ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਰਾਹੁਲ ਗਾਂਧੀ ਨੇ VB-G RAM G ਬਿੱਲ ’ਤੇ ਸਰਕਾਰ ਨੂੰ ਘੇਰਿਆ, ਕਿਹਾ- ਸੂਬਾ ਵਿਰੋਧੀ ਹੈ ਨਵਾਂ ਬਿੱਲOn PunjabDecember 19, 2025 by On PunjabDecember 19, 20250112 ਨਵੀਂ ਦਿੱਲੀ- ਸੰਸਦ ਵਿੱਚ ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) (VB-G RAM G) ਬਿੱਲ ਦੇ ਪਾਸ ਹੋਣ ’ਤੇ ਵਿਰੋਧੀ ਧਿਰ ਵੱਲੋਂ ਤਿੱਖਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸਰਦ ਰੁੱਤ ਇਜਲਾਸ: TMC ਦਾ ਸੰਸਦ ’ਚ ਰਾਤ ਭਰ ਧਰਨਾ, ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀOn PunjabDecember 19, 2025 by On PunjabDecember 19, 20250105 ਨਵੀਂ ਦਿੱਲੀ- ਸੰਸਦ ਦੇ ਸਰੱਦ ਰੁੱਤ ਇਜਲਾਸ ਦੇ ਆਖਰੀ ਦਿਨਾਂ ਵਿੱਚ ਭਾਰੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਵੀਰਵਾਰ ਰਾਤ ਕਰੀਬ 12:30 ਵਜੇ ਰਾਜ ਸਭਾ ਵਿੱਚ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਮਗਨਰੇਗਾ ਸਕੀਮ ਨੂੰ ਬਦਲਣ ਦਾ ਕੀਤਾ ਵਿਰੋਧ; ਬੁਲਾਇਆ ਵਿਸ਼ੇਸ਼ ਸੈਸ਼ਨOn PunjabDecember 19, 2025 by On PunjabDecember 19, 2025091 ਚੰਡੀਗੜ੍ਹ- ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਨੂੰ ਬਦਲ ਕੇ ਵੀਬੀ ਜੀ ਰਾਮ ਜੀ ਰਾਮ ਕਰਨ ਦੇ ਵਿਰੁੱਧ ਪੰਜਾਬ ਸਰਕਾਰ ਵੀ ਨਿੱਤਰ ਆਈ ਹੈ। ਪੰਜਾਬ ਸਰਕਾਰ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸੱਟੇਬਾਜ਼ੀ: ਈਡੀ ਵੱਲੋਂ ਯੁਵਰਾਜ ਸਿੰਘ, ਸੋਨੂ ਸੂਦ ਸਣੇ ਹੋਰਾਂ ਦੀ ਜਾਇਦਾਦ ਜ਼ਬਤOn PunjabDecember 19, 2025 by On PunjabDecember 19, 20250102 ਨਵੀਂ ਦਿੱਲੀ- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਟੀ.ਐਮ.ਸੀ. ਸੰਸਦ ਮੈਂਬਰ ਮਿਮੀ ਚੱਕਰਵਰਤੀ ਅਤੇ ਅਦਾਕਾਰ ਸੋਨੂੰ ਸੂਦ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰੌਬਿਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਾਂਗਰਸ ਨੇ ਮਾਨ ਸਰਕਾਰ ਦੀ ਤਰਜ਼ ’ਤੇ ‘ਰੇਤ ਨੀਤੀ’ ਮੰਗੀ, ਮੁੱਖ ਮੰਤਰੀ ਮੁਸਕਰਾਉਂਦੇ ਰਹੇOn PunjabDecember 18, 2025 by On PunjabDecember 18, 2025090 ਚੰਡੀਗੜ੍ਹ- ਹਰਿਆਣਾ ਅਸੈਂਬਲੀ ਦੇ ਸਰਦ ਰੁੱਤ ਇਜਲਾਸ ਵਿਚ ਪੰਜਾਬ ’ਚ ਆਏ ਹੜ੍ਹਾਂ ਮਗਰੋਂ ਕਿਸਾਨਾਂ ਦੇ ਖੇਤਾਂ ਵਿਚ ਹੋਏ ਨੁਕਸਾਨ ਤੇ ਖੇਤਾਂ ਵਿਚ ਰੁੜ੍ਹ ਕੇ ਆਈ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਵਿਰੋਧੀ ਧਿਰਾਂ ਵੱਲੋਂ ਸੰਸਦੀ ਅਹਾਤੇ ’ਚ ਰੋਸ ਮਾਰਚ, ‘ਜੀ ਰਾਮ ਜੀ’ ਨੂੰ ਵਾਪਸ ਲੈਣ ਦੀ ਮੰਗOn PunjabDecember 18, 2025 by On PunjabDecember 18, 20250131 ਨਵੀਂ ਦਿੱਲੀ- ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸਰਕਾਰ ਦੇ ‘ਜੀ ਰਾਮ ਜੀ’ ਬਿੱਲ ਖਿਲਾਫ਼ ਸੰਸਦ ਭਵਨ ਕੰਪਲੈਕਸ ਦੇ ਅੰਦਰ ਇੱਕ ਵਿਰੋਧ ਮਾਰਚ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪਰਿਸ਼ਦ ਨਤੀਜੇ: 63 ਫ਼ੀਸਦੀ ਜ਼ੋਨਾਂ ’ਤੇ ‘ਆਪ’ ਕਾਬਜ਼On PunjabDecember 18, 2025 by On PunjabDecember 18, 2025085 ਚੰਡੀਗੜ੍ਹ- ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ 63 ਫ਼ੀਸਦੀ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦੋਂ ਕਿ 18 ਫ਼ੀਸਦੀ ਸੀਟਾਂ ਕਾਂਗਰਸ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬੂਥਲੈੱਸ ਪ੍ਰਣਾਲੀ ਵਿਰੁੱਧ ਟੋਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨOn PunjabDecember 18, 2025 by On PunjabDecember 18, 20250100 ਪਾਤੜਾਂ- ਕੇਂਦਰ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਜਾ ਰਹੇ ਨਿਯਮਾਂ ਤਹਿਤ ਨੈਸ਼ਨਲ ਹਾਈਵੇ ’ਤੇ ਪੈਂਦੇ ਟੋਲ ਪਲਾਜ਼ਿਆਂ ਨੂੰ ਬੂਥਲੈੱਸ ਪ੍ਰਣਾਲੀ ਰਾਹੀਂ ਖਤਮ ਕੀਤੇ ਜਾਣ ਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਹੈਦਰਾਬਾਦ: ਅਦਾਲਤ ਵਿੱਚ ਬੰਬ ਦੀ ਧਮਕੀ ਝੂਠੀ ਨਿਕਲੀOn PunjabDecember 18, 2025 by On PunjabDecember 18, 20250122 ਹੈਦਰਾਬਾਦ- ਇੱਥੋਂ ਦੇ ਨਾਮਪੱਲੀ ਅਪਰਾਧਿਕ ਅਦਾਲਤੀ ਕੰਪਲੈਕਸ ਵਿਚ ਅੱਜ ਬੰਬ ਹੋਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਪੁਲੀਸ ਤੇ ਹੋਰ ਟੀਮਾਂ ਵੱਲੋਂ ਜਾਂਚ ਕੀਤੀ ਗਈ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ਵੱਲੋਂ ਨਵੇਂ ਬਿਲਡਿੰਗ ਬਾਈਲਾਅਜ਼ ਦਾ ਨੋਟੀਫਿਕੇਸ਼ਨ ਜਾਰੀOn PunjabDecember 18, 2025 by On PunjabDecember 18, 2025086 ਚੰਡੀਗੜ੍ਹ- ਪੰਜਾਬ ਸਰਕਾਰ ਨੇ ਨਵੇਂ ਯੂਨੀਫਾਈਡ ਬਿਲਡਿੰਗ ਬਾਈਲਾਅਜ਼ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਨਾਲ ਸੂਬੇ ਭਰ ਦੇ ਸ਼ਹਿਰੀ ਖੇਤਰਾਂ ਵਿੱਚ ਸਾਰੇ ਨਵੇਂ ਰਿਹਾਇਸ਼ੀ...