ਸਮਾਜ/SocialOm Prakash Chautala : ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ 4 ਸਾਲ ਦੀ ਸਜ਼ਾOn PunjabMay 27, 2022 by On PunjabMay 27, 20220688 ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਤੋਂ...
ਸਮਾਜ/SocialKarnataka : ਦੇਸ਼ ‘ਚ 36 ਹਜ਼ਾਰ ਮੰਦਰਾਂ ਨੂੰ ਨਸ਼ਟ ਕਰ ਕੇ ਮਸਜਿਦਾਂ ਬਣਾਉਣ ਦਾ ਨਿਰਮਾਣ, ਕਰਨਾਟਕ ਭਾਜਪਾ ਵਿਧਾਇਕ ਨੇ ਕੀਤਾ ਦਾਅਵਾOn PunjabMay 27, 2022 by On PunjabMay 27, 202201541 ਕਰਨਾਟਕ ‘ਚ ਇਕ ਵਾਰ ਫਿਰ ਮੰਦਰ-ਮਸਜਿਦ ਵਿਵਾਦ ਛਿੜ ਗਿਆ ਹੈ। ਕਰਨਾਟਕ ਦੇ ਭਾਜਪਾ ਵਿਧਾਇਕ ਕੇਐਸ ਈਸ਼ਵਰੱਪਾ ਨੇ ਅੱਜ ਇਸ ਸਬੰਧ ਵਿੱਚ ਹੈਰਾਨੀਜਨਕ ਦਾਅਵਾ ਕੀਤਾ ਹੈ।...
ਸਮਾਜ/Socialਗਊਆਂ ਦੀ ਹੱਤਿਆ ਕਰ ਮਾਸ ਵੱਢ ਕੇ ਲੈ ਗਏ ਹਤਿਆਰੇ, ਬਾਕੀ ਅੰਗ ਸਰਹਿੰਦ ਨਹਿਰ ‘ਚ ਸੁੱਟੇ, ਇਲਾਕੇ ‘ਚ ਦਹਿਸ਼ਤOn PunjabMay 27, 2022 by On PunjabMay 27, 20220702 ਇੱਥੋਂ ਨੇਡ਼੍ਹਿਓਂ ਲੰਘਦੀ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲੋਂ ਕੁਝ ਲਾਲਚੀ ਅਤੇ ਬੇਦਰਦ ਹੱਤਿਆਰਿਆਂ ਨੇ ਬੇਜ਼ੁਬਾਨ ਗਊਆਂ ਦੀ ਹੱਤਿਆ ਕਰਕੇ ਮਾਸ ਕੱਢ ਕੇ ਲੈ ਗਏ...
ਸਮਾਜ/SocialUAE Cylinder Blast : ਅਬੂ ਧਾਬੀ ‘ਚ ਹੋਏ ਸਿਲੰਡਰ ਧਮਾਕੇ ‘ਚ 100 ਤੋਂ ਵੱਧ ਭਾਰਤੀ ਜ਼ਖ਼ਮੀ, ਇੱਕ ਦੀ ਮੌਤ ; ਅਧਿਕਾਰੀਆਂ ਨੇ ਕੀਤੀ ਪੁਸ਼ਟੀOn PunjabMay 26, 2022 by On PunjabMay 26, 20220574 ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਸਿਲੰਡਰ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ...
ਸਮਾਜ/SocialYasin Malik in Tihar : ਤਿਹਾੜ ਜੇਲ੍ਹ ਦੀ ਕੋਠੜੀ ‘ਚ ਇਕੱਲਾ ਬੈਠਾ ਯਾਸੀਨ ਮਲਿਕ, ਨਹੀਂ ਮਿਲਿਆ ਕੋਈ ਕੰਮOn PunjabMay 26, 2022 by On PunjabMay 26, 20220722 ਜੰਮੂ-ਕਸ਼ਮੀਰ ਨੂੰ ਦੇਸ਼ ਤੋਂ ਵੱਖਰਾ ਰੱਖਣਾ ਚਾਹੁੰਦੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਬਾਕੀ ਦੀ ਜ਼ਿੰਦਗੀ ਹੁਣ ਤਿਹਾੜ ਜੇਲ ਦੀ ਕੋਠੜੀ ‘ਚ ਇਕੱਲੇ ਹੀ ਗੁਜ਼ਾਰੇਗੀ।...
ਸਮਾਜ/SocialFirst Woman Combat Aviator: ਕੈਪਟਨ ਅਭਿਲਾਸ਼ਾ ਬਰਾਕ ਬਣੀ ਕਾਮਬੈਟ ਏਵੀਏਟਰ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾOn PunjabMay 25, 2022 by On PunjabMay 25, 202202644 ਭਾਰਤੀ ਫੌਜ ਨੂੰ ਅੱਜ ਆਰਮੀ ਏਵੀਏਸ਼ਨ ਕੋਰ ਦੇ ਰੂਪ ਵਿੱਚ ਆਪਣੀ ਪਹਿਲੀ ਮਹਿਲਾ ਅਧਿਕਾਰੀ ਮਿਲ ਗਈ ਹੈ। ਕੈਪਟਨ ਅਭਿਲਾਸ਼ਾ ਬਰਾਕ ਇਹ ਉਪਲਬਧੀ ਹਾਸਲ ਕਰਨ ਵਾਲੀ...
ਸਮਾਜ/Socialਸਪਾਈਸ ਜੈੱਟ ‘ਤੇ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਪਰੇਸ਼ਾਨOn PunjabMay 25, 2022 by On PunjabMay 25, 20220869 ਸਪਾਈਸ ਜੈੱਟ ‘ਤੇ ਸਾਈਬਰ ਹਮਲਾ ਸਾਹਮਣੇ ਆਇਆ ਹੈ। ਕੁਝ ਸਪਾਈਸਜੈੱਟ ਸਿਸਟਮਾਂ ਨੂੰ ਬੀਤੀ ਰਾਤ ਰੈਨਸਮਵੇਅਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਮਲੇ ਕਾਰਨ ਅੱਜ...
ਸਮਾਜ/Socialਪਾਕਿਸਤਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ, 38 ਕਿਸਮ ਦੀਆਂ ਚੀਜ਼ਾਂ ਦੀ ਦਰਾਮਦ ‘ਤੇ ਲਾਈ ਰੋਕOn PunjabMay 20, 2022 by On PunjabMay 20, 20220708 ਪਾਕਿਸਤਾਨ ਦੀ ਸੂਚਨਾ ਮੰਤਰੀ ਮਰਿਅਮ ਨਵਾਜ਼ ਨੇ ਘੋਸ਼ਣਾ ਕੀਤੀ ਕਿ ਪਾਕਿਸਤਾਨ ਸਰਕਾਰ ਨੇ “ਐਮਰਜੈਂਸੀ ਆਰਥਿਕ ਯੋਜਨਾ” ਦੇ ਤਹਿਤ 38 ਗੈਰ-ਜ਼ਰੂਰੀ ਲਗਜ਼ਰੀ ਵਸਤਾਂ ਦੀ ਦਰਾਮਦ ‘ਤੇ...
ਸਮਾਜ/Socialਪੰਜਾਬ ‘ਚ ਦਲਿਤ ਲੜਕੇ ਦੀ ਕੁੱਟਮਾਰ ਦਾ ਮਾਮਲਾ ਭਖਿਆ, NCSC ਚੇਅਰਮੈਨ ਵਿਜੈ ਸਾਂਪਲਾ ਨੇ ਅਧਿਕਾਰੀਆਂ ਤੋਂ ਮੰਗਿਆ ਜਵਾਬOn PunjabMay 20, 2022 by On PunjabMay 20, 20220664 ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ‘ਚ 12 ਸਾਲਾ ਦਲਿਤ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ...
ਸਮਾਜ/SocialFiring in Germany : ਉੱਤਰੀ ਜਰਮਨੀ ਦੇ ਇੱਕ ਸਕੂਲ ‘ਚ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ, ਮੁਲਜ਼ਮ ਗ੍ਰਿਫ਼ਤਾਰOn PunjabMay 19, 2022 by On PunjabMay 19, 20220586 ਜਰਮਨੀ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰੀ ਜਰਮਨੀ ਦੇ ਇੱਕ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ।...