ਸਮਾਜ/Socialਪੰਜਾਬ ਰਾਜ ਭਵਨ ‘ਚ ਕੋਰੋਨਾ ਦੀ ਦਸਤਕ, ਚਾਰ ਪੌਜ਼ੇਟਿਵOn PunjabAugust 9, 2020 by On PunjabAugust 9, 20200580 ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਪੰਜਾਬ ਰਾਜ ਭਵਨ ‘ਚ ਵੀ ਦਸਤਕ ਦੇ ਦਿੱਤੀ ਹੈ। ਜਿੱਥੇ ਚਾਰ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਨ੍ਹਾਂ ‘ਚ ਗਵਰਨਰ...
ਸਮਾਜ/Socialਮੁੰਬਈ ‘ਚ ਪਾਣੀ ਬਣਿਆ ਪਰੇਸ਼ਾਨੀ, ਪੂਰਾ ਹਫ਼ਤਾ ਤੇਜ਼ ਬਾਰਸ਼ ਦਾ ਅਲਰਟOn PunjabAugust 7, 2020 by On PunjabAugust 7, 20200735 ਮੁੰਬਈ: ਮਹਾਰਾਸ਼ਟਰ ‘ਚ ਮੁੰਬਈ ਅਤੇ ਹੋਰ ਇਲਾਕਿਆਂ ‘ਚ ਲਗਾਤਾਰ ਭਾਰੀ ਬਾਰਸ਼ ਤੋਂ ਬਾਅਦ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ...
ਸਮਾਜ/Socialਭਾਰੀ ਮੀਂਹ ਨਾਲ ਖਿਸਕੀ ਜ਼ਮੀਨ, 12 ਲੋਕਾਂ ਦੀ ਮੌਤ, 80 ਦੇ ਕਰੀਬ ਮਲਬੇ ਹੇਠOn PunjabAugust 7, 2020 by On PunjabAugust 7, 20200540 ਕੇਰਲ: ਇਦਕੀ ਜ਼ਿਲ੍ਹੇ ਦੇ ਰਾਜਮਾਲਾ ‘ਚ ਭਾਰੀ ਮੀਂਹ ਤੇ ਤੁਫ਼ਾਨ ਨਾਲ ਸ਼ੁਕਰਵਾਰ ਸੇਵੇਰ ਜ਼ਮੀਨ ਖਿਸਕ ਗਈ ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਸ...
ਸਮਾਜ/Socialਚੀਨ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ, ਲੱਦਾਖ ਮਗਰੋਂ ਅਰੁਣਾਚਲ ਦੀ ਸਰਹੱਦ ਤੇ ਵਧਾ ਰਿਹਾ ਫੌਜ ਦੀ ਤਾਇਨਾਤੀOn PunjabAugust 7, 2020 by On PunjabAugust 7, 20200619 ਨਵੀਂ ਦਿੱਲੀ: ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪੂਰਬੀ ਲੱਦਾਖ ਤੋਂ ਬਾਅਦ ਹੁਣ ਚੀਨ, ਅਰੁਣਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਆਪਣੀ ਤਾਇਨਾਤੀ ਵਧਾ ਰਿਹਾ...
ਸਮਾਜ/Socialਲੇਬਨਾਨ ਧਮਾਕੇ ‘ਚ 16 ਲੋਕਾਂ ਦੀ ਗ੍ਰਿਫ਼ਤਾਰੀOn PunjabAugust 7, 2020 by On PunjabAugust 7, 20200639 ਬੇਰੁਤ: ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਹੋਏ ਧਮਾਕੇ ਨਾਲ ਵੱਡੀ ਤਬਾਹੀ ਹੋਈ ਹੈ। ਜਿਸ ਤੋਂ ਬਾਅਦ ਲੇਬਨਾਨ ਦੀ ਸਮਾਚਾਰ ਏਜੰਸੀ ਨੇ ਕਿਹਾ ਕਿਹਾ ਕਿ ਇਸ...
ਸਮਾਜ/Socialਟਰੰਪ ਨੂੰ ਟਵਿੱਟਰ ਦਾ ਝਟਕਾ, ਟਵੀਟ ਕਰਨ ‘ਤੇ ਲਾਈ ਅਸਥਾਈ ਰੋਕOn PunjabAugust 6, 2020 by On PunjabAugust 6, 20200492 ਟਵਿੱਟਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵਿੱਟਰ ਅਕਾਊਂਟਸ ‘ਤੇ ਅਸਥਾਈ ਤੌਰ ‘ਤੇ ਰੋਕ ਲਾ ਦਿੱਤੀ ਹੈ। ਟਰੰਪ ਦੇ ਅਕਾਊਂਟ ਤੋਂ ਕੋਰੋਨਾ ਮਹਾਮਾਰੀ ਨੂੰ...
ਸਮਾਜ/Socialਧਾਰਾ 370 ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀਨਗਰ ‘ਚੋਂ ਹਟਾਇਆ ਕਰਫਿਊOn PunjabAugust 5, 2020 by On PunjabAugust 5, 20200708 ਸ੍ਰੀਨਗਰ: ਜੰਮੂ ਤੇ ਕਸ਼ਮੀਰ ‘ਚ ਧਾਰਾ 370 ਤੇ 35A ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀਨਗਰ ਜ਼ਿਲ੍ਹੇ ਵਿੱਚ ਲਾਇਆ ਕਰਫਿਊ...
ਸਮਾਜ/Socialਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹOn PunjabAugust 5, 2020 by On PunjabAugust 5, 20200776 ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਦੀ ਨੀਂਹ ਰੱਖੀ ਹੈ। ਰਾਮ ਮੰਦਰ ਦੀ ਨੀਂਹ 12:44:8 ਸਕਿੰਟ ਤੇ 12:44:40 ਸਕਿੰਟ ਦੇ ਵਿਚਕਾਰ...
ਸਮਾਜ/Socialਲੌਕਡਾਊਨ ‘ਚ ਵਧੀਆਂ ਖੁਦਕੁਸ਼ੀਆਂ, ਹਿਮਾਚਲ ਦਾ ਹੈਰਾਨ ਕਰਨ ਵਾਲਾ ਅੰਕੜਾOn PunjabAugust 5, 2020 by On PunjabAugust 5, 20200581 ਸ਼ਿਮਲਾ: ਹਿਮਾਚਲ ਵਿੱਚ ਲੌਕਡਾਊਨ ਦੌਰਾਨ ਖੁਦਕੁਸ਼ੀ ਦੇ ਮਾਮਲੇ ਤੇਜ਼ੀ ਨਾਲ ਵਧੇ। ਜਨਵਰੀ 2020 ਵਿੱਚ ਸੂਬੇ ਵਿੱਚ 40 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ, ਜਦੋਂਕਿ ਫਰਵਰੀ ‘ਚ...
ਸਮਾਜ/Socialਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਜਾਣੋ ਅੱਜ ਕਿੰਨਾ ਮਹਿੰਗਾ ਹੋਇਆ ਸੋਨਾOn PunjabAugust 4, 2020 by On PunjabAugust 4, 20200658 ਸੋਨੇ ਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਅੱਜ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ‘ਤੇ ਸੋਨੇ ਦਾ ਵਾਅਦਾ ਕਾਰੋਬਾਰ ਨਵੀਂ ਉੱਚਾਈ ‘ਤੇ ਪਹੁੰਚ ਗਿਆ।...