਲਈ ਬਿਨਾਂ ਮਾਲਕ ਨਿੱਕਲੇ। ਵਾਈਟ ਹਾਊਸ ਡਾਕਟਰਾਂ ਮੁਤਾਬਕ ਟਰੰਪ ਸਿਹਤਮੰਦ ਹਨ...