ਸਮਾਜ/Socialਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀOn PunjabAugust 23, 2020 by On PunjabAugust 23, 20200714 ਨਵੀਂ ਦਿੱਲੀ: ਜੇਕਰ ਤੁਸੀਂ ਦੁਨੀਆਂ ਘੁੰਮਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹੁਣ ਤੁਸੀਂ ਸੜਕੀ ਰਸਤੇ ਜ਼ਰੀਏ ਦਿੱਲੀ ਤੋਂ ਲੰਡਨ ਜਾ ਸਕੋਗੇ।...
ਸਮਾਜ/Socialਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਬੈਂਕ ਖਾਤੇ ਸੀਲ ਕਰਨ ਦੇ ਦਿੱਤੇ ਹੁਕਮOn PunjabAugust 23, 2020 by On PunjabAugust 23, 20200700 ਇਸਲਾਮਾਬਾਦ: ਅੰਤਰਰਾਸ਼ਟਰੀ ਅੱਤਵਾਦ ਵਿੱਤ ਨਿਗਰਾਨੀ ਸੰਗਠਨ ‘ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐਫਏਟੀਐਫ) ਦੀ ‘ਗ੍ਰੇ ਸੂਚੀ’ ਤੋਂ ਬਾਹਰ ਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਪਾਕਿਸਤਾਨ ਨੇ...
ਸਮਾਜ/Socialਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਹਾਨ ਗ੍ਰੰਥ ਦਾ ਅੱਜ ਦੇ ਦਿਨ ਹੋਇਆ ਪ੍ਰਕਾਸ਼, ਹਰਮਿੰਦਰ ਸਾਹਿਬ ‘ਚ ਲੱਗੀਆਂ ਰੌਣਕਾਂOn PunjabAugust 19, 2020 by On PunjabAugust 19, 20200848 ਅੰਮ੍ਰਿਤਸਰ: ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਮੁੱਚੀ ਮਾਨਵਤਾ ਵੱਲੋਂ ਮਨਾਇਆ...
ਸਮਾਜ/Socialਸਮੁੰਦਰ ‘ਚ ਵੇਲ੍ਹ ਮੱਛੀ ਨਾਲ ਬੇਖੌਫ ਅਠਖੇਲੀਆਂ ਕਰਦਾ ਇਹ ਸ਼ਖ਼ਸOn PunjabAugust 19, 2020 by On PunjabAugust 19, 20200695 ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਅਕਤੀ ਸਮੁੰਦਰ ‘ਚ ਵੇਲ੍ਹ ਮੱਛੀ ਦੀ ਸਵਾਰੀ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖ...
ਸਮਾਜ/SocialFacebook ਅਧਿਕਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਦਿੱਲੀ ਪੁਲਿਸ ਕੋਲ ਸ਼ਿਕਾਇਤOn PunjabAugust 18, 2020 by On PunjabAugust 18, 202004418 ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਫੇਸਬੁੱਕ ਇੰਡੀਆ ਦੀ ਪਬਲਿਕ ਪੌਲਿਸੀ ਡਾਇਰੈਕਟਰ ਆਂਖੀ ਦਾਸ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਪੱਤਰਕਾਰ ਆਵੇਸ਼ ਤਿਵਾੜੀ...
ਸਮਾਜ/Socialਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਦਿੱਤਾ ਅਸਤੀਫਾ, ਏਸ਼ੀਅਨ ਡੈਵਲਪਮੈਂਟ ਬੈਂਕ ਦੇ ਬਣਨਗੇ ਉਪ ਚੇਅਰਮੈਨOn PunjabAugust 18, 2020 by On PunjabAugust 18, 20200648 ਨਵੀਂ ਦਿੱਲੀ: ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲਵਾਸਾ ਅਗਲੇ ਮਹੀਨੇ ਫਿਲੀਪੀਨਜ਼ ਸਥਿਤ ਏਸ਼ੀਅਨ ਡੈਵਲਪਮੈਂਟ ਬੈਂਕ (ਏਡੀਬੀ) ਵਿੱਚ ਉਪ...
ਸਮਾਜ/Socialਮੁੰਬਈ ਤੇ ਦਿੱਲੀ ਲਈ ਸ਼ੁਰੂ ਹੋਈ ਬ੍ਰਿਟਿਸ਼ ਏਅਰ ਸਰਵਿਸ, ਜਾਣੋ ਉਡਾਣਾਂ ਦੀ ਜਾਣਕਾਰੀOn PunjabAugust 17, 2020 by On PunjabAugust 17, 20200636 ਨਵੀਂ ਦਿੱਲੀ: ਬ੍ਰਿਟਿਸ਼ ਏਅਰਵੇਜ਼ ਭਾਰਤ ਸਰਕਾਰ ਨਾਲ ਦੁਵੱਲੇ ਸਮਝੌਤੇ ਤਹਿਤ ਅੱਜ ਤੋਂ ਭਾਰਤ ਤੇ ਲੰਡਨ ਦੇ ਚਾਰ ਸ਼ਹਿਰਾਂ ਵਿਚਕਾਰ ਹਫ਼ਤਾਵਾਰੀ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਨੇ...
ਸਮਾਜ/Socialਨਿਊਜ਼ੀਲੈਂਡ ਦੀਆਂ ਆਮ ਚੋਣਾਂ ‘ਤੇ ਕੋਰੋਨਾ ਦਾ ਸਾਇਆ, ਪ੍ਰਧਾਨ ਮੰਤਰੀ ਦਾ ਵੱਡਾ ਐਲਾਨOn PunjabAugust 17, 2020 by On PunjabAugust 17, 20200625 ਵੇਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੇਸ਼ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਮ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਸੋਮਵਾਰ ਚੋਣਾਂ ਚਾਰ...
ਸਮਾਜ/Socialਸੋਨੇ ਦੇ ਭਾਅ ‘ਚ ਆਈ ਗਿਰਾਵਟ, ਫਿਰ ਵੀ ਦੀਵਾਲੀ ਤਕ ਕੀਮਤ 80 ਹਜ਼ਾਰ ਰੁਪਏ ਤਕ ਜਾਣ ਦੀ ਸੰਭਾਵਨਾOn PunjabAugust 16, 2020 by On PunjabAugust 16, 20200661 ਸੋਨੇ ਦੇ ਭਾਅ Gold rate ‘ਚ ਲਗਾਤਾਰ ਆ ਰਹੀ ਤੇਜ਼ੀ ਤੋਂ ਬਾਅਦ ਲੋਕਾਂ ਦੇ ਜ਼ਹਿਨ ‘ਚ ਸਵਾਲ ਹੈ ਕਿ ਕੀ ਹੁਣ ਕੀਮਤਾਂ ‘ਚ ਗਿਰਾਵਟ ਆਵੇਗੀ?...
ਸਮਾਜ/Social74ਵੇਂ ਆਜ਼ਾਦੀ ਦਿਵਸ ਦੇ ਵਿਦੇਸ਼ਾਂ ‘ਚ ਵੀ ਜਸ਼ਨ, ਨਿਊਯਾਰਕ ਟਾਈਮਜ਼ ਸਕਵੇਅਰ ‘ਤੇ ਲਹਿਰਾਇਆ ਤਿਰੰਗਾOn PunjabAugust 16, 2020 by On PunjabAugust 16, 20200575 ਵਾਸ਼ਿੰਗਟਨ: ਦੇਸ਼ ਦਾ 74ਵਾਂ ਆਜ਼ਾਦੀ ਦਿਵਸ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ ‘ਚ ਵੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕਵੇਅਰ ‘ਤੇ ਪਹਿਲੀ...