ਸਮਾਜ/Socialਤਾਲਿਬਾਨ ਨਾਲ ਵਾਰਤਾ ‘ਚ ਜੰਗਬੰਦੀ ਚਾਹੁੰਦੈ ਅਫ਼ਗਾਨਿਸਤਾਨOn PunjabDecember 8, 2020 by On PunjabDecember 8, 20200835 ਅਫ਼ਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਕਤਰ ਦੀ ਰਾਜਧਾਨੀ ਦੋਹਾ ਵਿਚ ਤੀਜੇ ਦਿਨ ਦੀ ਵਾਰਤਾ ਵਿਚ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਦੋਵਾਂ ਨੇ ਹੀ ਅੰਤਿਮ ਮਸੌਦੇ...
ਸਮਾਜ/Socialਕਿਸਾਨ ਅੰਦੋਲਨ ਦੀ ਗੂੰਝ ਵਿਦੇਸ਼ਾਂ ‘ਚ ਵੀ, ਅਮਰੀਕਾ-ਕੈਨੇਡਾ ਸਮੇਤ ਕਈ ਥਾਂ ਵਿਸ਼ਾਲ ਰੈਲੀਆਂOn PunjabDecember 7, 2020 by On PunjabDecember 7, 20200818 ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਗੂੰਝ ਹੁਣ ਵਿਦੇਸ਼ਾਂ ਤੱਕ ਪਹੁੰਚ ਗਈ ਹੈ। ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਹੁਣ ਕਿਸਾਨਾਂ ਦੀ ਹਮਾਇਤ ‘ਚ ਅੱਗੇ...
ਸਮਾਜ/SocialNASA ਨੂੰ ਮਿਲੀ ਵੱਡੀ ਕਾਮਯਾਬੀ, ਅੰਤਰ-ਰਾਸ਼ਟਰੀ ਸਪੇਸ ਸਟੇਸ਼ਨ ‘ਚ ਉਗਾਈਆਂ ਮੂਲੀਆਂOn PunjabDecember 7, 2020 by On PunjabDecember 7, 20200783 ਨਾਸਾ ਬੀਤੇ ਕਾਫੀ ਲੰਬੇ ਸਮੇਂ ਤੋਂ ਪੁਲਾੜ ਸਪੇਸ ਸਟੇਸ਼ਨ ‘ਚ ਫਸਲਾਂ ਨੂੰ ਉਗਾਉਣ ਲਈ ਆਪਣੀ ਰਿਸਰਚ ਜਾਰੀ ਰੱਖੀ ਹੋਈ ਹੈ। ਇਸ ਕ੍ਰਮ ‘ਚ ਨਾਸਾ ਦੇ...
ਸਮਾਜ/Socialਪਾਕਿਸਤਾਨ ‘ਚ ਹਾਲਾਤ ਖ਼ਰਾਬ, ਚੌਤਰਫ਼ਾ ਘਿਰ ਰਹੀ ਸਰਕਾਰOn PunjabDecember 7, 2020 by On PunjabDecember 7, 20200703 ਪਾਕਿਸਤਾਨ ਵਿਚ ਇਮਰਾਨ ਸਰਕਾਰ ਵਿਰੋਧੀ ਪਾਰਟੀਆਂ ਅਤੇ ਜਨਤਾ ਦੋਵਾਂ ਦੇ ਨਿਸ਼ਾਨੇ ‘ਤੇ ਹੈ। ਵਿਰੋਧੀਆਂ ਨੂੰ ਜਨਤਾ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਲੰਡਨ ਵਿਚ ਇਲਾਜ...
ਸਮਾਜ/Social21 ਦਸੰਬਰ ਨੂੰ ਗੁਰੂ-ਸ਼ਨੀ ਹੋਣਗੇ ਸਭ ਤੋਂ ਨੇੜੇ, ਹੋਵੇਗੀ ਸਾਲ ਦੀ ਸਭ ਤੋਂ ਲੰਬੀ ਰਾਤOn PunjabDecember 4, 2020 by On PunjabDecember 4, 20200828 ਸੂਰਜ ਢੱਲਦੇ ਹੀ ਪੱਛਮੀ ਆਸਮਾਨ ‘ਚ ਰਿੰਗ ਵਾਲਾ ਸੁੰਦਰ ਗ੍ਰਹਿ ਸੈਟਰਨ (ਸ਼ਨੀ) ਤੇ ਸਭ ਤੋਂ ਵਿਸ਼ਾਲ ਗ੍ਰਹਿ ਜੁਪੀਟਰ (ਗੁਰੂ) ਨੂੰ ਜੋੜੀ ਬਣਾਉਂਦੇ ਹੋਏ ਦੇਖਿਆ ਜਾ...
ਸਮਾਜ/Socialਦਿੱਲੀ ਦੇ ਨੌਜਵਾਨ ਨੇ ਅਮਰੀਕਾ ਦੇ ਲੋਕਾਂ ਨੂੰ ਫਸਾ ਕੇ ਲੁੱਟੇ 7 ਕਰੋਡ਼ ਤੋਂ ਵੱਧ ਰੁਪਏOn PunjabDecember 4, 2020 by On PunjabDecember 4, 20200655 ਦਿੱਲੀ ਦੇ ਰਹਿਣ ਵਾਲੇ 33 ਸਾਲਾਂ ਦੇ ਨੌਜਵਾਨ ਹਿਮਾਂਸ਼ੂ ਅਸਰੀ ਨੂੰ ਅਮਰੀਕਾ ਵਿਚ ਧੋਖਾਧੜੀ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਉਸ ਨੇ ਆਪਣਾ ਅਪਰਾਧ...
ਸਮਾਜ/Socialਭਾਰਤ ਨੇ ਕਰਤਾਰਪੁਰ ਸਾਹਿਬ ਮਾਮਲੇ ‘ਤੇ ਪਾਕਿਸਤਾਨ ਨੂੰ ਘੇਰਿਆOn PunjabDecember 3, 2020 by On PunjabDecember 3, 20200734 International news ਸੰਯੁਕਤ ਰਾਸ਼ਟਰ (ਪੀਟੀਆਈ) : ਭਾਰਤ ਨੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿਚ ਕਰਤਾਰਪੁਰ ਸਾਹਿਬ ਮਾਮਲੇ ਵਿਚ ਘੇਰਿਆ ਅਤੇ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਗ਼ੈਰ-ਸਿੱਖਾਂ ਨੂੰ...
ਸਮਾਜ/Socialਗਾਂਧੀ ਦੇ ਵਿਚਾਰਾਂ ਨੂੰ ਬੜ੍ਹਾਵਾ ਦੇਣ ਲਈ ਅਮਰੀਕੀ ਸੰਸਦ ‘ਚ ਬਣੇਗਾ ਕਾਨੂੰਨOn PunjabDecember 2, 2020 by On PunjabDecember 2, 20200939 ਅਮਰੀਕਾ ਦੀ ਸੰਸਦ ‘ਚ ਵੀਰਵਾਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਗਾਂਧੀ-ਕਿੰਗ ਐਕਸਚੇਂਜ ਐਕਟ ਦੇ ਪਾਸ ਹੋਣ ਦੀ ਸੰਭਾਵਨਾ ਹੈ। ਮਹਾਤਮਾ ਗਾਂਧੀ ਤੇ ਮਾਰਟਿਨ...
ਸਮਾਜ/Socialਚੀਨੀ ਕੰਪਨੀ ਨੇ ਆਸਟਰੇਲੀਆਈ ਟਾਪੂ ‘ਤੇ ਕੀਤਾ ਕਬਜ਼ਾ, ਸਥਾਨਕ ਲੋਕਾਂ ਨੂੰ ਕੱਢਿਆ ਬਾਹਰOn PunjabDecember 2, 2020 by On PunjabDecember 2, 20200739 ਕੈਨਬਰਾ: ਆਸਟਰੇਲੀਆ ਅਤੇ ਚੀਨ ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਚੀਨੀ ਕੰਪਨੀ ਨੇ ਆਸਟਰੇਲੀਆ ਦਾ ਆਈਡੀਆਲਿਕ ਟਾਪੂ...
ਸਮਾਜ/Socialਅਨੁਮਾਨ ਤੋਂ ਪਹਿਲਾਂ ਆਏਗਾ ਬ੍ਰਹਮਪੁੱਤਰ ‘ਚ ਭਿਆਨਕ ਹੜ੍ਹOn PunjabDecember 1, 2020 by On PunjabDecember 1, 20200831 ਨਿਊਯਾਰਕ (ਪੀਟੀਆਈ) : ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ ਬ੍ਰਹਮਪੁੱਤਰ ਨਦੀ ਵਿਚ ਭਿਆਨਕ ਹੜ੍ਹ ਕਿਤੇ ਜਲਦੀ...