ਸਮਾਜ/Socialਜਲੰਧਰ ‘ਚ ਪੱਬਜੀ ਖੇਡਣੋਂ ਰੋਕਣਾ ਪਿਆ ਮਹਿੰਗਾ, ਗ੍ਰੈਜੂਏਸ਼ਨ ਦੇ ਵਿਦਿਆਰਥੀ ਨੇ ਮਾਰੀ ਗੋਲੀOn PunjabJuly 30, 2020 by On PunjabJuly 30, 20200642 ਜਲੰਧਰ: ਇੱਥੋਂ ਦੀ ਬਸਤੀ ਸ਼ੇਖ ਅਧੀਨ ਪੈਂਦੇ ਵੱਡਾ ਬਾਜ਼ਾਰ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਆਪਣੇ ਪਿਤਾ ਦੀ...
ਸਮਾਜ/SocialRafale First Look: ਭਾਰਤ ‘ਚ ਰਾਫੇਲ ਦੀ ਐਂਟਰੀ,On PunjabJuly 29, 2020 by On PunjabJuly 29, 20200824 ਫਰਾਂਸ ਦੇ ਬੰਦਰਗਾਹ ਸ਼ਹਿਰ ਦੇ ਬੋਰਡੇਓਸਕ ‘ਚ ਮੈਰੀਗ੍ਰੈਕ ਏਅਰ ਫੋਰਸ ਬੇਸ ਤੋਂ ਸੋਮਵਾਰ ਨੂੰ ਰਵਾਨਾ ਹੋਏ ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ ਅੰਬਾਲਾ ਏਅਰਫੋਰਸ ਬੇਸ...
ਸਮਾਜ/Socialਕੋਰੋਨਾ ਨਾਲ ਲੜਨ ਲਈ ਮਿਲੇ ਲੱਖਾਂ ਡਾਲਰ ਲੈਂਬੋਰਗਿਨੀ ‘ਤੇ ਖ਼ਰਚੀ, ਮਹਿੰਗੇ ਹੋਟਲਾਂ ‘ਚ ਕੀਤੀ ਐਸ਼On PunjabJuly 29, 2020 by On PunjabJuly 29, 20200643 ਵਾਸ਼ਿੰਗਟਨ: ਦੁਨੀਆ ਵਿੱਚ ਕੁਝ ਲੋਕ ਹਨ ਜੋ ਕੋਰੋਨਾਵਾਇਰਸ ਦੌਰ ‘ਚ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਆਪਣੇ ਹਿੱਤਾਂ ਦੀ ਸੇਵਾ ਕਰ ਰਹੇ ਹਨ। ਅਜਿਹਾ ਹੀ...
ਸਮਾਜ/Socialਰੱਖੜ ਪੁੰਨਿਆ ‘ਤੇ ਰਹੇਗੀ ਸਖਤੀ, ਨਹੀਂ ਕੀਤਾ ਜਾਵੇਗਾ ਇਕੱਠOn PunjabJuly 28, 2020 by On PunjabJuly 28, 202001317 ਇਸ ਸਾਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਦੇ ਮੌਕੇ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅੰਮ੍ਰਿਤਸਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਹਰ...
ਸਮਾਜ/Socialਟਿੱਕਟੌਕ ਦੀਆਂ ਸ਼ੌਕੀਨ ਦੋ ਮਹਿਲਾਵਾਂ ਨੂੰ ਦੋ-ਦੋ ਸਾਲ ਸਜ਼ਾ, ਤੇ 14-14 ਲੱਖ ਰੁਪਏ ਜ਼ੁਰਮਾਨਾOn PunjabJuly 28, 2020 by On PunjabJuly 28, 202002019 ਮਿਸਰ ‘ਚ ਸੋਮਵਾਰ ਨੂੰ ਪੰਜ ਮਹਿਲਾਵਾਂ ਨੂੰ ਟਿਕਟੌਕ ਦੇ ਇਸਤੇਮਾਲ ‘ਤੇ ਦੋ-ਦੋ ਸਾਲ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ‘ਤੇ ਸਮਾਜ ਦਾ ਮਾਹੌਲ ਖਰਾਬ ਕਰਨ ਦੇ...
ਸਮਾਜ/Socialਅਸਮਾਨ ‘ਚ ਗ਼ਾਇਬ ਹੋ ਗਿਆ ਸੀ ਇਹ ਇਨਸਾਨ, ਦੁਨੀਆ ਲਈ ਅੱਜ ਵੀ ਰਹੱਸ, ਜਾਣੋ ਪੂਰੀ ਕਹਾਣੀOn PunjabJuly 28, 2020 by On PunjabJuly 28, 20200625 ਅਮਰੀਕਾ ‘ਚ 48 ਸਾਲ ਪਹਿਲਾਂ ਇੱਕ ਰਹੱਸਮਈ ਵਿਅਕਤੀ ਹਵਾ ‘ਚ ਗਾਇਬ ਹੋ ਗਿਆ। ਇਹ ਮਾਮਲਾ 1971 ਦਾ ਹੈ। ਸੂਟ-ਬੂਟ ਪਾਏ ਆਦਮੀ ਹੱਥ ‘ਚ ਕਾਲਾ ਬੈਗ...
ਸਮਾਜ/Socialਰਾਫੇਲ ਦੀ ਗਰਜ਼ ਨਾਲ ਡੋਲਦੇ ਦੁਸ਼ਮਣਾਂ ਦੇ ਹੌਸਲੇ, ਫਰਾਂਸ ਤੋਂ 5 ਜਹਾਜ਼ਾਂ ਭਰੀ ਭਾਰਤ ਵੱਲ ਉਡਾਣOn PunjabJuly 27, 2020 by On PunjabJuly 27, 20200534 ਫਰਾਂਸ ਦੇ ਮੈਰੀਗਨੌਕ ਬੇਸ ਤੋਂ ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋਏ ਹਨ। ਪੰਜ ਲੜਾਕੂ ਜਹਾਜ਼ ਫਰਾਂਸ ਤੋਂ ਉਡਾਣ ਭਰ ਚੁੱਕੇ ਹਨ। ਇੱਕ ਦਿਨ ਬਾਅਦ...
ਸਮਾਜ/Socialਭਾਰਤੀ ਸੈਟੇਲਾਈਟ ਜ਼ਰੀਏ ਚੀਨੀ ਹਰਕਤਾਂ ਦਾ ਖੁਲਾਸਾ! LAC ‘ਤੇ ਤਾਇਨਾਤ ਵੱਡੀ ਗਿਣਤੀ ਚੀਨੀ ਫੌਜOn PunjabJuly 27, 2020 by On PunjabJuly 27, 20200620 ਭਾਰਤ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਸੈਟੇਲਾਈਟ ‘ਐਮੀਸੈਟ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ...
ਸਮਾਜ/Socialਸਰਕਾਰ ਨੇ ਮੋਟੇ ਲੋਕਾਂ ਲਈ ਬਣਾਏ ਨਵੇਂ ਨਿਯਮ, ਕੋਰੋਨਾ ਕਰਕੇ ਸਖਤੀOn PunjabJuly 27, 2020 by On PunjabJuly 27, 20200774 ਲੰਡਨ: ਕੋਰੋਨਾਵਾਇਰਸ ਮਹਾਮਾਰੀ ਦੇ ਦੌਰ ‘ਚ ਬ੍ਰਿਟੇਨ ਸਰਕਾਰ ਆਪਣੇ ਲੋਕਾਂ ਨੂੰ ਫਿੱਟ ਰੱਖਣ ਦੀ ਕੋਸ਼ਿਸ਼ਾਂ ‘ਚ ਲੱਗ ਗਈ ਹੈ। ਇਸ ਲਈ ਬ੍ਰਿਟੇਨ ਦੀ ਸਰਕਾਰ ਨੇ...
ਸਮਾਜ/Socialਭਾਰਤ ਨੇ ਐਟਮੀ ਹਥਿਆਰਾਂ ਦਾ ਚੀਨ ਵੱਲ ਮੋੜਿਆ ਰੁਖ਼, ਪਲ ‘ਚ ਹੋ ਸਕਦਾ ਸਭ ਕੁਝ ਤਬਾਹOn PunjabJuly 26, 2020 by On PunjabJuly 26, 20200550 LAC ‘ਤੇ ਚੱਲ ਰਹੀ ਖਿੱਚੋਤਾਣ ਦਰਮਿਆਨ ਦਰਮਿਆਨ ਭਾਰਤ ਨੇ ਆਪਣੇ ਪਰਮਾਣੂ ਹਥਿਆਰਾਂ ਦਾ ਰੁਖ਼ ਪਾਕਿਸਤਾਨ ਦੀ ਬਜਾਏ ਚੀਨ ਵੱਲ ਕਰ ਦਿੱਤਾ ਹੈ। ਇੰਟਰਨੈਸ਼ਨਲ ਜਰਨਲ ‘ਬੁਲੇਟਿਨ...