ਸਮਾਜ/Socialਕੱਟੜਪੰਥੀਆਂ ਦੇ ਏਜੰਡੇ ਨੂੰ ਪੂਰੀ ਦੁਨੀਆ ‘ਚ ਲਾਗੂ ਕਰਵਾਉਣਾ ਚਾਹੁੰਦੇ ਹਨ ਇਮਰਾਨ, ਮੁਸਲਿਮ ਦੇਸ਼ਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼On PunjabMay 2, 2021 by On PunjabMay 2, 20210564 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ‘ਚ ਪਾਬੰਦ ਕੱਟੜਪੰਥੀ ਸੰਗਠਨ ਤਹਿਰੀਕ ਏ ਲਬੈਕ ਦੇ ਅੱਗੇ ਪੂਰੀ ਤਰ੍ਹਾਂ ਗੋਢੇ ਲਾ ਚੁੱਕੇ ਹਨ। ਹੁਣ ਇਮਰਾਨ...
ਸਮਾਜ/Socialਉਈਗਰਾਂ ‘ਤੇ ਫਰਜ਼ੀ ਡਾਕੂਮੈਂਟਰੀ, ਕੌਮਾਂਤਰੀ ਭਾਈਚਾਰੇ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ‘ਚ ਚੀਨOn PunjabMay 2, 2021 by On PunjabMay 2, 20210749 ਸ਼ਿਨਜਿਯਾਂਗ ਸੂਬੇ ‘ਚ ਉਈਗਰ ਮੁਸਲਿਮਾਂ ਨੂੰ ਤਸ਼ਦੱਦ ਦਿੱਤੇ ਜਾਣ ਦੀ ਸੱਚਾਈ ਪੂਰੀ ਦੁਨੀਆ ‘ਚ ਸਾਹਮਣੇ ਆਉਣ ਤੋਂ ਬਾਅਦ ਹੁਣ ਚੀਨ ਝੂਠ ਫੈਲਾਉਣ ਦੀ ਕੋਸ਼ਿਸ਼ ਕਰ...
ਸਮਾਜ/Socialਇਜ਼ਰਾਈਲ ‘ਚ ਇਕ ਧਾਰਮਿਕ ਜਲਸੇ ਦੌਰਾਨ ਮਚੀ ਭਗਦੜ, 44 ਲੋਕਾਂ ਦੀ ਮੌਤ; 50 ਤੋਂ ਜ਼ਿਆਦਾ ਜ਼ਖ਼ਮੀOn PunjabApril 30, 2021 by On PunjabApril 30, 20210657 ਇਜ਼ਰਾਈਲ ‘ਚ ਅੱਜ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਰੈਲੀ ਦੌਰਾਨ ਮਚੀ ਭਗਦੜ ‘ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉੱਤਰੀ...
ਸਮਾਜ/Socialਬ੍ਰਿਟੇਨ ਨੇ ਕਿਹਾ, ਅਜੇ ਭਾਰਤ ਭੇਜਣ ਲਈ ਨਹੀਂ ਹੈ ਵਾਧੂ ਕੋਰੋਨਾ ਟੀਕੇ, ਖੁਦ ਜੂਝ ਰਹੇ ਹਾਂ ਮਹਾਮਾਰੀ ਨਾਲOn PunjabApril 29, 2021 by On PunjabApril 29, 20210681 ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰ੍ਰਿਟੇਨ ਕੋਲ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ ਦਾ ਵਾਧੂ ਸਟਾਕ ਨਹੀਂ ਹੈ ਕਿਉਂਕਿ...
ਸਮਾਜ/Socialਨੀਲ ਆਰਮਸਟ੍ਰਾਂਗ ਨੂੰ ਚੰਨ ’ਤੇ ਪਹੁੰਚਾਉਣ ਵਾਲੇ ਪਾਇਲਟ ਮਾਈਕਲ ਕਾਲਿੰਨਸ ਦੀ ਕੈਂਸਰ ਨਾਲ ਮੌਤOn PunjabApril 29, 2021 by On PunjabApril 29, 20210647 ਅਪੋਲੋ 11 ਮਿਸ਼ਨ ਦੇ ਪਾਇਲਟ ਅਤੇ ਐਸਟੋਰਨਾਟ ਮਾਈਕਲ ਕਾਲਿੰਨਸ ਦਾ 28 ਅਪ੍ਰੈਲ 2021 ਭਾਵ ਕੱਲ੍ਹ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਕੈਂਸਰ ਨਾਲ ਹੋਈ ਹੈ।...
ਸਮਾਜ/Socialਵੈਕਸੀਨ ਲੈ ਚੁੱਕੇ Americans ਲਈ ਨਵੀਂ ਗਾਈਡਲਾਈਨ, ਹੁਣ ਬਿਨਾਂ ਮਾਸਕ ਘੁੰਮ ਸਕਦੇ ਹਨ ਬਾਹਰOn PunjabApril 28, 2021 by On PunjabApril 28, 20210654 ਇਕ ਪਾਸੇ ਜਿੱਥੇ ਭਾਰਤ ‘ਚ ਲੋਕਾਂ ਨੂੰ ਘਰਾਂ ਦੇ ਅੰਦਰ ਵੀ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ ਹੈ। ਉੱਥੇ ਅਮਰੀਕਾ ‘ਚ ਕਿਹਾ ਜਾ ਰਿਹਾ ਹੈ...
ਸਮਾਜ/Socialਫਾਰਸ ਦੀ ਖਾਡ਼ੀ ‘ਚ ਅਮਰੀਕੀ ਜੰਗੀ ਬੇਡ਼ਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ, ਤਣਾਅ ਦੀ ਸਥਿਤੀOn PunjabApril 28, 2021 by On PunjabApril 28, 20210645 ਅਮਰੀਕਾ ਤੇ ਈਰਾਨ ‘ਚ ਤਣਾਅ ਦੀ ਸਥਿਤੀ ਘੱਟ ਨਹੀਂ ਹੋ ਰਹੀ ਹੈ। ਫਾਰਸ ਦੀ ਖਾਡ਼ੀ ‘ਚ ਗਸ਼ਤ ਕਰ ਰਹੇ ਅਮਰੀਕੀ ਜੰਗੀ ਬੇਡ਼ਿਆਂ ਦੇ ਨੇਡ਼ੇ ਈਰਾਨ...
ਸਮਾਜ/Socialਭਾਰਤੀ ਉਡਾਣਾਂ ’ਤੇ ਆਸਟ੍ਰੇਲੀਆ ਨੇ ਵੀ ਲਗਾਈ ਰੋਕ, 15 ਮਈ ਤਕ ਹਨ ਇਹ ਨਿਰਦੇਸ਼On PunjabApril 27, 2021 by On PunjabApril 27, 20210726 ਭਾਰਤ ’ਚ ਕੋਵਿਡ-19 ਦਾ ਕਹਿਰ ਦੇਖਦੇ ਹੋਏ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਪ੍ਰਧਾਨਮੰਤਰੀ ਸਕਾਟ ਮਾਰਿਸਨ ਵੱਲੋਂ ਮਹਾਮਾਰੀ...
ਸਮਾਜ/Socialਮਿਆਂਮਾਰ ਦੇ ਫ਼ੌਜ ਕੈਂਪ ਤਬਾਹ, ਕੈਰਨ ਵਿਰੋਧੀਆਂ ਨੇ ਕੀਤਾ ਸੀ ਹਮਲਾOn PunjabApril 27, 2021 by On PunjabApril 27, 20210728 ਥਾਈਲੈਂਡ ਸਰਹੱਦ ਦੇ ਲਗਪਗ ਪੂਰਵੀ ਮਿਆਂਮਾਰ ‘ਚ ਮੰਗਲਵਾਰ ਸਵੇਰ ਫੌਜ ਦੀਆਂ ਚੌਕੀਆਂ ‘ਤੇ ਹਮਲਾ ਕੀਤੀ ਗਿਆ। ਇਸ ਖੇਤਰ ‘ਚ ਘੱਟ ਗਿਣਤੀਆਂ ਕੈਰਨ ਭਾਈਚਾਰੇ ਦੇ ਲੜਾਕਿਆਂ...
ਸਮਾਜ/Socialਬ੍ਰਿਟੇਨ : ਤੀਜਾ ਲਾਕਡਾਊਨ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਦੀਆਂ ਲਾਸ਼ਾਂ ਦਾ ਹੋਰ ਢੇਰ ਲੱਗਣਗੇ ਦੇਣਗੇ, ਰੱਖਿਆ ਮੰਤਰੀ ਨੇ ਅਖ਼ਬਾਰ ਦੀ ਰਿਪੋਰਟ ਨੂੰ ਦੱਸਿਆ ਫਰਜ਼ੀOn PunjabApril 26, 2021 by On PunjabApril 26, 20210825 ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲਿਸ ਨੇ ਕਿਹਾ ਕਿ ਇਕ ਅਖਬਾਰ ਦੀ ਉਹ ਰਿਪੋਰਟ ਗਲਤ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਪ੍ਰਧਾਨ...