ਸਮਾਜ/Socialਅਤੀਕ ਨੇ ਸਭ ਤੋਂ ਵੱਧ ਮੁਸਲਮਾਨਾਂ ਨੂੰ ਬਣਾਇਆ ਨਿਸ਼ਾਨਾ, ਅਸ਼ਰਫ਼ ਨੇ ਮਦਰੱਸੇ ਤੋਂ ਇੱਕ ਨਾਬਾਲਗ ਨੂੰ ਅਗਵਾ ਕਰਕੇ ਰਾਤ ਭਰ ਕੀਤਾ ਸੀ ਉਸ ਨਾਲ ਜਬਰ-ਜਨਾਹOn PunjabApril 18, 2023 by On PunjabApril 18, 20230547 ਕਈ ਲੋਕਾਂ ਨੂੰ ਜਬਰੀ ਪੈਸੇ ਨਾ ਦੇਣ ਕਰਕੇ ਵੀ ਤਸੀਹੇ ਦਿੱਤੇ ਗਏ। ਅਤੀਕ ਦੇ ਖਿਲਾਫ ਪ੍ਰਯਾਗਰਾਜ ਦੇ ਵੱਖ-ਵੱਖ ਥਾਣਿਆਂ ‘ਚ ਕੁੱਲ 102 ਮਾਮਲੇ ਦਰਜ ਹਨ।...
ਸਮਾਜ/Socialਬਲਜੀਤ ਕੌਰ ਸਹੀ ਸਲਾਮਤ ਆਪਣੇ ਕੈਂਪ ਪੁੱਜੀ, ਸਫ਼ਲ ਰਿਹਾ ਰੈਸਕਿਊ ਆਪ੍ਰੇਸ਼ਨ, ਮਾਊਂਟ ਅੰਨਪੂਰਨਾ ਤੋਂ ਵਾਪਸੀ ਵੇਲੇ ਹੋ ਗਈ ਸੀ ਲਾਪਤਾOn PunjabApril 18, 2023 by On PunjabApril 18, 20230443 ਪਰਬਤਾਰੋਹੀ ਬਲਜੀਤ ਕੌਰ (27) ਮੰਗਲਵਾਰ ਨੂੰ ਅੰਨਪੂਰਨਾ ਪਹਾੜ ‘ਤੇ ਕੈਂਪ 4 ਨੇੜੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ ਜ਼ਿੰਦਾ ਮਿਲ ਗਈ। ਉਸ ਨੂੰ ਰੈਸਕਿਊ ਆਪ੍ਰੇਸ਼ਨ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਟੀ-ਸੈੱਲਜ਼ ਅਧਾਰਿਤ ਵੈਕਸੀਨ ਲੰਬੇ ਸਮੇਂ ਤਕ ਰਹਿ ਸਕਦੀ ਹੈ ਅਸਰਦਾਰ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਕੀਤੀ ਵੈਕਸੀਨOn PunjabApril 16, 2023 by On PunjabApril 16, 20230482 ਸ਼ੋਧਕਰਤਾਵਾਂ ਨੂੰ ਲੰਬੇ ਸਮੇਂ ਦੇ ਅਸਰ ਵਾਲੀ ਵੈਕਸੀਨ ਤਿਆਰ ਕਰਨ ਦੀ ਦਿਸ਼ਾ ’ਚ ਵੱਡੀ ਸਫਲਤਾ ਮਿਲੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਟੀ-ਸੈੱਲਜ਼...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸਪੇਸਐਕਸ ਨੂੰ ਸਟਾਰਸ਼ਿਪ ਰਾਕਟ ਦੀ ਪਰਖ ਉਡਾਣ ਦੀ ਮਿਲੀ ਮਨਜ਼ੂਰੀ, ਕੰਪਨੀ ਨੂੰ ਪੁਲਾੜ ਸਬੰਧੀ ਆਪਣੇ ਟੀਚੇ ਪ੍ਰਾਪਤ ਕਰਨ ’ਚ ਮਿਲੇਗੀ ਮਦਦOn PunjabApril 16, 2023 by On PunjabApril 16, 20230462 ਯੂਐੱਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੇ ਸ਼ੁੱਕਰਵਾਰ ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਸਟਾਰਸ਼ਿਪ ਰਾਕਟ ਦੀ ਪ੍ਰੀਖਣ ਉਡਾਣ ਲਈ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸੂਡਾਨ ‘ਚ ਫੌਜ ਤੇ ਸਰਕਾਰੀ ਨੀਮ ਫੌਜੀ ਬਲਾਂ ਵਿਚਾਲੇ ਝੜਪ, 56 ਲੋਕਾਂ ਦੀ ਮੌਤ; 595 ਜ਼ਖਮੀOn PunjabApril 16, 2023 by On PunjabApril 16, 20230431 ਸੂਡਾਨ ਵਿੱਚ ਹੋਈਆਂ ਝੜਪਾਂ ਵਿੱਚ ਕੁੱਲ 56 ਨਾਗਰਿਕ ਮਾਰੇ ਗਏ ਅਤੇ 595 ਹੋਰ ਜ਼ਖ਼ਮੀ ਹੋ ਗਏ। ਸੁਡਾਨ ਦੀ ਡਾਕਟਰਾਂ ਦੀ ਕੇਂਦਰੀ ਕਮੇਟੀ ਨੇ ਐਤਵਾਰ ਨੂੰ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਦੇਸ਼ ’ਚ ਬੀਤੇ 24 ਘੰਟੇ ’ਚ ਮਿਲੇ 10753 ਨਵੇਂ ਮਾਮਲੇ, ਕੋਰੋਨਾ ਦੇ ਸਰਗਰਮ ਮਾਮਲੇ 54 ਹਜ਼ਾਰ ਨੇੜੇ ਪੁੱਜੇ, 27 ਦੀ ਮੌਤOn PunjabApril 16, 2023 by On PunjabApril 16, 20230449 ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 10,753 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸਰਗਰਮ ਮਾਮਲਿਆਂ ਦੀ ਗਿਣਤੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsAtiq Ahmed: ਟਾਂਗੇਵਾਲੇ ਦੇ ਬੇਟੇ ਅਤੀਕ ਅਹਿਮਦ ਦੇ ਮਾਫੀਆ ਬਣਨ ਦੀ ਕਹਾਣੀ, 17 ਸਾਲ ਦੀ ਉਮਰ ‘ਚ ਲੱਗਾ ਸੀ ਕਤਲ ਦਾ ਦੋਸ਼On PunjabApril 16, 2023 by On PunjabApril 16, 20230561 ਕਰੀਬ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਅਤੀਕ, ਪ੍ਰਯਾਗਰਾਜ (ਉਸ ਸਮੇਂ ਇਲਾਹਾਬਾਦ) ਦੇ ਫਿਰੋਜ਼ ਟਾਂਗੇਵਾਲੇ ਦਾ ਪੁੱਤਰ ਸੀ। ਸਿਰਫ਼ 17 ਸਾਲ ਦੀ ਉਮਰ ਵਿੱਚ, ਉਸ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਫਤਹਿਗੜ੍ਹ ਪੁਲਿਸ ਨੇ ਨਾਗਾਲੈਂਡ ਤੋਂ 10 ਕਿਲੋ ਅਫੀਮ ਸਮੇਤ ਨਸ਼ਾ ਤਸਕਰ ਕੀਤਾ ਗ੍ਰਿਫ਼ਤਾਰOn PunjabApril 16, 2023 by On PunjabApril 16, 20230421 ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੀਮਾਪੁਰ(ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਅੱਤਵਾਦੀਆਂ ਵੱਲੋਂ ਮਾਰੇ 3 ਸਿੱਖਾਂ ਦੇ ਪਰਿਵਾਰਾਂ ਨੂੰ ਪਾਕਿਸਤਾਨ ਸਰਕਾਰ ਨੇ ਦਿੱਤੇ 30-30 ਲੱਖ ਦੇ ਚੈੱਕOn PunjabApril 16, 2023 by On PunjabApril 16, 20230437 ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ਵਿਖੇ ਬੀਤੇ ਸਮੇਂ ਦੌਰਾਨ ਤਾਲਿਬਾਨੀ ਅੱਤਵਾਦੀਆਂ ਨੇ 3 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ...
ਸਮਾਜ/Socialਖਾਸ-ਖਬਰਾਂ/Important NewsAAP National Party Status: AAP ਪਹੁੰਚੀ ਹਾਈਕੋਰਟ , ਨੈਸ਼ਨਲ ਪਾਰਟੀ ਦਾ ਦਰਜਾ ਮਿਲਣ ‘ਚ ਦੇਰੀ ਦਾ ਦੋਸ਼On PunjabApril 6, 2023 by On PunjabApril 6, 20230442 ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (AAP) ਵੀਰਵਾਰ (6 ਅਪ੍ਰੈਲ) ਨੂੰ ਅਧਿਕਾਰਤ ਰਾਸ਼ਟਰੀ ਦਰਜਾ ਮਿਲਣ ਵਿੱਚ ਦੇਰੀ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਪਹੁੰਚੀ। ਇਹ ਪਟੀਸ਼ਨ ‘ਆਪ’...