ਸਮਾਜ/Socialਹੁਣ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਏਗੀ ਸਜ਼ਾ-ਏ-ਮੌਤOn PunjabAugust 2, 2019 by On PunjabAugust 2, 201901483 ਡੀਗੜ੍ਹ: ਹੁਣ ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਹੋਏਗੀ। ਕੇਂਦਰ ਸਰਕਾਰ ਜਲਦ ਹੀ ਇਸ ਬਾਰੇ ਸਖ਼ਤ ਕਾਨੂੰਨ ਲਾਗੂ ਕਰਨ ਜਾ ਰਹੀ...
ਸਮਾਜ/Socialਉਨਾਵ ਗੈਂਗਰੇਪ ‘ਤੇ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ, ਅਜੇ ਲਖਨਊ ‘ਚ ਹੋਏਗਾ ਪੀੜਤਾ ਦਾ ਇਲਾਜOn PunjabAugust 2, 2019 by On PunjabAugust 2, 201901355 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਨਾਵ ਗੈਂਗਰੇਪ ਪੀੜਤਾ ਨੂੰ ਲਖਨਊ ਦੇ ਹਸਪਤਾਲ ਤੋਂ ਦਿੱਲੀ ਲਿਆਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ...
ਸਮਾਜ/Socialਰਾਜਸਥਾਨ ‘ਚ ਬਾਰਸ਼ ਦਾ ਕਹਿਰ, ਮਕਾਨ ਡਿੱਗਣ ਨਾਲ ਤਿੰਨ ਮੌਤਾਂ, ਇੱਕ ਨੌਜਵਾਨ ਹੜ੍ਹਿਆOn PunjabAugust 2, 2019 by On PunjabAugust 2, 201901475 ਅਜਮੇਰ: ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਮੁਸਲਾਧਾਰ ਬਾਰਸ਼ ਹੋਈ। ਅਜਮੇਰ, ਭੀਲਵਾੜਾ ਤੇ ਸਿਰੋਹੀ ਜ਼ਿਲ੍ਹਿਆਂ ‘ਚ ਜਿੱਥੇ ਤੇਜ਼ ਬਾਰਸ਼ ਹੋਈ, ਉੱਥੇ ਹੀ ਕਈ ਹੋਰ ਜ਼ਿਲ੍ਹਿਆਂ ‘ਚ ਹਲਕੀ...
ਸਮਾਜ/Socialਅਮਰਨਾਥ ਯਾਤਰੀਆਂ ਨੂੰ ਛੇਤੀ ਤੋਂ ਛੇਤੀ ਕਸ਼ਮੀਰ ਵਾਦੀ ’ਚੋਂ ਵਾਪਸੀ ਦੀ ਸਲਾਹOn PunjabAugust 2, 2019 by On PunjabAugust 2, 201901565 ਜੰਮੂ–ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਅਮਰਨਾਥ ਯਾਤਰੀਆਂ ਨੂੰ ਹੁਣ ਸਲਾਹ ਦਿੱਤੀ ਹੈ ਕਿ ਉਹ ਛੇਤੀ ਤੋਂ ਛੇਤੀ ਆਪਣੀ ਯਾਤਰਾ ਨੂੰ ਘਟਾ ਕੇ ਕਸ਼ਮੀਰ...
ਸਮਾਜ/SocialTruecaller ਵਰਤਣ ਵਾਲੇ ਸਾਵਧਾਨ! ‘ਬੱਗ’ ਕਰਕੇ UPI ਲਈ ਆਪਣੇ-ਆਪ ਰਜਿਸਟਰ ਹੋਏ ਯੂਜ਼ਰਸOn PunjabJuly 31, 2019July 31, 2019 by On PunjabJuly 31, 2019July 31, 201905358 ਨਵੀਂ ਦਿੱਲੀ: ਮੋਬਾਈਲ ਡਾਇਰੈਕਟਰੀ ਐਪ ਟਰੂਕਾਲਰ ਵਿੱਚ ਇੱਕ ‘ਬੱਗ’ ਦੇ ਕਾਰਨ ਮੰਗਲਵਾਰ ਨੂੰ ਯੂਪੀਏ ਆਧਾਰਿਤ ਡਿਜੀਟਲ ਭੁਗਤਾਨ ਸੇਵਾ ਪ੍ਰਭਾਵਿਤ ਹੋਈ। ਦੇਸ਼ ਵਿੱਚ ਕੰਪਨੀ ਦੇ 10...
ਸਮਾਜ/Socialਰੋਹਤਕ ਦੀ ਸ਼੍ਰੀਨਗਰ ਕਲੋਨੀ ‘ਚ ਜ਼ਬਰਦਸਤ ਧਮਾਕਾOn PunjabJuly 31, 2019 by On PunjabJuly 31, 201901547 ਰੋਹਤਕ: ਇੱਥੋਂ ਦੀ ਸ਼੍ਰੀਨਗਰ ਕਲੋਨੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਵਿੱਚ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। ਧਮਾਕੇ ਨਾਲ ਮਕਾਨ ਦੇ ਖਿੜਕੀ-ਦਰਵਾਜ਼ੇ ਟੁੱਟ ਗਏ। ਪਹਿਲਾਂ...
ਸਮਾਜ/Socialਨਨਕਾਣਾ ਸਾਹਿਬ ਪੁੱਜੇ ਸਿੱਖ ਜਥੇ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ, ਭਲਕੇ ਚੱਲੇਗਾ ਅੰਤਰਰਾਸ਼ਟਰੀ ਨਗਰ ਕੀਰਤਨOn PunjabJuly 31, 2019 by On PunjabJuly 31, 201901450 ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ...
ਸਮਾਜ/Socialਉਨਾਵ ਬਲਾਤਕਾਰ ਮਾਮਲਾ ‘ਤੇ ਕਸੂਤੀ ਘਿਰੀ ਬੀਜੇਪੀ, ਦਿੱਲੀ ਤੋਂ ਲਖਨਊ ਤਕ ਚੜ੍ਹਿਆ ਪਾਰਾOn PunjabJuly 30, 2019 by On PunjabJuly 30, 201901383 ਲਖਨਉ: ਉਨਾਵ ਰੇਪ ਕੇਸ ‘ਚ ਪੀੜਤਾ ਦੇ ਸੜਕ ਹਾਦਸੇ ਤੋਂ ਬਾਅਦ ਦਿੱਲੀ ਤੋਂ ਲੈ ਕੇ ਲਖਨਊ ਤਕ ਰਾਜਨੀਤੀ ਗਰਮਾ ਗਈ ਹੈ। ਪੀੜਤਾ ਨੂੰ ਇਨਸਾਫ ਦਵਾਉਣ ਲਈ...
ਸਮਾਜ/Socialਭਾਰਤ ‘ਚ ਲੌਂਚ ਹੋਈ ਪੋਰਸ਼ ਮੈਕਨ, ਕੀਮਤ 69.98 ਲੱਖOn PunjabJuly 30, 2019 by On PunjabJuly 30, 201901451 ਨਵੀਂ ਦਿੱਲੀ: ਪੋਰਸ਼ ਮੈਕਨ ਦਾ ਫੇਸਲਿਫਟ ਵਰਜ਼ਨ ਭਾਰਤ ‘ਚ ਲੌਂਚ ਹੋ ਗਿਆ ਹੈ। ਇਸ ਦੇ ਦੋ ਵੈਰੀਅੰਟ ਮੈਕਨ ਤੇ ਮੈਕਨ ਐਸ ਪੇਸ਼ ਕੀਤੇ ਗਏ ਹਨ। ਇਨ੍ਹਾਂ...
ਸਮਾਜ/Socialਪੁਲਿਸ ਨੂੰ ਜਿਉਂਦੀ ਬਿੱਲੀ ਖਾਣ ਵਾਲੇ ਸ਼ਖ਼ਸ ਦੀ ਭਾਲ, ਵੀਡੀਓ ਹੋ ਰਹੀ ਵਾਇਰਲOn PunjabJuly 30, 2019 by On PunjabJuly 30, 201901467 ਨਵੀਂ ਦਿੱਲੀ: ਇੰਟਰਨੈੱਟ ‘ਤੇ ਇੱਕ ਵੀਡੀਓ ਨੇ ਖਲਬਲੀ ਮਚਾ ਦਿੱਤੀ ਹੈ। ਅਸਲ ‘ਚ ਵੀਡੀਓ ‘ਚ ਇੱਕ ਵਿਅਕਤੀ ਜਿਉਂਦੀ ਬਿੱਲੀ ਖਾਂਦਾ ਨਜ਼ਰ ਆ ਰਿਹਾ ਹੈ। ਫੇਸਬੁੱਕ ਅਕਾਉਂਟ PutarVideo ਵੱਲੋਂ...