ਸਮਾਜ/Socialਅਨੰਤਨਾਗ ‘ਚ ਮੁਕਾਬਲੇ ਦੌਰਾਨ ਮਾਰੇ ਗਏ ਲਸ਼ਕਰ ਦੇ 2 ਅੱਤਵਾਦੀOn PunjabFebruary 22, 2020 by On PunjabFebruary 22, 20200760 lashkar terrorists killed: ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜ਼ਿਲਾ ਅਨੰਤਨਾਗ...
ਸਮਾਜ/Socialਦੇਸ਼ਧ੍ਰੋਹ ਦਾ ਮੁਲਜ਼ਮ ਸ਼ਰਜੀਲ ਇਮਾਮ 4 ਦਿਨਾਂ ਪੁਲਸ ਰਿਮਾਂਡ ‘ਤੇOn PunjabFebruary 21, 2020 by On PunjabFebruary 21, 20200681 Sharjeel Imam ਦੇਸ਼ਧ੍ਰੋਹ ਦੇ ਮੁਲਜ਼ਮ ਸ਼ਰਜੀਲ ਇਮਾਮ ਨੂੰ ਅੱਜ ਗੁਹਾਟੀ ਲਿਆਉਣ ਮਗਰੋਂ ਚਾਰ ਦਿਨਾਂ ਲਈ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ| ਜੇ. ਐਨ. ਯੂ....
ਸਮਾਜ/Socialਕੋਰੋਨਾਵਾਇਰਸ ਦਾ ਕਹਿਰ ਬੇਲਗਾਮ, 2112 ਲੋਕਾਂ ਦੀ ਮੌਤ, ਹੁਣ ਵਿਗਿਆਨੀਆਂ ਨੇ ਲੱਭਿਆ ਤੋੜOn PunjabFebruary 21, 2020 by On PunjabFebruary 21, 20200755 ਨਵੀਂ ਦਿੱਲੀ: ਚੀਨ ‘ਚ ਕੋਰੋਨਾਵਾਇਰਸ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਲੋਕ ਬੁਰੀ ਤਰ੍ਹਾਂ ਨਾਲ ਸਹਿਮੇ ਹੋਏ ਹਨ। ਇਸ ਦਰਮਿਆਨ ਹੁਣ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ...
ਸਮਾਜ/Social8 ਸਾਲਾ ਲਵਲੀਨ ਕੌਰ ਨੇ ਬਾਕਸਿੰਗ ‘ਚ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨOn PunjabFebruary 19, 2020 by On PunjabFebruary 19, 20200802 lavalin thapar won gold medals: ਬੁਲੰਦ ਹੌਂਸਲਿਆਂ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਛੋਟੀ ਉਮਰ ‘ਚ ਆਪਣੇ ਟੀਚਿਆਂ ਲਈ ਤਿਆਰ...
ਸਮਾਜ/Social53 ਸਾਲਾ ਅਵਤਾਰ ਨੇ ਇੰਟਰਨੈਸ਼ਨਲ ਫਿੱਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ‘ਚ 205 ਕਿੱਲੋ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ ਤਗਮਾOn PunjabFebruary 19, 2020 by On PunjabFebruary 19, 202001296 Avtar Singh Won Silver: ਲੁਧਿਆਣਾ ਦੇ ਰਹਿਣ ਵਾਲੇ 53 ਸਾਲਾ ਗੱਭਰੂ ਅਵਤਾਰ ਸਿੰਘ ਲਲਤੋਂ ਇਕ ਵਾਰ ਫਿਰ ਦਿੱਲੀ ਵਿਚ ਇੰਟਨੈਸ਼ਨਲ ਮੁਕਾਬਲਾ ਜਿੱਤਣ ‘ਚ ਸਫਲ ਰਹੇ।...
ਸਮਾਜ/Socialਜਲਦ ਹੀ ATM ਤੋਂ ਪੈਸੇ ਕਢਵਾਉਣਾ ਹੋ ਸਕਦੈ ਮਹਿੰਗਾ…On PunjabFebruary 18, 2020 by On PunjabFebruary 18, 20200839 ATM operators seek higher: ਹੁਣ ਬੈਂਕ ਦੇ ਖਪਤਕਾਰਾਂ ਨੂੰ ATM ਤੋਂ ਪੈਸੇ ਕੱਢਣ ‘ਤੇ ਚਾਰਜ ਦੇਣਾ ਪੈ ਸਕਦਾ ਹੈ । ATM ਆਪਰੇਟਰਜ਼ ਐਸੋਸੀਏਸ਼ਨ ਨੇ ਰਿਜ਼ਰਵ...
ਸਮਾਜ/Socialਫਰੀਦਕੋਟ ਦੀ ਰਹਿਣ ਵਾਲੀ ਪੁਨੀਤ ਚਾਵਲਾ ਨੇ ਕੈਨੇਡਾ ’ਚ ਕੀਤਾ ਪੰਜਾਬ ਦਾ ਨਾਂ ਰੌਸ਼ਨ, ਕੈਨੇਡਾ ਦੀ ਆਰਮਡ ਫੋਰਸ ’ਚ ਭਰਤੀOn PunjabFebruary 18, 2020 by On PunjabFebruary 18, 20200873 canadian armed forces puneet chawla: ਮੁੰਡਿਆਂ ਦੇ ਮੁਕਾਬਲੇ ਕੁੜੀਆਂ ਹਰ ਖੇਤਰ ‘ਚ ਤਰੱਕੀ ਕਰ ਰਹੀਆਂ ਹਨ ਫਿਰ ਚਾਹੇ ਡਾਕਟਰ, ਪੁਲਿਸ, ਬੀਐੱਸਐੱਫ ਜਾਂ ਫਿਰ ਅਧਿਆਪਕ ਸਮੇਤ...
ਸਮਾਜ/Socialਨਿਰਭਿਆ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀOn PunjabFebruary 17, 2020 by On PunjabFebruary 17, 20200739 Nirbhaya case : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀਆਂ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਨਵੇਂ...
ਸਮਾਜ/Socialਲਹਿੰਦੇ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ’ਚ WhatsApp ਹੋਇਆ ‘Ban’On PunjabFebruary 17, 2020 by On PunjabFebruary 17, 20200732 Pakistan Punjab whatsapp ban: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਵਟਸਐਪ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਦੀ ਅਦਲਾ-ਬਦਲੀ ਲਈ ਸਰਕਾਰੀ ਦਫ਼ਤਰਾਂ ਵਿੱਚ ਇਸ ਦੀ ਵਰਤੋਂ ‘ਤੇ...
ਸਮਾਜ/Socialਚੀਨ ‘ਚ ਕੋਰੋਨਾ ਕਾਰਨ ਹੋਈਆਂ 1600 ਤੋਂ ਵੱਧ ਮੌਤਾਂOn PunjabFebruary 16, 2020 by On PunjabFebruary 16, 20200750 Deaths in China: ਬੀਜਿੰਗ ਚੀਨ ਵਿੱਚ ਹੁਣ ਤੱਕ 1631 ਵਿਅਕਤੀਆਂ ਦੀ ਮੌਤ ਕੋਰੋਨਾਵਾਇਰਸ ਨਾਲ ਹੋ ਚੁੱਕੀ ਹੈ, ਜਦੋਂ ਕਿ 67,535 ਲੋਕਾਂ ਨੂੰ ਇਸ ਤੋਂ ਪੀੜਤ...