ਸਮਾਜ/Socialਉੱਤਰ-ਪੂਰਬੀ ਦਿੱਲੀ ਤੋਂ ਬਾਅਦ ਹੁਣ ਪੁਲਿਸ ਸ਼ਾਹੀਨ ਬਾਗ ਬਾਰੇ ਹੈ ਚਿੰਤਤOn PunjabFebruary 27, 2020 by On PunjabFebruary 27, 20200898 shaheen bagh intelligence: ਦਿੱਲੀ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਹੋ ਰਹੀ ਹਿੰਸਾ ਤੋਂ ਬੁੱਧਵਾਰ ਨੂੰ ਰਾਹਤ ਮਿਲੀ ਹੈ। ਬੁੱਧਵਾਰ ਨੂੰ ਕਿਸੇ ਵੀ ਜਗ੍ਹਾ ਹਿੰਸਕ ਝੜਪਾਂ...
ਸਮਾਜ/Social‘ਦਿੱਲੀ ‘ਚ ਇੱਕ ਹੋਰ 1984 ਦੀ ਇਜਾਜ਼ਤ ਨਹੀਂ’, ਹਿੰਸਾ ‘ਤੇ ਹਾਈ ਕੋਰਟ ਨੇ ਕੀਤੀ ਸਖਤ ਟਿੱਪਣੀOn PunjabFebruary 26, 2020 by On PunjabFebruary 26, 20200794 highcourt says violence: ਦਿੱਲੀ ਵਿੱਚ ਨਾਗਰਿਕਤਾ ਸੋਧ ਐਕਟ ਨਾਲ ਸਬੰਧਿਤ ਹਿੰਸਾ ਬਾਰੇ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਅਦਾਲਤ ਅਤੇ ਪੁਲਿਸ ਦੇ ਬਾਵਜੂਦ ਅਸੀਂ...
ਸਮਾਜ/SocialDelhi Violence: ਹਿੰਸਾ ਭੜਕਾਉਣ ਪਿੱਛੇ ISI ਦਾ ਹੱਥ, ਤਬਾਹੀ ਦੀ ਸਾਜ਼ਿਸ਼ ਕਰ ਰਿਹੈ ਪਾਕਿਸਤਾਨ !On PunjabFebruary 26, 2020 by On PunjabFebruary 26, 20200585 Delhi violence: ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਖੁਫੀਆ ਏਜੰਸੀਆਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ।...
ਸਮਾਜ/Socialਭਾਜਪਾ ਭਾਰਤ ਦੇ ਪ੍ਰਮੁੱਖ ਸੰਵਿਧਾਨਕ ਤੇ ਸਮਾਜਿਕ ਤਾਣੇ ਬਾਣੇ ਨੂੰ ਖਤਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ :ਕੈਪਟਨ ਅਮਰਿੰਦਰ ਸਿੰਘOn PunjabFebruary 25, 2020 by On PunjabFebruary 25, 20200609 Captain Amrinder Singh says: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਸੰਵਿਧਾਨਕ ਸੋਧ ਐਕਟ (ਸੀ.ਏ.ਏ.) ਬਾਰੇ ਜਨਤਕ ਪ੍ਰਤੀਕ੍ਰਿਆ ਦੀ ਉਮੀਦ...
ਸਮਾਜ/Socialਦਿੱਲੀ ਹਿੰਸਾ ‘ਚ ਪੁਲਿਸ ‘ਤੇ ਫਾਇਰਿੰਗ ਕਰਨ ਵਾਲਾ ਵਿਅਕਤੀ ਗ੍ਰਿਫਤਾਰOn PunjabFebruary 25, 2020 by On PunjabFebruary 25, 20200718 delhi police detained: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਦਿੱਲੀ ਵਿੱਚ ਲਗਾਤਾਰ ਦੋ ਦਿਨਾਂ ਤੋਂ ਬੁਹਤ ਹੰਗਾਮਾ ਹੋ ਰਿਹਾ ਹੈ। ਦੋ ਦਿਨਾਂ ਤੋਂ ਬਹੁਤ...
ਸਮਾਜ/Socialਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਪਹੁੰਚੀ ਮੇਲਾਨੀਆ, ਆਰਤੀ ਉਤਾਰ ਕੇ ਕੀਤਾ ਸਵਾਗਤOn PunjabFebruary 25, 2020 by On PunjabFebruary 25, 20200814 Melania Trump reach Delhi school: ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਹੈ. ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ...
ਸਮਾਜ/Socialਰੂਪੇਸ਼ ਨੂੰ ਮਿਲਿਆ ਡਾਂਸ ਪਲੱਸ 5 ਦਾ ਖਿਤਾਬ, ਟਰਾਫੀ ਨਾਲ ਜਿੱਤੇ 15 ਲੱਖ ਰੁਪਏOn PunjabFebruary 23, 2020 by On PunjabFebruary 23, 20200751 Dance Plus 5 Winner: ਫਿਲਮ ਨਿਰਮਾਤਾ ਅਤੇ ਮਸ਼ਹੂਰ ਕੋਰਿਓਗ੍ਰਾਫਰ ਰੇਮੋ ਡਿਸੂਜ਼ਾ ਦੇ ਟੀਵੀ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ ਦੇ ਸੀਜ਼ਨ ਪੰਜ ਨੂੰ ਇਸਦਾ ਵਿਜੇਤਾ ਮਿਲ...
ਸਮਾਜ/Socialਪਾਕਿਸਤਾਨ: ਮਾਰਬਲ ਖਦਾਨ ‘ਚ ਹਾਦਸਾ, 10 ਲੋਕਾਂ ਦੀ ਮੌਤOn PunjabFebruary 23, 2020 by On PunjabFebruary 23, 20200998 Pakistan marble quarry: ਇਸਲਾਮਾਬਾਦ: ਪਾਕਿਸਤਾਨ ਦੇ ਬੁਨੇਰ ਜ਼ਿਲ੍ਹੇ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਸ਼ਨੀਵਾਰ ਨੂੰ ਮਿਆਂਮਾਰ ਦੀ ਮਾਰਬਲ ਖਦਾਨ ਵਿੱਚ ਚੱਟਾਨ ਖਿਸਕਣ ਕਾਰਨ ਉਸ...
ਸਮਾਜ/Socialਅੰਡਰਵਰਲਡ ਡਾਨ ਰਵੀ ਪੁਜਾਰੀ ਦੱਖਣੀ ਅਫਰੀਕਾ ‘ਚ ਗ੍ਰਿਫਤਾਰ, ਅੱਜ ਲਿਆਂਦਾ ਜਾਵੇਗਾ ਭਾਰਤ !On PunjabFebruary 23, 2020 by On PunjabFebruary 23, 20200677 Gangster Ravi Pujari arrested: ਸੇਨੇਗਲ: ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਦੱਖਣੀ ਅਫਰੀਕਾ ਦੇ ਸੇਨੇਗਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਕਰਨਾਟਕ ਪੁਲਿਸ ਦੀ ਇੱਕ...
ਸਮਾਜ/Socialਰਾਸ਼ਟਰਪਤੀ ਟਰੰਪ ਦੇ ਦੌਰੇ ਦੌਰਾਨ 12 ਵਜੇ ਤੋਂ ਬਾਅਦ TAJ ‘ਚ ਯਾਤਰੀਆਂ ਦੀ ‘No Entry’On PunjabFebruary 22, 2020 by On PunjabFebruary 22, 20200688 Donald Trump India visit: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਭਾਰਤ ਦਾ ਦੌਰਾ ਕਰ ਰਹੇ ਹਨ । ਟਰੰਪ ਇਸ ਦੌਰਾਨ ਤਾਜਨਾਗਰੀ ਆਗਰਾ ਵੀ ਜਾਣਗੇ, ਜਿੱਥੇ...