57.87 F
New York, US
October 10, 2026
PreetNama

Category : ਸਮਾਜ/Social

ਸਮਾਜ/Social

Salman Rushdie: ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਇੱਕ ਅੱਖ ਗੁਆਚ ਗਈ, ਏਜੰਟ ਨੇ ਪੁਸ਼ਟੀ ਕੀਤੀ

On Punjab
ਅਗਸਤ ਵਿੱਚ ਨਿਊਯਾਰਕ ਵਿੱਚ ਇੱਕ ਸਾਹਿਤਕ ਸਮਾਗਮ ਵਿੱਚ ਜ਼ਖ਼ਮੀ ਹੋਏ ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਅਤੇ ਇੱਕ ਹੱਥ ਨੇ ਕੰਮ ਕਰਨਾ...
ਸਮਾਜ/Social

Brampton Election Result : ਬਰੈਂਪਟਨ ਚੋਣਾਂ ‘ਚ ਨਵੇਂ ਚਿਹਰਿਆਂ ਨੇ ਮਾਰੀ ਬਾਜ਼ੀ,ਨਵਜੀਤ ਬਰਾੜ, ਗੁਰਪ੍ਰਤਾਪ ਤੂਰ, ਹਰਕੀਰਤ ਸਿੰਘ, ਸੱਤਪਾਲ ਸਿੰਘ ਜੌਹਲ ਜੇਤੂ

On Punjab
ਦੀਵਾਲੀ ਦੀ ਰਾਤ ਬਰੈਂਪਟਨ ਦੀਆਂ ਚੋਣਾਂ ਵਿਚ ਨਵੇਂ ਚਿਹਰਿਆਂ ਨੇ ਜਿੱਤ ਦਰਜ ਕਰਾਈ ਹੈ। ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਪੰਜਾਬੀ...
ਸਮਾਜ/Socialਖਬਰਾਂ/News

ਵਿਸ਼ਵ ਕੱਪ ‘ਚ ਭਾਰਤ ਨਾ ਆਉਣ ਦੀ ਧਮਕੀ ‘ਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ PCB ਨੂੰ ਜਵਾਬ, ਕਿਹਾ ਸਾਰੀਆਂ ਟੀਮਾਂ ਭਾਰਤ ਆਉਣਗੀਆਂ

On Punjab
ਏਸ਼ੀਆ ਕੱਪ ‘ਚ ਭਾਰਤ ਦੇ ਪਾਕਿਸਤਾਨ ਨਾ ਜਾਣ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੀ ਪ੍ਰਤੀਕਿਰਿਆ ਆਈ, ਜਿਸ ‘ਚ ਕਿਹਾ ਗਿਆ ਕਿ ਇਸ ਦਾ...
ਸਮਾਜ/Social

ਨਵਜੋਤ ਸਿੱਧੂ ਪਹਿਲੀ ਵਾਰ ਜੇਲ੍ਹ ’ਚ ਮਨਾ ਰਹੇ ਹਨ ਆਪਣਾ 59ਵਾਂ ਜਨਮ ਦਿਨ, ਜਾਣੋ ਕ੍ਰਿਕਟ ਤੋਂ ਜੇਲ੍ਹ ਤਕ ਦਾ ਸਫ਼ਰ

On Punjab
ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ, ਮਸ਼ਹੂਰ ਅੰਤਰਰਾਸ਼ਟਰੀ ਕ੍ਰਿਕਟਰ ਤੇ ਟੀਵੀ ਜਗਤ ਦੇ ਪਸੰਦੀਦਾ ਕਲਾਕਾਰ ਅੱਜ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹਨ।...
ਸਮਾਜ/Social

ਰਾਜਪਾਲ ਦਾ ਮਾਨ ਸਰਕਾਰ ਨੂੰ ਝਟਕਾ, PAU ਲੁਧਿਆਣਾ ਦੇ ਵੀਸੀ ਨੂੰ ਤੁਰੰਤ ਹਟਾਉਣ ਦੇ ਦਿੱਤੇ ਹੁਕਮ

On Punjab
 ਪੰਜਾਬ ਦੇ ਰਾਜਪਾਲ ਤੇ ਸੀਐੱਮ ਵਿਚਾਲੇ ਰੇੜਕਾ ਵਧਦਾ ਹੀ ਜਾ ਰਿਹਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਰੀ ਕਰ...
ਸਮਾਜ/Social

Punjab Grain Lifting Scam : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਝਟਕਾ, ਨਹੀਂ ਮਿਲੀ ਜ਼ਮਾਨਤ

On Punjab
ਅਨਾਜ ਢੋਆ-ਢੁਆਈ ਘੁਟਾਲੇ ‘ਚ ਫਸੇ ਕਾਂਗਰਸੀ ਆਗੂ ਤੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਆਸ਼ੂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ।...
ਸਮਾਜ/Social

ਭਗਵੰਤ ਮਾਨਭਗਵੰਤ ਮਾਨ ਸਰਕਾਰ ਦੇ ਭਰੋਸਗੀ ਮਤੇ ‘ਚ ਸ਼੍ਰੋਅਦ ਤੇ ਬਸਪਾ ਵਿਧਾਇਕਾਂ ਦੀ ਵੋਟ ‘ਤੇ ਸੰਸੇ ਖ਼ਤਮ, ਦੋਵਾਂ ਨੇ ਕੀਤਾ ਸੀ ਵਿਰੋਧ ਸਰਕਾਰ ਦੇ ਭਰੋਸਗੀ ਮਤੇ ‘ਚ ਸ਼੍ਰੋਅਦ ਤੇ ਬਸਪਾ ਵਿਧਾਇਕਾਂ ਦੀ ਵੋਟ ‘ਤੇ ਸੰਸੇ ਖ਼ਤਮ, ਦੋਵਾਂ ਨੇ ਕੀਤਾ ਸੀ ਵਿਰੋਧ

On Punjab
ਪੰਜਾਬ ਵਿਧਾਨ ਸਭਾ ‘ਚ 3 ਅਕਤੂਬਰ ਨੂੰ ਭਗਵੰਤ ਮਾਨ ਸਰਕਾਰ ਦੇ ਭਰੋਸਗੀ ਮਤੇ ‘ਚ ਪਈਆਂ ਵੋਟਾਂ ਨੂੰ ਲੈ ਕੇ ਸੰਸੇ ਖ਼ਤਮ ਹੋ ਗਿਆ ਹੈ। ਭਰੋਸਗੀ...
ਸਮਾਜ/Social
On Punjab
ਆਦਮਪੁਰ ਸ਼ਹਿਰ ਦੇ ਹਰ ਘਰ ‘ਚੋਂ ਇਕ ਵਿਅਕਤੀ ਵਿਦੇਸ਼ ‘ਚ ਹੈ। ਪਰਿਵਾਰਕ ਮੈਂਬਰ ਡਾਲਰ ਕਮਾਉਣ ‘ਚ ਰੁੱਝੇ ਹੋਏ ਹਨ ਤੇ ਇੱਥੇ ਬੱਚੇ ਨਸ਼ਿਆਂ ਦੀ ਦਲਦਲ...
ਸਮਾਜ/Social

ਜੇ ਇਮਰਾਨ ਖ਼ਾਨ ਇਸਲਾਮਾਬਾਦ ‘ਚ ਮਾਰਚ ਕੱਢਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਉਲਟਾ ਲਟਕਾ ਦੇਵੇਗੀ, ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਚਿਤਾਵਨੀ

On Punjab
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਖ਼ਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਖੁੱਲ੍ਹ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਇਮਰਾਨ...
ਸਮਾਜ/Social

PAKISTAN : ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਬੱਸ ਨੂੰ ਅੱਗ ਲੱਗਣ ਕਾਰਨ 12 ਬੱਚਿਆਂ ਸਮੇਤ 18 ਦੀ ਮੌਤ

On Punjab
ਪਾਕਿਸਤਾਨ ‘ਚ ਲੋਕਾਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ 12 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਅਤੇ...