ਸਮਾਜ/Socialਦੇਖ ਲਓ ਸਰਕਾਰੀ ਹਸਪਤਾਲਾਂ ਦਾ ਹਾਲ, ਗਰਭਵਤੀ ਦੀ ਕਰਦੇ ਰਹੇ 9 ਮਹੀਨੇ ਦੇਖਭਾਲ, ਡਿਲੀਵਰੀ ਸਮੇਂ ਕਹਿੰਦੇ ਪੇਟ ‘ਚ ਹੈ ਨੀਂ ਬੱਚਾOn PunjabMay 30, 2019 by On PunjabMay 30, 201901526 ਹੁਸ਼ਿਆਰਪੁਰ: ਸਰਕਾਰੀ ਹਸਪਤਾਲਾਂ ਵਿੱਚ ਅਣਗਿਹਲੀ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਇਹ ਮਾਮਲਾ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇ। ਹੁਸ਼ਿਆਰਪੁਰ ਦੇ ਪਿੰਡ...
ਸਮਾਜ/Socialਅਮਰਨਾਥ ਯਾਤਰਾ ਲਈ ਆਨਲਾਇਨ ਰਜਿਸਟ੍ਰੇਸ਼ਨ ਸ਼ੁਰੂOn PunjabMay 30, 2019 by On PunjabMay 30, 201901619 ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਬੁੱਧਵਾਰ ਨੂੰ ਅਮਰਨਾਥ ਤੀਰਥ ਯਾਤਰੀਆਂ ਦੀ ਸਹੂਲਤ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ...
ਸਮਾਜ/Socialਉੱਡਦੇ ਜਹਾਜ਼ ‘ਚ ਬੰਦੇ ਦੀ ਮੌਤ, ਢਿੱਡ ‘ਚੋਂ ਨਿਕਲੀ 246 ਪੈਕੇਟ ਕੋਕੀਨOn PunjabMay 29, 2019 by On PunjabMay 29, 201901563 ਕੋਲੰਬੀਆ: ਜਾਪਾਨੀ ਮੂਲ ਦੇ ਵਿਅਕਤੀ ਦੀ ਮੌਤ ਉੱਡਦੇ ਹੋਏ ਜਹਾਜ਼ ਵਿੱਚ ਹੋ ਗਈ। ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ਵਿੱਚ ਕੋਕੀਨ ਦੀ...
ਸਮਾਜ/Socialਪੰਜਾਬ-ਹਰਿਆਣਾ ‘ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਦੀ ਚੇਤਾਵਨੀOn PunjabMay 29, 2019 by On PunjabMay 29, 201901796 ਚੰਡੀਗੜ੍ਹ: ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ...
ਸਮਾਜ/Socialਥਾਣੇ ‘ਚ ਔਰਤ ਨੂੰ ਬੈਲਟਾਂ ਨਾਲ ਕੁੱਟਿਆ, ਵੀਡੀਓ ਵਾਇਰਲ ਹੋਣ ਮਗਰੋਂ 5 ਪੁਲਿਸ ਵਾਲੇ ਸਸਪੈਂਡOn PunjabMay 28, 2019 by On PunjabMay 28, 201901455 ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਨੂੰ ਲੈ ਕੇ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਹੈ। ਔਰਤ ਦੀ ਕੁੱਟਮਾਰ ਕਰਦੇ ਫਰੀਦਾਬਾਦ ਪੁਲਿਸ...
ਸਮਾਜ/Socialਫੇਰਿਆ ਤੋਂ ਭੱਜੀ ਕੁੜੀ ਪ੍ਰੇਮੀ ਘਰ ਪਹੁੰਚੀ, ਫਿਰ ਪੰਚਾਇਤ ਨੇ ਨਿਬੇੜਿਆ ਮਾਮਲਾOn PunjabMay 28, 2019 by On PunjabMay 28, 201901581 ਦੇਵਰਿਆ: ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ਵਿੱਚ ਮੰਡਪ ਤੋਂ ਭਗੌੜੀ ਕੁੜੀ ਦੂਜੇ ਦਿਨ ਪ੍ਰੇਮੀ ਦੇ ਘਰੋਂ ਮਿਲੀ। ਉਸ ਤੋਂ ਬਾਅਦ ਪੰਚਾਇਤ ਬੁਲਾਈ ਗਈ ਤੇ ਦੋ ਪਰਿਵਾਰਾਂ...
ਸਮਾਜ/Socialਅਕਾਲੀਆਂ ਦੇ ਹਲਕਿਆਂ ‘ਚ ਸੰਨੀ ਦਿਓਲ ਦੇ ਜੇਤੂ ਰੱਥ ਨੂੰ ਬ੍ਰੇਕ, ਗੱਠਜੋੜ ‘ਤੇ ਪਏਗਾ ਅਸਰ?On PunjabMay 28, 2019 by On PunjabMay 28, 201901588 ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਬਹੁਤਾ ਹੁੰਗਾਰਾ ਨਹੀਂ...
ਸਮਾਜ/Socialਫਿਲਮੀ ਅੰਦਾਜ਼ ‘ਚ ਪੁਲਿਸ ਤੋਂ ਛੁਡਵਾਇਆ ਮੁਲਜ਼ਮ, ਸੂਹ ਦੇਣ ਵਾਲੇ ਨੂੰ ਮਿਲੇਗਾ 1 ਲੱਖ ਇਨਾਮOn PunjabMay 28, 2019 by On PunjabMay 28, 201901445 ਚੰਡੀਗੜ੍ਹ: ਕਰਨਾਲ ਬਾਈਪਾਸ ਕੋਲ ਬਣੇ ਬੱਸ ਅੱਡੇ ‘ਤੇ ਤਿੰਨ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਫ਼ਿਲਮੀ ਅੰਦਾਜ਼ ਵਿੱਚ ਆਪਣੇ ਮੁਲਜ਼ਮ ਦੋਸਤ ਨੂੰ ਛੁਡਵਾ ਕੇ ਲੈ ਗਏ। ਦੋ...
ਸਮਾਜ/Socialਸਾਊਦੀ ‘ਚ ਫਸੇ 500 ਭਾਰਤੀਆਂ ਦੀ ਵਤਨ ਵਾਪਸੀOn PunjabMay 28, 2019 by On PunjabMay 28, 201901611 ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਕਰੀਬ 500 ਭਾਰਤੀਆਂ ਦੀ ਵਾਪਸੀ ਦੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 17 ਜੂਨ ਤਕ ਇਹ ਸਭ...
ਸਮਾਜ/Socialਸਵੈ ਕਥਨPritpal KaurMay 28, 2019 by Pritpal KaurMay 28, 201901792 ਸਵੈ ਕਥਨ ਗੁਰਪ੍ਰੀਤ ਕੌਰ “ਆ ਗੱਲਾਂ ਕਰੀਏ” ਨਾਲ ਨਾਲ ਤੁਰੀ ਕਲਮ ਮੇਰੀ ਹਰ ਰਾਹ ਤੇ ਬਣ ਕੇ ਸਾਥਨ ਬੋਲ ਵੀ ਜਦੋਂ ਉਡ ਗਏ ਖੰਭ ਲਾ...