ਸਮਾਜ/Socialਖੁਸ਼ਖ਼ਬਰੀ! ਆਉਂਦੇ ਦਿਨਾਂ ‘ਚ ਹੋਵੇਗੀ ਮਾਨਸੂਨ ਦੀ ਛਹਿਬਰOn PunjabJune 30, 2019 by On PunjabJune 30, 201901467 ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਹਾਲੇ ਵੀ ਤੇਜ਼ ਗਰਮੀ ਦੀ ਮਾਰ ਝੱਲ ਰਹੇ ਹਨ। ਲੋਕਾਂ ਨੂੰ ਇੱਥੇ ਮਾਨਸੂਨ ਦੀ ਬਾਰਸ਼ ਦੀ ਬੇਸਬਰੀ ਨਾਲ...
ਸਮਾਜ/Socialਕੱਲ੍ਹ ਤੋਂ ਬਦਲ ਜਾਣਗੇ ਬੈਂਕ ਨਿਯਮ, ਜਾਣੋ ਕਿੰਨਾ ਨਫਾ, ਕਿੰਨਾ ਨੁਕਸਾਨ?On PunjabJune 30, 2019 by On PunjabJune 30, 201901567 ਚੰਡੀਗੜ੍ਹ: ਪਹਿਲੀ ਜੁਲਾਈ ਤੋਂ ਅਹਿਮ ਬਦਲਾਅ ਹੋਣਗੇ ਜਿਨ੍ਹਾਂ ਵਿੱਚੋਂ ਕੁਝ ਰਾਹਤ ਦੇਣ ਵਾਲੇ ਹੋਣਗੇ ਜਦਕਿ ਕੁਝ ਲੋਕਾਂ ਦੀ ਪ੍ਰੇਸ਼ਾਨੀ ਵਧਾਉਣਗੇ। ਪਹਿਲੀ ਜੁਲਾਈ, ਯਾਨੀ ਕੱਲ੍ਹ ਤੋਂ...
ਸਮਾਜ/Socialਅਟਾਰੀ ਬਾਰਡਰ ‘ਤੇ ਪਹੁੰਚਿਆ 2700 ਕਰੋੜ ਦਾ ਚਿੱਟਾ, ਪੁਲਿਸ ਰਾਤ ਤਕ ਲਾਉਂਦੀ ਰਹੀ ਹਿਸਾਬ-ਕਿਤਾਬOn PunjabJune 30, 2019 by On PunjabJune 30, 201901562 ਅੰਮ੍ਰਿਤਸਰ: ਪਾਕਿਸਤਾਨ ਤੋਂ ਲੂਣ ਦੇ ਟਰੱਕ ਵਿੱਚ ਲੁਕੋ ਕੇ ਭਾਰਤ ਲਿਆਂਦੀ ਕੁੱਲ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਕਸਟਮ ਵਿਭਾਗ ਵੱਲੋਂ ਚਿੱਟੇ ਤੋਂ ਇਲਾਵਾ...
ਸਮਾਜ/Socialਗਰਮੀ ਦਾ ਕਹਿਰ ਜਾਰੀ, ਹਫਤਾ ਛੁੱਟੀਆਂ ਵਧਾਈਆਂOn PunjabJune 30, 2019 by On PunjabJune 30, 201901632 ਨਵੀਂ ਦਿੱਲੀ: ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਹਫਤੇ ਲਈ ਵਧਾ ਦਿੱਤੀਆਂ ਹਨ। ਇਹ ਫੈਸਲਾ...
ਸਮਾਜ/Socialਜੱਲ੍ਹਿਆਂਵਾਲਾ ਬਾਗ ਨੂੰ ਮਿਲੇਗੀ ਨਵੀਂ ਦਿੱਖ, ਕੇਂਦਰ ਸਰਕਾਰ ਨੇ ਸ਼ੁਰੂ ਕਰਵਾਇਆ ਪੁਨਰ ਨਿਰਮਾਣOn PunjabJune 28, 2019 by On PunjabJune 28, 201901328 ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ 100 ਪੂਰੇ ਹੋਣ ‘ਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਨਵੀਂ ਦਿੱਖ ਤਿਆਰ ਕਰਨ ਦਾ ਐਲਾਨ ਕੀਤਾ ਗਿਆ...
ਸਮਾਜ/Socialਸੈਲਫੀ ਬਣੀ ਜਾਨ ਲਈ ਖ਼ਤਰਾ, ਹੁਣ ਤੱਕ 259 ਮੌਤਾਂOn PunjabJune 28, 2019 by On PunjabJune 28, 201901506 ਨਵੀਂ ਦਿੱਲੀ: ਲਗਪਗ ਹਰ ਕਿਸੇ ਕੋਲ ਸਮਾਰਟਫੋਨ ਹੈ ਜਿਸ ‘ਚ ਹਰ ਕੋਈ ਸੈਲਫੀ ਕਲਿੱਕ ਕਰਨ ਦਾ ਆਪਣਾ ਸੌਂਕ ਰੱਖਦਾ ਹੈ। ਇਸ ਸੌਂਕ ਦੇ ਚੱਲਦੇ ਕਈ ਵਾਰ...
ਸਮਾਜ/Socialਬਾਰਸ਼ ਨੇ ਰੋਕੀ ਮੁੰਬਈ ‘ਚ ਜ਼ਿੰਦਗੀ ਦੀ ਰਫਤਾਰOn PunjabJune 28, 2019 by On PunjabJune 28, 201901614 ਮੁੰਬਈ: ਮੁਸਲਾਧਾਰ ਬਾਰਸ਼ ਕਰਕੇ ਮੁੰਬਈ ਦੇ ਲੋਕਾਂ ਦੀ ਜ਼ਿੰਦਗੀ ਉਥਲ–ਪੁਥਲ ਹੋ ਗਈ। ਬਾਰਸ਼ ਕਰਕੇ ਮੁੰਬਈ ਲੋਕਲ ਦੀਆਂ ਤਿੰਨ ਲਾਈਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੱਧ ਰੇਲ...
ਸਮਾਜ/Socialਸਾਲਾਂ ਤੋਂ ਗੇਂਦ ਰੱਖਣ ਲਈ ਵਰਤਦੇ ਰਹੇ ਕਟੋਰਾ, ਬਾਅਦ ‘ਚ ਪਤਾ ਲੱਗਾ ਇਸ ਦੀ ਕੀਮਤ 34 ਕਰੋੜOn PunjabJune 27, 2019 by On PunjabJune 27, 201901609 ਨਵੀਂ ਦਿੱਲੀ: ਕਈ ਸਾਲਾਂ ਤੋਂ ਘਰ ‘ਚ ਪਈਆਂ ਚੀਜ਼ਾਂ ਵੀ ਕਰੋੜਪਤੀ ਬਣਾ ਸਕਦੀਆਂ ਹਨ। ਅਜਿਹਾ ਹੀ ਕੁਝ ਸਵਿਟਜ਼ਰਲੈਂਡ ਦੇ ਜੋੜੇ ਨਾਲ ਹੋਇਆ ਹੈ। ਉਨ੍ਹਾਂ ਨੂੰ ਇੱਕ...
ਸਮਾਜ/Socialਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾOn PunjabJune 27, 2019 by On PunjabJune 27, 201901329 ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਤੇ ਭਗੌੜੇ ਨੀਰਵ ਮੋਦੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਵੱਡੀ ਕਾਮਯਾਬੀ ਮਿਲੀ ਹੈ। ਈਡੀ...
ਸਮਾਜ/Socialਮਨੁੱਖਤਾ ਸ਼ਰਮਸਾਰ ! ਪਿਓ-ਧੀ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਝੰਜੋੜਿਆ ਦੁਨੀਆ ਦਾ ਦਿਲOn PunjabJune 27, 2019 by On PunjabJune 27, 201901678 ਕਿਸੇ ਸ਼ਰਨਾਰਥੀ ਦੀਆਂ ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ, ਉਸ ਦੀ ਤਕਲੀਫ਼ ਕਿੰਨੀ ਵੱਡੀ ਹੁੰਦੀ ਹੈ ਤੇ ਉਸ ਦਾ ਦਰਦ ਕਿੰਨਾ ਡੂੰਘਾ ਹੁੰਦਾ ਹੈ? ਜੇਕਰ ਇਹ ਮਹਿਸੂਸ...