ਸਮਾਜ/Socialਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਮਰਾਨ ’ਤੇ ਦੇਸ਼ ’ਚ ਅਸ਼ਾਂਤੀ ਤੇ ਖ਼ੂਨ-ਖ਼ਰਾਬਾ ਕਰਨ ਦਾ ਲਾਇਆ ਦੋਸ਼On PunjabJanuary 31, 2023 by On PunjabJanuary 31, 20230557 ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਐਤਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੁਪਰੀਮੋ ਇਮਰਾਨ ਖ਼ਾਨ ’ਤੇ ਪਾਕਿਸਤਾਨ ’ਚ ਖ਼ੂਨ-ਖ਼ਰਾਬਾ ਕਰਨ ਅਤੇ ਅਰਾਜਕਤਾ ਵੱਲ...
ਸਮਾਜ/SocialEconomic Recession : IMF ਵਫ਼ਦ ਨੇ ਕੀਤਾ ਪਾਕਿਸਤਾਨ ਦਾ ਦੌਰਾ, ਪੂਰਾ ਦੇਸ਼ ਆਰਥਿਕ ਮੰਦੀ ਦੀ ਲਪੇਟ ‘ਚOn PunjabJanuary 31, 2023 by On PunjabJanuary 31, 202306415 ਪਾਕਿਸਤਾਨ ਇਸ ਸਮੇਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਉਹ ਦੁਨੀਆ ਭਰ ਵਿਚ ਭੀਖ ਮੰਗ ਰਿਹਾ ਹੈ। ਅੰਤਰਰਾਸ਼ਟਰੀ...
ਸਮਾਜ/Socialਡਿਗਰੀ ਲੈਣ ਗਈ ਬੀ-ਕਾਮ ਦੀ ਵਿਦਿਆਰਥਣ ਭੇਦ ਭਰੇ ਹਾਲਾਤਾਂ ਚ ਲਾਪਤਾ, ਪੁਲਿਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜOn PunjabJanuary 30, 2023 by On PunjabJanuary 30, 20230623 ਡਿਗਰੀ ਹਾਸਲ ਕਰਨ ਖਾਲਸਾ ਕਾਲਜ ਗਈ 20 ਵਰ੍ਹਿਆਂ ਦੀ ਮੁਟਿਆਰ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈ| ਇਸ ਘਟਨਾ ਦੇ ਪੂਰੇ 21 ਦਿਨ ਬੀਤ ਜਾਣ ਦੇ...
ਸਮਾਜ/Socialਗੁਰਬਖਸ਼ ਸਿੰਘ ਵਿਰਕ ਦਾ ਸੁਰਗਵਾਸ, ਹਫਤਾਵਾਰੀ ਅਖਬਾਰ ‘ਦੇਸ਼ ਪ੍ਰਦੇਸ’ ਦੇ ਸਨ ਮੁੱਖ ਸੰਪਾਦਕ, ਪੰਜਾਬੀ ਪੱਤਰਕਾਰੀ ‘ਚ ਪਿਆ ਵੱਡਾ ਘਾਟਾOn PunjabJanuary 30, 2023 by On PunjabJanuary 30, 20230597 ਇੰਗਲੈਂਡ ਦੇ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ ‘ਦੇਸ ਪ੍ਰਦੇਸ਼’ ਦੇ ਮੁੱਖ ਸੰਪਾਦਕ ਗੁਰਬਖ਼ਸ਼ ਸਿੰਘ ਵਿਰਕ ਦਾ ਸੁਰਗਵਾਸ ਹੋ ਗਿਆ ਹੈ। ਉਹ 86 ਸਾਲ ਦੀ ਉਮਰ ਭੋਗ ਕੇ...
ਸਮਾਜ/Socialਹੁਣ ਗ਼ੈਰ-ਕਾਨੂੰਨੀ ਕਾਲੋਨੀਆਂ ਬਿਲਕੁਲ ਨਹੀਂ ਹੋਣਗੀਆਂ ਬਰਦਾਸ਼ਤ, ਹਰੇਕ ਵਿਅਕਤੀ ਦੇ ਸਿਰ ‘ਤੇ ਛੱਤ ਯਕੀਨੀ ਬਣਾਉਣ ਲਈ ਲਿਆਂਦੀ ਗਈ ਹੈ ਹਾਊਸਿੰਗ ਨੀਤੀ: ਅਮਨ ਅਰੋੜਾOn PunjabJanuary 29, 2023 by On PunjabJanuary 29, 20230465 ‘ਗ਼ੈਰ-ਕਾਨੂੰਨੀ ਕਾਲੋਨੀਆਂ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਹਰੇਕ ਵਿਅਕਤੀ ਦੇ ਸਿਰ ਉੱਤੇ ਛੱਤ ਯਕੀਨੀ ਬਣਾਉਣ ਲਈ ਬਹੁਤ ਸੌਖੀ ਹਾਊਸਿੰਗ ਨੀਤੀ ਲਿਆਂਦੀ ਗਈ ਹੈ’’।...
ਸਮਾਜ/Socialਪਾਕਿਸਤਾਨ ‘ਚ ਆਟੇ ਤੋਂ ਬਾਅਦ ਪੈਟਰੋਲ-ਡੀਜ਼ਲ ਦੀ ਮਾਰੋਮਾਰ, ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂOn PunjabJanuary 29, 2023 by On PunjabJanuary 29, 20230658 ਪਾਕਿਸਤਾਨ ਵਿੱਚ ਆਟੇ ਤੋਂ ਬਾਅਦ ਹੁਣ ਪੈਟਰੋਲ ਲਈ ਵੀ ਸਥਿਤੀ ਪੈਦਾ ਹੋ ਗਈ ਹੈ। ਲੋਕ ਪੈਟਰੋਲ ਲਈ ਕਈ-ਕਈ ਕਿਲੋਮੀਟਰ ਪੈਦਲ ਚੱਲਦੇ ਨਜ਼ਰ ਆ ਰਹੇ ਹਨ।...
ਸਮਾਜ/SocialPakistan : ਉੱਤਰ-ਪੱਛਮੀ ਪਾਕਿਸਤਾਨ ਦੇ ਟਾਂਡਾ ਡੈਮ ‘ਤੇ ਬੱਚਿਆਂ ਨਾਲ ਭਰੀ ਕਿਸ਼ਤੀ ਪਲਟੀ, ਹਾਦਸੇ ‘ਚ 10 ਬੱਚਿਆਂ ਦੀ ਮੌਤ, 6 ਜ਼ਖ਼ਮੀOn PunjabJanuary 29, 2023 by On PunjabJanuary 29, 20230602 ਪਾਕਿਸਤਾਨ ਵਿੱਚ ਇੱਕ ਦਿਨ ਵਿੱਚ ਦੋ ਵੱਡੇ ਹਾਦਸੇ ਵਾਪਰ ਚੁੱਕੇ ਹਨ। ਪਹਿਲਾ ਹਾਦਸਾ ਪਾਕਿਸਤਾਨ ਦੇ ਦੂਰ-ਦੁਰਾਡੇ ਬਲੋਚਿਸਤਾਨ ਸੂਬੇ ‘ਚ ਵਾਪਰਿਆ। ਇਸ ਤਰ੍ਹਾਂ ਦੂਜਾ ਹਾਦਸਾ ਖੈਬਰ...
ਸਮਾਜ/SocialAttack in Jerusalem : ਅਮਰੀਕਾ ਨੇ ਯੇਰੂਸ਼ਲਮ ‘ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, 8 ਲੋਕਾਂ ਦੀ ਮੌਤ ਨੂੰ ‘ਘਿਨੌਣਾ’ ਅਪਰਾਧ ਦੱਸਿਆOn PunjabJanuary 28, 2023 by On PunjabJanuary 28, 202301395 ਅਮਰੀਕਾ ਨੇ ਯੇਰੂਸ਼ਲਮ ‘ਚ ਇਕ ਪੂਜਾ ਸਥਾਨ ‘ਤੇ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ‘ਚ 8 ਲੋਕਾਂ ਦੀ ਮੌਤ ਹੋ...
ਸਮਾਜ/Socialਰੂਸੀ ਫ਼ੌਜ ਨੇ ਤਾਜ਼ਾ ਹਮਲਿਆਂ ‘ਚ ਇਮਾਰਤਾਂ ਤੇ ਹੋਟਲਾਂ ਨੂੰ ਬਣਾਇਆ ਨਿਸ਼ਾਨਾ, ਪੂਰਬੀ ਯੂਕਰੇਨ ‘ਚ ਤਿੰਨ ਦੀ ਮੌਤ, ਦੋ ਜ਼ਖ]ਮੀOn PunjabJanuary 28, 2023 by On PunjabJanuary 28, 20230621 ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ। ਰੂਸ ਹੁਣ ਯੂਕਰੇਨ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਰੂਸ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ...
ਸਮਾਜ/SocialTribhuvan Airport : ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ ‘ਤੇ ਰੋਕੀਆਂ ਗਈਆਂ ਉਡਾਣਾਂ, ਇੱਕ ਘੰਟੇ ਲਈ ਅੰਤਰਰਾਸ਼ਟਰੀ ਸੇਵਾਵਾਂ ਰਹੀਆਂ ਠੱਪOn PunjabJanuary 28, 2023 by On PunjabJanuary 28, 20230500 ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਹਾਦਸੇ ਤੋਂ ਬਾਅਦ ਸ਼ਨੀਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।...